Home - Ropar News - ਸਰਕਾਰੀ ਬਹੁਤਕਨੀਕੀ ਕਾਲਜ, ਰੂਪਨਗਰ ਵਿਖੇ ਸੈਸ਼ਨ 2024-25 ਲਈ ਦਾਖਲਾ ਸ਼ੁਰੂ ਸਰਕਾਰੀ ਬਹੁਤਕਨੀਕੀ ਕਾਲਜ, ਰੂਪਨਗਰ ਵਿਖੇ ਸੈਸ਼ਨ 2024-25 ਲਈ ਦਾਖਲਾ ਸ਼ੁਰੂ Leave a Comment / By Dishant Mehta / June 7, 2024 ਰੂਪਨਗਰ : ਮੌਜੂਦਾ ਸਮੇਂ ਵਿੱਚ ਸਰਕਾਰ ਦੀ ਪ੍ਰਵਾਨਗੀ ਦੇ ਨਾਲ ਸੰਸਥਾ ਵਿੱਚ ਸੱਤ ਕੋਰਸਾਂ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ, ਇਨਫੋਰਮੇਸ਼ਨ ਟੈਕਨੋਲਜੀ, ਇਲੈਕਟਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਕੈਮੀਕਲ ਇੰਜੀਨੀਅਰਿੰਗ ਅਤੇ ਡਿਪਲੋਮਾ ਇਨ ਫਾਰਮੇਸੀ ਦੇ ਕੋਰਸ ਚਲਾਏ ਜਾ ਰਹੇ ਹਨ। ਸਰਕਾਰ ਦੁਆਰਾ ਇਨ੍ਹਾਂ ਪ੍ਰਵਾਨਤ ਕੋਰਸਾਂ ਵਿੱਚ ਜਿੰਨੀਆਂ ਵੀ ਸਰਕਾਰੀ ਸਹਾਇਤਾ ਸਕੀਮਾਂ ਸਰਕਾਰ ਵੱਲੋਂ ਪ੍ਰਵਾਨਿਤ ਹਨ, ਸਭ ਮਿਲਣਯੋਗ ਹਨ। ਇਸ ਸੰਸਥਾ ਵਿੱਚ ਪ੍ਰਵਾਨਿਤ ਕੋਰਸਾਂ ਲਈ ਸੰਸਥਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਇਲਾਕੇ ਦੇ ਲੋਕਾਂ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਆ ਕੇ ਆਪਣੇ ਬੱਚਿਆਂ ਦਾ ਦਾਖਲਾ ਇਨ੍ਹਾਂ ਕੋਰਸਾਂ ਵਿੱਚ ਕਰਵਾਓ ਤੇ ਬੱਚਿਆਂ ਦੇ ਭਵਿੱਖ ਨੂੰ ਹੋਰ ਉਜਵਲ ਬਣਾਓ। ਸਰਕਾਰੀ ਬਹੁਤਕਨੀਕੀ ਕਾਲਜ, ਰੂਪਨਗਰ ਵਿਖੇ ਸੈਸ਼ਨ 2024-25 ਲਈ ਦਾਖਲਾ ਸ਼ੁਰੂ Related Related Posts International Nurses Day – ਸੇਵਾ ਦੀ ਮਿਸਾਲ ਨੂੰ ਨਮਨ Leave a Comment / Poems & Article, Ropar News / By Dishant Mehta Buddha Purnima – ਸ਼ਾਂਤੀ ਤੇ ਗਿਆਨ ਦਾ ਤਿਉਹਾਰ Leave a Comment / Poems & Article, Ropar News / By Dishant Mehta ਓਪਰੇਸ਼ਨ ਅਭਿਆਸ ਅਧੀਨ ਜ਼ਿਲ੍ਹਾ ਰੂਪਨਗਰ ‘ਚ Civil Defense Volunteers ਦੀ ਰਜਿਸਟ੍ਰੇਸ਼ਨ 12 ਮਈ ਤੋਂ ਸ਼ੁਰੂ Leave a Comment / Ropar News / By Dishant Mehta World Migratory Bird Day 2025: ਪਰਵਾਸੀ ਪੰਛੀਆਂ ਲਈ ਮਿੱਤਰਤਾ ਪੂਰਨ ਸ਼ਹਿਰਾਂ ਦੀ ਲੋੜ Leave a Comment / Poems & Article, Ropar News / By Dishant Mehta ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਬਲੈਕਆਊਟ ਘੋਸ਼ਿਤ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਬਲੈਕਆਊਟ ਰੱਦ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਰੂਪਨਗਰ ਨੂੰ ‘No Drone Zone’ ਏਰੀਆ ਘੋਸ਼ਿਤ ਕੀਤਾ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੁਖ਼ ਮੀਟਿੰਗ DIET ਰੂਪਨਗਰ ਵਿਖੇ ਆਯੋਜਿਤ Leave a Comment / Ropar News / By Dishant Mehta World Red Cross Day ਵਿਸ਼ਵ ਰੈੱਡ ਕਰਾਸ ਦਿਵਸ Leave a Comment / Poems & Article, Ropar News / By Dishant Mehta Deputy Commissioner ਤੇ SSP ਨੇ Nangal ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ Leave a Comment / Ropar News / By Dishant Mehta ਸ੍ਰੀ ਚਮਕੌਰ ਸਾਹਿਬ ਦੀ ਸਰਜ਼ਮੀਨ ‘ਤੇ ਹੋਈ Shiv Kumar Batalvi ਸ਼ਾਮ Leave a Comment / Ropar News / By Dishant Mehta Anti-Drug Focus ਨਾਲ ਪ੍ਰਤਿਭਾ ਖੋਜ ਮੁਕਾਬਲਾ 2025 Leave a Comment / Ropar News / By Dishant Mehta ਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣ Leave a Comment / Poems & Article, Ropar News / By Dishant Mehta ਕੱਲ ਸ਼ਾਮ ਕੇਵਲ ਨੰਗਲ ਵਿਖੇ ਵੱਜਣਗੇ Sirens ਅਤੇ ਰਾਤ 8 ਤੋਂ 8:10 ਤੱਕ ਹੋਵੇਗਾ blackout- ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਸ਼ਿਵ ਕੁਮਾਰ ਬਟਾਲਵੀ ਜੀ ਦੇ ਨਾਮ ਇੱਕ ਸ਼ਾਮ ਵਿੱਚ ਹਾਜ਼ਰੀ ਲਈ ਅਪੀਲ Leave a Comment / Ropar News / By Dishant Mehta ਸਿੱਖਿਆ ਮੰਤਰੀ S. Harjot Singh Bains ਵੱਲੋਂ ਸਰਕਾਰੀ ਹਾਈ ਸਕੂਲ Nangran ਵਿਖੇ ਹੋਏ ਲੱਗਭਗ 20 ਲੱਖ ਰੁਪਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta
International Nurses Day – ਸੇਵਾ ਦੀ ਮਿਸਾਲ ਨੂੰ ਨਮਨ Leave a Comment / Poems & Article, Ropar News / By Dishant Mehta
Buddha Purnima – ਸ਼ਾਂਤੀ ਤੇ ਗਿਆਨ ਦਾ ਤਿਉਹਾਰ Leave a Comment / Poems & Article, Ropar News / By Dishant Mehta
ਓਪਰੇਸ਼ਨ ਅਭਿਆਸ ਅਧੀਨ ਜ਼ਿਲ੍ਹਾ ਰੂਪਨਗਰ ‘ਚ Civil Defense Volunteers ਦੀ ਰਜਿਸਟ੍ਰੇਸ਼ਨ 12 ਮਈ ਤੋਂ ਸ਼ੁਰੂ Leave a Comment / Ropar News / By Dishant Mehta
World Migratory Bird Day 2025: ਪਰਵਾਸੀ ਪੰਛੀਆਂ ਲਈ ਮਿੱਤਰਤਾ ਪੂਰਨ ਸ਼ਹਿਰਾਂ ਦੀ ਲੋੜ Leave a Comment / Poems & Article, Ropar News / By Dishant Mehta
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਬਲੈਕਆਊਟ ਘੋਸ਼ਿਤ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਬਲੈਕਆਊਟ ਰੱਦ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਰੂਪਨਗਰ ਨੂੰ ‘No Drone Zone’ ਏਰੀਆ ਘੋਸ਼ਿਤ ਕੀਤਾ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੁਖ਼ ਮੀਟਿੰਗ DIET ਰੂਪਨਗਰ ਵਿਖੇ ਆਯੋਜਿਤ Leave a Comment / Ropar News / By Dishant Mehta
World Red Cross Day ਵਿਸ਼ਵ ਰੈੱਡ ਕਰਾਸ ਦਿਵਸ Leave a Comment / Poems & Article, Ropar News / By Dishant Mehta
Deputy Commissioner ਤੇ SSP ਨੇ Nangal ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ Leave a Comment / Ropar News / By Dishant Mehta
ਸ੍ਰੀ ਚਮਕੌਰ ਸਾਹਿਬ ਦੀ ਸਰਜ਼ਮੀਨ ‘ਤੇ ਹੋਈ Shiv Kumar Batalvi ਸ਼ਾਮ Leave a Comment / Ropar News / By Dishant Mehta
ਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣ Leave a Comment / Poems & Article, Ropar News / By Dishant Mehta
ਕੱਲ ਸ਼ਾਮ ਕੇਵਲ ਨੰਗਲ ਵਿਖੇ ਵੱਜਣਗੇ Sirens ਅਤੇ ਰਾਤ 8 ਤੋਂ 8:10 ਤੱਕ ਹੋਵੇਗਾ blackout- ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਸ਼ਿਵ ਕੁਮਾਰ ਬਟਾਲਵੀ ਜੀ ਦੇ ਨਾਮ ਇੱਕ ਸ਼ਾਮ ਵਿੱਚ ਹਾਜ਼ਰੀ ਲਈ ਅਪੀਲ Leave a Comment / Ropar News / By Dishant Mehta
ਸਿੱਖਿਆ ਮੰਤਰੀ S. Harjot Singh Bains ਵੱਲੋਂ ਸਰਕਾਰੀ ਹਾਈ ਸਕੂਲ Nangran ਵਿਖੇ ਹੋਏ ਲੱਗਭਗ 20 ਲੱਖ ਰੁਪਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta