ਰੂਪਨਗਰ ਜ਼ਿਲ੍ਹੇ ਵਿੱਚ ਅੱਜ ਮੌਕ ਡ੍ਰਿੱਲ: 15 ਮਿੰਟ ਲਈ ਬਲੈਕਆਉਟ ਐਲਾਨ

ਰੂਪਨਗਰ ਵਿੱਚ ਅੱਜ ਮੌਕ ਡ੍ਰਿੱਲ: 15 ਮਿੰਟ ਲਈ ਬਲੈਕਆਉਟ ਐਲਾਨ, Mock Drill in Rupnagar Today: 15-Minute Blackout at 8 PM

Mock Drill in Rupnagar Today: 15-Minute Blackout at 8 PM

ਰੂਪਨਗਰ ਜ਼ਿਲ੍ਹੇ ਵਿੱਚ ਇੱਕ ਮੌਕ ਡ੍ਰਿੱਲ ਕਰਵਾਈ ਜਾ ਰਹੀ ਹੈ। ਇਸ ਦਾ ਮਕਸਦ ਸਿਰਫ਼ ਅਪਾਤਕਾਲੀ ਸਥਿਤੀ ਵਾਸਤੇ ਤਿਆਰੀ ਕਰਨਾ ਹੈ।

ਮਿਤੀ 24 ਅਪਰੈਲ 2026 ਨੂੰ ਸ਼ਾਮ 8:00 ਵਜੇ, 15 ਮਿੰਟ ਲਈ ਬਲੈਕਆਉਟ ਕੀਤਾ ਜਾਵੇਗਾ, ਜਿਸ ਦੌਰਾਨ ਸਾਇਰਨ ਵਜਾਇਆ ਜਾਵੇਗਾ।

ਬੇਨਤੀ ਹੈ ਕਿ ਪਹਿਲਾ ਸਾਇਰਨ ਵੱਜਣ ‘ਤੇ ਘਰ ਦੀਆਂ ਬਾਹਰਲੀ ਅਤੇ ਅੰਦਰਲੀ ਸਾਰੀਆਂ ਲਾਈਟਾਂ ਬੰਦ ਕਰ ਲਈਆਂ ਜਾਣ।

15 ਮਿੰਟ ਬਾਅਦ ਜਦੋਂ ਦੂਸਰਾ ਸਾਇਰਨ ਵੱਜੇਗਾ, ਤਦ ਬਲੈਕਆਉਟ ਖਤਮ ਮੰਨਿਆ ਜਾਵੇਗਾ।

ਆਪ ਦੇ ਸਹਿਯੋਗ ਲਈ ਧੰਨਵਾਦ।

ਇਹ ਸੂਚਨਾ ਜਨਹਿਤ ਵਿੱਚ ਜਾਰੀ ਕੀਤੀ ਗਈ ਹੈ।

Leave a Comment

Your email address will not be published. Required fields are marked *

Scroll to Top