Home - Download - ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਮਾਰੀਆਂ ਮੱਲਾਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਮਾਰੀਆਂ ਮੱਲਾਂ Leave a Comment / By Dishant Mehta / January 16, 2025 Students of Adarsh Senior Secondary School Lodhipur excelled in block level science exhibition ਸ੍ਰੀ ਅੰਨਦਪੁਰ ਸਾਹਿਬ, 15 ਜਨਵਰੀ: ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਵੱਖ ਵੱਖ ਥੀਮਾਂ ਅਧੀਨ ਹੋਈ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਦੀ ਸ਼੍ਰੀਆ ਨੇ ਪ੍ਰਕਿਰਤਿਕ ਖ਼ੇਤੀ ਵਿੱਚ ਅਤੇ ਕਨਿਕਾ ਨੇ ਪ੍ਰਕਿਰਤਿਕ ਆਪਦਾ ਪ੍ਰਬੰਧਨ ਵਿੱਚ ਮਾਡਲ ਬਣਾ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਸੀਨੀਅਰ ਪੱਧਰੀ ਮੁਕਾਬਲੇ ਵਿੱਚ ਰਮਨਦੀਪ ਕੌਰ ਦਾ ਬਣਾਇਆ ਮਾਡਲ ਆਪਦਾ ਪ੍ਰਬੰਧਨ ਵਿੱਚ ਪਹਿਲਾਂ ਅਤੇ ਮਨਰੂਪ ਕੌਰ ਨੇ ਰੀਸੋਰਸ ਮੈਨੇਜਮੈਂਟ ਸੰਬੰਧੀ ਮਾਡਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿਸੀਪਲ ਅਵਤਾਰ ਸਿੰਘ ਦੜੋਲੀ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਕੂਲ ਦੇ ਸਾਇੰਸ ਵਿਸ਼ੇ ਦੇ ਅਧਿਆਪਕਾਂ ਨੂੰ ਉਹਨਾਂ ਦੁਆਰਾ ਕਰਵਾਈ ਮਿਹਨਤ ਲਈ ਵਧਾਈ ਦਿੱਤੀ। ਇਸ ਮੌਕੇ ਤੇ ਲੈਕ. ਚਰਨਜੀਤ ਸਿੰਘ, ਲੈਕ ਬਲਕਾਰ ਸਿੰਘ, ਲੈਕ ਮਨਿੰਦਰ ਕੌਰ, ਲੈਕ ਬਲਜੀਤ ਕੌਰ, ਲੈਕ ਮੁਕੇਸ਼ ਕੁਮਾਰ, ਲੈਕ ਗੁਰਚਰਨ ਸਿੰਘ, ਲੈਕ ਸੋਹਨ ਸਿੰਘ ਚਾਹਲ, ਲੈਕ ਪਵਨ ਕੁਮਾਰ, ਲੈਕ ਰਜਨੀਸ਼ ਕੁਮਾਰ, ਤਪਿੰਦਰ ਕੌਰ, ਹਰਸਿਮਰਨ ਸਿੰਘ, ਗੁਰਪ੍ਰੀਤ ਕੌਰ, ਅਜਵਿੰਦਰ ਕੌਰ, ਕਮਲਜੀਤ ਕੌਰ, ਰੋਮਿਲ, ਪਰੇਹਾ, ਸੁਰਿੰਦਰ ਪਾਲ ਸਿੰਘ, ਕਮਲਪ੍ਰੀਤ ਸਿੰਘ, ਪਰਦੀਪ ਕੌਰ, ਸੰਦੀਪਾ ਰਾਣੀ, ਦੀਪਸਿਖਾ ਸੈਣੀ, ਲਖਵੀਰ ਕੌਰ, ਚਰਨਜੀਤ ਕੌਰ, ਨਿਰਮਲ ਕੌਰ, ਨੇਹਾ ਰਾਣੀ, ਸੁਸ਼ੀਲ ਕੁਮਾਰ, ਦਵਿੰਦਰ ਕੌਰ, ਰੀਨਾ ਰਾਣੀ, ਤੇਜਵੰਤ ਕੌਰ, ਗੁਰਪ੍ਰੀਤ ਸਿੰਘ, ਜਸਬੀਰ ਕੌਰ, ਕੁਲਜਿੰਦਰ ਕੌਰ, ਗੁਰਨੈਬ ਸੈਣੀ, ਸੁਖਵਿੰਦਰ ਕੌਰ, ਪਿੰਕੀ ਰਾਣੀ,ਰਾਜਵੀਰ ਕੌਰ, ਨਿਰਮਲ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ। Block level Science Model Competition Organized at Government Senior Secondary School, Jhallian Kalan Competency Based study material for Class 9th and 10th under CEP Phase-2 Competency Based study material for Class 11th and 12th under CEP Phase-2 Ropar Google News Related Related Posts ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਰੈਡ ਰਿਬਨ ਕੁਇਜ਼ ਮੁਕਾਬਲੇ ਘਨੌਲੀ ‘ਚ ਕਰਵਾਏ ਗਏ Leave a Comment / Ropar News / By Dishant Mehta PSTSE ਅਤੇ NMMS ਰਜਿਸਟ੍ਰੇਸ਼ਨ ਲਈ ਪੋਰਟਲ ਹੁਣ 11 ਤੋਂ 20 ਸਤੰਬਰ ਤੱਕ ਖੁੱਲ੍ਹੇਗਾ Leave a Comment / Ropar News / By Dishant Mehta 09 ਸਤੰਬਰ ਤੋਂ ਦਸਵੀਂ ਅਤੇ ਬਾਰ੍ਹਵੀਂ – ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਸ਼ੁਰੂ Leave a Comment / Ropar News / By Dishant Mehta India Lift Asia Cup Hockey Championship 2025, Beat Korea 4–1 in Final Leave a Comment / Ropar News / By Dishant Mehta 🔭 Blood Moon 2025 – ਚੰਦਰ ਗ੍ਰਹਿਣ ਦਾ ਵਿਲੱਖਣ ਨਜ਼ਾਰਾ Leave a Comment / Ropar News / By Dishant Mehta ਅਧਿਆਪਕ ਦਿਵਸ: ਸਨਮਾਨ ਅਤੇ ਪ੍ਰੇਰਣਾ ਦਾ ਦਿਨ Leave a Comment / Ropar News / By Dishant Mehta Celebrating Teacher’s Day: Honoring Our Educators Leave a Comment / Education, Poems & Article, Ropar News / By Dishant Mehta Career guidance activity on Commerce, Arts, Medical, Non-Medical and Vocational Streams Leave a Comment / Download, Ropar News / By Dishant Mehta ਪੰਜਾਬ ਹੜ੍ਹ : ਪੰਜਾਬ ਸਰਕਾਰ ਨੇ 24×7 ਕੰਟਰੋਲ ਰੂਮ ਸ਼ੁਰੂ ਕੀਤਾ! ਲੋਕ, ਗੁਰਦੁਆਰੇ, ਰਾਜਨੀਤਿਕ ਪਾਰਟੀਆਂ, ਐਨਜੀਓ ਅਤੇ ਪੰਜਾਬੀ ਗਾਇਕ ਬਣੇ ਮਸੀਹਾ Leave a Comment / Ropar News / By Dishant Mehta 31st Ozone Day 2025: Students to Showcase Talent Through Posters & Slogans Leave a Comment / Ropar News / By Dishant Mehta ਅਕੈਡਮਿਕ ਸਪੋਰਟ ਗਰੁੱਪ ਵਲੋਂ ਨਵੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਇੰਦਰਜੀਤ ਸਿੰਘ ਦਾ ਨਿੱਘਾ ਸੁਆਗਤ Leave a Comment / Ropar News / By Dishant Mehta National Quiz for Mentors & Students Announced by BIS on 5th September 2025 (Teacher’s Day) Leave a Comment / Ropar News / By Dishant Mehta S. Inderjeet Singh Assumes Charge as Deputy DEO, Rupnagar Leave a Comment / Ropar News / By Dishant Mehta ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਡਿਪਟੀ ਡੀ.ਈ.ਓ. ਰੂਪਨਗਰ ਨਿਯੁਕਤ Leave a Comment / Ropar News / By Dishant Mehta ਪੰਜਾਬ ਸਰਕਾਰ ਵੱਲੋਂ ਪੀ.ਈ.ਐਸ.-1 ਅਧਿਕਾਰੀਆਂ ਦੀਆਂ ਬਦਲੀਆਂ/ਤੈਨਾਤੀਆਂ ਦੇ ਹੁਕਮ ਜਾਰੀ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਵਿਖੇ ਸਕੂਲ ਈਕੋ-ਕਲੱਬਾਂ ਲਈ ਕਲਸਟਰ ਪੱਧਰੀ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਕਿਸ਼ੋਰ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਰੈਡ ਰਿਬਨ ਕੁਇਜ਼ ਮੁਕਾਬਲੇ ਘਨੌਲੀ ‘ਚ ਕਰਵਾਏ ਗਏ Leave a Comment / Ropar News / By Dishant Mehta
