SLAM OUT LOUD ਵਲੋਂ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭੂਟਾਨੀ ਜੀ ਵਲੋਂ ਕੀਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

SLAM OUT LOUD organized an art-based socio-emotional training program under Project Awaaz at Diet Rupnagar.
SLAM OUT LOUD ਵਲੋਂ ਪ੍ਰੋਜੈਕਟ ਆਵਾਜ਼ ਅਧੀਨ ਕਲਾ ਅਧਾਰਿਤ ਸਮਾਜਿਕ ਭਾਵਨਾਤਮਕ ਸਿਖਲਾਈ ਪ੍ਰੋਗਰਾਮ ਡਾਇਟ ਰੂਪਨਗਰ ਵਿਖੇ ਕਰਵਾਇਆ ਗਿਆ ਸੀ।

SLAM OUT LOUD organized an art-based socio-emotional training program under Project Awaaz at Diet Rupnagar.

ਇਸ ਸਬੰਧੀ SLAM OUT LOUD ਵਲੋਂ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭੂਟਾਨੀ ਜੀ ਦੇ ਸਿੱਖਿਆ ਪਾਠਕ੍ਰਮ ਅਤੇ ਸਿਖਲਾਈ ਸਬੰਧੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਸਬੰਧੀ ਚੁਣੌਤੀਆਂ ਨੂੰ ਹੱਲ ਕਰਨ ਲਈ ਕੀਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਹੈ। ਅਸੀ ਡਾਇਟ ਵਲੋਂ SLAM OUT LOUD ਨਾਲ ਭਵਿੱਖ ਵਿਚ ਸਿੱਖਿਆ ਖੇਤਰ ਨਾਲ ਸਬੰਧਿਤ ਹਰ ਤਰ੍ਹਾਂ ਦੇ ਕਾਰਜ ਕਰਵਾਉਣ ਲਈ ਪੂਰਣ ਸਹਿਯੋਗ ਕਰਨ ਲਈ ਵਚਨਬੱਧ ਹਾਂ।

SLAM OUT LOUD organized an art-based socio-emotional training program under Project Awaaz at Diet Rupnagar.

Leave a Comment

Your email address will not be published. Required fields are marked *

Scroll to Top