Dr. Kultaranjit Singh took charge as District Education Officer (Secondary) Rupnagar, on reaching Rupnagar today Deputy District Education Officer Rupnagar Surinder Pal Singh, Harpreet Singh District Coordinator Vocational, Jasvir Singh DM Mathematics, Sharanjit Kaur District Coordinator Sports, Sukhwinder Kaur, Dalwinder Singh, Satinderpal Singh, Harpreet Singh, Madhu Sudan, Amarjit Singh and Lokpal welcomed them warmly.
ਡਾ ਕੁਲਤਰਨਜੀਤ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ ਵਜੋਂ ਅਹੁਦਾ ਸੰਭਾਲ ਲਿਆ, ਅੱਜ ਰੂਪਨਗਰ ਪਹੁੰਚਣ ‘ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸੁਰਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਵੋਕ, ਜਸਵੀਰ ਸਿੰਘ ਡੀ.ਐਮ.ਮੈਥੇਮੈਟਿਕਸ, ਸ਼ਰਨਜੀਤ ਕੌਰ ਜਿਲਾ ਕੋਆਰਡੀਨੇਟਰ ਸਪੋਰਟਸ, ਸੁਖਵਿੰਦਰ ਕੌਰ, ਦਲਵਿੰਦਰ ਸਿੰਘ, ਸਤਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਮਧੂ ਸੂਦਨ, ਅਮਰਜੀਤ ਸਿੰਘ ਅਤੇ ਲੋਕਪਾਲ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।