PSTSE ਅਤੇ NMMS ਰਜਿਸਟ੍ਰੇਸ਼ਨ ਲਈ ਪੋਰਟਲ ਹੁਣ 11 ਤੋਂ 20 ਸਤੰਬਰ ਤੱਕ ਖੁੱਲ੍ਹੇਗਾ Leave a Comment / Ropar News / By Dishant Mehta
09 ਸਤੰਬਰ ਤੋਂ ਦਸਵੀਂ ਅਤੇ ਬਾਰ੍ਹਵੀਂ – ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਸ਼ੁਰੂ Leave a Comment / Ropar News / By Dishant Mehta
India Lift Asia Cup Hockey Championship 2025, Beat Korea 4–1 in Final Leave a Comment / Ropar News / By Dishant Mehta
Celebrating Teacher’s Day: Honoring Our Educators Leave a Comment / Education, Poems & Article, Ropar News / By Dishant Mehta
Career guidance activity on Commerce, Arts, Medical, Non-Medical and Vocational Streams Leave a Comment / Download, Ropar News / By Dishant Mehta
ਪੰਜਾਬ ਹੜ੍ਹ : ਪੰਜਾਬ ਸਰਕਾਰ ਨੇ 24×7 ਕੰਟਰੋਲ ਰੂਮ ਸ਼ੁਰੂ ਕੀਤਾ! ਲੋਕ, ਗੁਰਦੁਆਰੇ, ਰਾਜਨੀਤਿਕ ਪਾਰਟੀਆਂ, ਐਨਜੀਓ ਅਤੇ ਪੰਜਾਬੀ ਗਾਇਕ ਬਣੇ ਮਸੀਹਾ Leave a Comment / Ropar News / By Dishant Mehta
31st Ozone Day 2025: Students to Showcase Talent Through Posters & Slogans Leave a Comment / Ropar News / By Dishant Mehta
ਅਕੈਡਮਿਕ ਸਪੋਰਟ ਗਰੁੱਪ ਵਲੋਂ ਨਵੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ. ਇੰਦਰਜੀਤ ਸਿੰਘ ਦਾ ਨਿੱਘਾ ਸੁਆਗਤ Leave a Comment / Ropar News / By Dishant Mehta
National Quiz for Mentors & Students Announced by BIS on 5th September 2025 (Teacher’s Day) Leave a Comment / Ropar News / By Dishant Mehta
S. Inderjeet Singh Assumes Charge as Deputy DEO, Rupnagar Leave a Comment / Ropar News / By Dishant Mehta
ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਡਿਪਟੀ ਡੀ.ਈ.ਓ. ਰੂਪਨਗਰ ਨਿਯੁਕਤ Leave a Comment / Ropar News / By Dishant Mehta
ਪੰਜਾਬ ਸਰਕਾਰ ਵੱਲੋਂ ਪੀ.ਈ.ਐਸ.-1 ਅਧਿਕਾਰੀਆਂ ਦੀਆਂ ਬਦਲੀਆਂ/ਤੈਨਾਤੀਆਂ ਦੇ ਹੁਕਮ ਜਾਰੀ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਵਿਖੇ ਸਕੂਲ ਈਕੋ-ਕਲੱਬਾਂ ਲਈ ਕਲਸਟਰ ਪੱਧਰੀ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta