SLAM OUT LOUD ਵਲੋਂ ਪ੍ਰੋਜੈਕਟ ਆਵਾਜ਼ ਅਧੀਨ ਕਲਾ ਅਧਾਰਿਤ ਸਮਾਜਿਕ ਭਾਵਨਾਤਮਕ ਸਿਖਲਾਈ ਪ੍ਰੋਗਰਾਮ ਡਾਇਟ ਰੂਪਨਗਰ ਵਿਖੇ ਕਰਵਾਇਆ ਗਿਆ ਸੀ।

ਇਸ ਸਬੰਧੀ SLAM OUT LOUD ਵਲੋਂ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭੂਟਾਨੀ ਜੀ ਦੇ ਸਿੱਖਿਆ ਪਾਠਕ੍ਰਮ ਅਤੇ ਸਿਖਲਾਈ ਸਬੰਧੀ ਦੂਰਦਰਸ਼ੀ ਸੋਚ ਅਤੇ ਸਿੱਖਿਆ ਸਬੰਧੀ ਚੁਣੌਤੀਆਂ ਨੂੰ ਹੱਲ ਕਰਨ ਲਈ ਕੀਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਹੈ। ਅਸੀ ਡਾਇਟ ਵਲੋਂ SLAM OUT LOUD ਨਾਲ ਭਵਿੱਖ ਵਿਚ ਸਿੱਖਿਆ ਖੇਤਰ ਨਾਲ ਸਬੰਧਿਤ ਹਰ ਤਰ੍ਹਾਂ ਦੇ ਕਾਰਜ ਕਰਵਾਉਣ ਲਈ ਪੂਰਣ ਸਹਿਯੋਗ ਕਰਨ ਲਈ ਵਚਨਬੱਧ ਹਾਂ।


















