Home - Ropar News - ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ Leave a Comment / By Dishant Mehta / September 26, 2024 ਰੂਪਨਗਰ 25 ਸਤੰਬਰ: ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ ਤਿੰਨ 2024 ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ ਹੋਏ। ਪੰਜਾਬ ਸਰਕਾਰ, ਖੇਡਾਂ ਦੇ ਪੱਧਰ ਨੂੰ ਉੱਚਾ ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ ਇਹ ਪ੍ਰਗਟਾਵਾ ਜ਼ਿਲ੍ਹਾ ਮਾਲ ਅਫਸਰ ਬਾਦਲਦੀਨ ਵਲੋਂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਮੌਕੇ ਕੀਤਾ ਗਿਆ। ਖੇਡਾਂ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਸ੍ਰੀ ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਰੂਪਨਗਰ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਐਥਲੈਟਿਕਸ ਅੰਡਰ 21 ਲੜਕੀਆਂ ਲੰਬੀ ਛਾਲ ਵਿੱਚ ਪਲਕ ਨੇ ਪਹਿਲਾ ਸਥਾਨ, ਸਤਵਿੰਦਰ ਕੌਰ ਨੇ ਦੂਸਰਾ ਸਥਾਨ ਅਤੇ ਹਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 5000 ਮੀਟਰ ਦੌੜ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾਂ ਸਥਾਨ ਅਤੇ ਈਸ਼ਤਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 10000 ਮੀਟਰ ਦੌੜ ਵਿੱਚ ਭਾਵਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । 10 ਹਜਾਰ ਮੀਟਰ ਲੰਬੀ ਚਾਲ ਵਿੱਚ ਪਲਕ ਨੇ ਪਹਿਲਾਂ ਸਥਾਨ ਹਰਸਪ੍ਰੀਤ ਕੌਰ ਨੇ ਦੂਸਰਾ ਸਥਾਨ ਕਿਰਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿੱਚ ਅਵਨੀਤ ਕੌਰ ਨੇ ਪਹਿਲਾ ਸਥਾਨ, ਭਾਰਤੀ ਕੁਮਾਰੀ ਨੇ ਦੂਸਰਾ ਸਥਾਨ ਅਤੇ ਜੈਸਮੀਨ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ, ਮਮਤਾ ਕੁਮਾਰੀ ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਅੰਜਨਾ ਦੇਵੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜ ਵਿੱਚ ਨੀਸ਼ੂ ਕੁਮਾਰ ਜੀ ਨੇ ਪਹਿਲਾ ਸਥਾਨ ਸਿਮਰਨਜੀਤ ਕੌਰ ਨੇ ਦੂਸਰਾ ਸਥਾਨ ਅਤੇ ਮਮਤਾ ਕੁਮਾਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਟਰਿਪਲ ਜੰਪ ਦੇ ਵਿੱਚ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ, ਨਵਪ੍ਰੀਤ ਕੌਰ ਨੇਤੀ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਭਾਰਤੀ ਕੁਮਾਰੀ ਨੇ ਪਹਿਲਾ ਸਥਾਨ, ਜੈਸਮੀਨ ਕੁਮਾਰ ਨੇ ਦੂਸਰਾ ਸਥਾਨ, ਪ੍ਰਭਸਿਮਰਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿੱਚ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਨਵਪ੍ਰੀਤ ਕੌਰ ਨੇ ਦੂਸਰਾ ਸਥਾਨ ਸਹਿਜਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਅੰਡਰ 21 ਲੜਕੀਆਂ ਦੇ ਵਰਗ ਵਿੱਚ 5000 ਮੀਟਰ ਦੌੜ ਵਿੱਚ ਵਿਸ਼ਾਲ ਨੇ ਪਹਿਲਾ ਸਥਾਨ, ਲਾਲ ਬਹਾਦਰ ਦੂਸਰਾ ਸਥਾਨ ਅਤੇ ਜਸਬੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 10000 ਮੀਟਰ ਦੌੜ ਵਿੱਚ ਸੋਨੂ ਸਾਹਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿੱਚ ਸਾਗਰ ਖੰਨਾ ਨੇ ਪਹਿਲਾ ਸਥਾਨ, ਲਵਪ੍ਰੀਤ ਸਿੰਘ ਨੇ ਦੂਸਰਾ ਸਥਾਨ ਅਤੇ ਸਾਹਿਬਅਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । 400 ਮੀਟਰ ਦੌੜ ਵਿੱਚ ਅਰਸ਼ਦੀਪ ਗਿੱਲ ਨੇ ਪਹਿਲਾ ਸਥਾਨ ਅੰਕਿਤ ਸ਼ਰਮਾ ਨੇ ਦੂਸਰਾ ਸਥਾਨ ਅਤੇ ਧਰਮਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿੱਚ ਪ੍ਰੀਤ ਮਹਿਰਾ ਨੇ ਪਹਿਲਾ ਸਥਾਨ, ਵਿਸ਼ਾਲ ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜ ਵਿੱਚ ਕ੍ਰਿਸ਼ਨਾ ਨੇ ਪਹਿਲਾ ਸਥਾਨ, ਗੁਰਜੀਤ ਸਿੰਘ ਨੇ ਦੂਸਰਾ ਸਨ ਅਤੇ ਹਾਰਤਿਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ, ਅੰਕਿਤ ਸ਼ਰਮਾ ਨੇ ਦੂਸਰਾ ਸਥਾਨ ਅਤੇ ਕਰਮ ਸਿੰਘ ਨੇ ਤੀਸਰਾ ਸਥਾਨ ਖਰਾਬ ਕੀਤਾ। ਲੰਬੀ ਛਾਲ ਵਿੱਚ ਲਵਜੀਤ ਸਿੰਘ ਨੇ ਪਹਿਲਾ ਸਥਾਨ, ਮਨਦੀਪ ਸਿੰਘ ਨੇ ਦੂਸਰਾ ਸਥਾਨ ਅਤੇ ਮਨਕੀਰਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 110 ਮੀਟਰ ਹਰਡਲ ਦੌੜ ਵਿੱਚ ਰੋਬਿਨਵੀਰ ਸਿੰਘ ਨੇ ਪਹਿਲਾਂ ਸਥਾਨ, ਕੁਲਵਿੰਦਰ ਰਾਮ ਨੇ ਦੂਸਰਾ ਸਥਾਨ ਅਤੇ ਨਵਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਟਰਿਪਲ ਜੰਪ ਦੇ ਵਿੱਚ ਦਕਸ਼ ਸੈਣੀ ਨੇ ਪਹਿਲਾ ਸਥਾਨ ਅਮਨਦੀਪ ਸਿੰਘ ਨੇ ਦੂਸਰਾ ਸਥਾਨ ਰਾਜਾ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਵਿੱਚ ਦੁਪਿੰਦਰ ਸਿੰਘ ਨੇ ਪਹਿਲਾਂ ਸਥਾਨ ਅਤੇ ਕੁਲਵਿੰਦਰ ਰਾਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤਰਲੋਚਨ ਸਿੰਘ ਮੱਸੇਵਾਲ, ਹਰਪਾਲ ਸਿੰਘ ਵਿਭੋਰ ਸਾਹਿਬ, ਬਲਵਿੰਦਰ ਸਿੰਘ ਕਲਾਰਾਂ, ਹਰਪ੍ਰੀਤ ਸਿੰਘ ਮੜੌਲੀ, ਦਵਿੰਦਰ ਸਿੰਘ ਘਨੌਲਾ, ਰਾਕੇਸ਼ ਕੁਮਾਰ ਕਲਵਾਂ, ਸੰਦੀਪ ਸਿੰਘ, ਇੰਦਰਜੀਤ ਸਿੰਘ ਸਸਕੌਰ, ਬਲਵਿੰਦਰ ਸਿੰਘ ਮੀਆਂਪੁਰ, ਪੰਕਜ ਵਸ਼ਿਸ਼ਟ ਖਡਬਠਲੌਰ, ਲਖਵਿੰਦਰ ਸਿੰਘ ਦੁਲਸ਼ੀ ਮਾਜਰਾ, ਕ੍ਰਾਂਤੀਪਾਲ ਵਿਭੋਰ ਸਾਹਿਬ, ਭਾਸਕਰ ਰਾਮ ਕੱਟਲੀ, ਕੁਲਵੰਤ ਸਿੰਘ ਕੋਟਲਾ ਨਿਹੰਗ, ਰਾਜਨ ਅਥਲੈਟਿਕ ਕੋਚ, ਨਿਰਭੈ ਸਿੰਘ ਗਾਂਧੀ ਸਕੂਲ, ਸਰਬਜੀਤ ਕੌਰ ਬੂਰਮਾਜਰਾ, ਰਾਜਵੀਰ ਸਿੰਘ ਸਲੇਮਪੁਰ, ਅਜੀਤ ਕੌਰ, ਗੁਰਮੀਤ ਕੌਰ,ਸਤਵੰਤ ਕੌਰ ਤਖਤਗੜ੍ਹ, ਨਰਿੰਦਰ ਕੌਰ ਬੇਲਾ, ਹਰਦੀਪ ਕੌਰ ਸ਼ਿਵਾਲਿਕ ਪਬਲਿਕ ਸਕੂਲ, ਪ੍ਰੀਤੀ ਯਾਦਵ ਮੋਰਿੰਡਾ, ਗੀਤਾ ਰਾਣੀ ਐਸਕੇਐਸ ਅਕੈਡਮੀ, ਵਿਸ਼ਾਲ ਸ਼ਰਮਾ ਨੰਗਲ, ਸੀਤਾ ਰਾਮ ਕੋਟਲੀ, ਸੋਮਨਾਥ ਦੁਬੇਟਾ, ਕੁਲਦੀਪ ਸਿੰਘ ਮੋਹੀਵਾਲ, ਧਰਮਿੰਦਰ ਕੌਰ ਫੂਲ, ਮਨਜੀਤ ਕੌਰ ਰੋਪੜ ਡੀਏਵੀ, ਸੰਜੇ ਡੀਏਵੀ ਨੰਗਲ, ਗੁਰਤੇਜ ਸਿੰਘ ਤਾਜਪੁਰ, ਕਰਮਨ ਸਿੰਘ, ਤੁਸ਼ਾਰ, ਪ੍ਰਿੰਸ ਭਵੇਲ, ਰਾਜੇਸ਼ ਕੁਮਾਰ ਮੀਆਂਪਰ, ਬਲਜੀਤ ਸਿੰਘ ਸਤਲੁਜ ਪਬਲਿਕ ਸਕੂਲ, ਰਮਨਪ੍ਰੀਤ ਸਿੰਘ ਮੀਆਪੁਰ, ਚਰਨਜੀਤ ਹੋਲੀ ਫੈਮਲੀ, ਰਵਿੰਦਰ ਸਿੰਘ ਡੀਏਵੀ ਰੋਪੜ, ਲਵਪ੍ਰੀਤ ਮਨਸੂਹਾ ਕਲਾ, ਜਸਵਿੰਦਰ ਸਿੰਘ ਬੇਲਾ, ਗਗਨਦੀਪ ਸਿੰਘ ਝੱਲੀਆਂ ਕਲਾਂ, ਭਾਸਕਰ ਕਟਲੀ, ਜਸਪ੍ਰੀਤ ਸਿੰਘ ਲੋਦੀ ਮਾਜਰਾ, ਸਰਬਜੀਤ ਕੌਰ ਕੋਟਲਾ ਨਿਹੰਗ, ਗੁਰਪ੍ਰੀਤ ਕੌਰ ਹੋਲੀ ਫੈਮਲੀ, ਸੁਖਵਿੰਦਰ ਸਿੰਘ ਕਿਸ਼ਨਪੁਰਾ, ਸਿਮਰਨਜੀਤ ਸਿੰਘ ਰੈਲੋ, ਸੁਰਮਖ ਸਿੰਘ ਲਠੇੜੀ, ਮਨਜੀਤ ਕੌਰ ਡੀ ਏ ਵੀ ਰੋਪੜ, ਜਗਦੀਸ਼ ਸਿੰਘ ਕੁਰਾਲੀ, ਤਲਵਿੰਦਰ ਸਿੰਘ, ਹਰਮਨਜੋਤ ਸਿੰਘ, ਰਾਜਵੀਰ ਸਿੰਘ, ਰਣਜੋਤ ਸਿੰਘ, ਅਮਨਦੀਪ ਸਿੰਘ ਢੰਗਰਾਲੀ, ਤਰਨਜੀਤ ਸਿੰਘ ਖਾਲਸਾ ਰੋਪੜ, ਸੈਰੀ ਸਿੰਘ ਅਕਾਲ ਅਕੈਡਮੀ, ਸਤਨਾਮ ਸਿੰਘ, ਜਸਪ੍ਰੀਤ ਸਿੰਘ ਲੋਦੀ ਮਾਜਰਾ, ਪੁਨੀਤ ਸਿੰਘ ਮੱਕੜੋਨਾ ਕਲਾ, ਰਜਿੰਦਰ ਕੌਰ ਰੋਪੜ, ਗੁਰਜੀਤ ਸਿੰਘ ਬਹਿਰਾਮਪੁਰ ਜਿਮੀਦਾਰਾਂ, ਰਾਜਵੀਰ ਸਿੰਘ ਸਲੇਮਪੁਰ, ਨਿਰਮਲਜੀਤ ਸਿੰਘ ਪਿੱਪਲ ਮਾਜਰਾ, ਪਰਮਜੀਤ ਕੌਰ ਬੇਲਾ, ਰੁਪਿੰਦਰ ਕੌਰ ਪੈਰਾ ਡਾਈਜ ਸਕੂਲ, ਕੁਲਦੀਪ ਕੌਰ ਐਸਕੇਐਸ ਅਕੈਡਮੀ, ਕਿਰਨਜੀਤ ਕੌਰ ਐਸਕੇਐਸ ਅਕੈਡਮੀ, ਸੁਖਵਿੰਦਰਪਾਲ ਸਿੰਘ ਸ੍ਰੀ ਚਮਕੌਰ ਸਾਹਿਬ, ਮਨਜਿੰਦਰ ਸਿੰਘ ਟਿੱਬਾ ਟਪਰੀਆਂ, ਮਨਜੋਤ ਸਿੰਘ ਬੀਪੀਓ ਦਫਤਰ, ਵਰਿੰਦਰ ਸਿੰਘ ਭਕੂ ਮਾਜਰਾ, ਹਰਨੇਕ ਸਿੰਘ ਮੀਆਂਪੁਰ, ਨਵੀਨ ਦਰਜੀ ਹਾਕੀ ਕੋਚ, ਹਰਪ੍ਰੀਤ ਸਿੰਘ ਮੜੌਲੀ, ਚਰਨਜੀਤ ਸਿੰਘ ਹੋਲੀ ਫੈਮਲੀ, ਅਸ਼ੋਕ ਕੁਮਾਰ ਅਨੰਦਪੁਰ ਸਾਹਿਬ, ਅਮਰਜੀਤ ਪਾਲ ਅਟਾਰੀ, ਭੁਪਿੰਦਰ ਸਿੰਘ ਕੀਰਤਪੁਰ ਸਾਹਿਬ, ਸੁਖਪ੍ਰੀਤ ਝੱਜ, ਸ਼ਮਸ਼ੇਰ ਸਿੰਘ ਖਮੇੜਾ, ਜਸਵੀਰ ਕੌਰ ਝੱਜ, ਹਰਿੰਦਰ ਪਾਲ ਕੌਰ ਮਾਣਕੂ ਮਾਜਰਾ, ਪੁਸ਼ਪਾ ਦੇਵੀ ਸਾਖਪੁਰ, ਰਣਬੀਰ ਕੌਰ ਸਿੰਘ ਗਰਦਲੇ, ਜਸਪਾਲ ਸਿੰਘ ਚਾਂਦਪੁਰ ਬੇਲਾ, ਅਸ਼ਵਨੀ ਕੁਮਾਰ ਕਲਿਤਰਾ,ਜੋਗਿੰਦਰ ਸਿੰਘ ਨੰਗਲ ਸਰਸਾ, ਇਕਬਾਲ ਸਿੰਘ ਥੱਪਲ, ਅਨੀਤਾ ਅਪ੍ਰਵਾਨ ਤੜੋਲੀ, ਸੁਰਜੀਤ ਸਿੰਘ ਪ੍ਰਿਥੀਪੁਰ, ਜਸਵਿੰਦਰ ਸਿੰਘ ਝੱਜਰ, ਦਲਜੀਤ ਸਿੰਘ ਗੰਗੂਵਾਲ, ਬਖਸ਼ੀ ਰਾਮ ਨੂਰਪੁਰ ਬੇਦੀ, ਗੁਰਵਿੰਦਰ ਸਿੰਘ ਬਰਸਾਲਪੁਰ, ਸਤਿਕਾਰ ਸਿੰਘ ਹਰੀਪੁਰ, ਗੁਰਵਿੰਦਰ ਸਿੰਘ ਹਫਸਾਬਾਦ, ਪੂਨਮ ਰਾਣੀ ਭਲਾਨ, ਸੋਮਵਾਰ, ਦਲਜੀਤ ਕੌਰ ਸ੍ਰੀ ਚਮਕੌਰ ਸਾਹਿਬ, ਗੁਰਿੰਦਰਜੀਤ ਸਿੰਘ ਤਾਜਪੁਰਾ, ਰੇਨੂ ਸਿੰਘ ਭਗਵੰਤਪੁਰਾ, ਰਵਿੰਦਰ ਸਿੰਘ ਧਨੌਰੀ, ਵਿਜੇ ਕੁਮਾਰ ਦਸਗਰਾਹੀ, ਗੁਰਪ੍ਰਤਾਪ ਸਿੰਘ ਕੋਟਲਾ ਨਿਹੰਗ, ਨਰਿੰਦਰ ਸਿੰਘ ਆਲੋਵਾਲ, ਨੀਲਮ ਕੁਮਾਰੀ ਨੰਗਲ, ਸਤਵੰਤ ਕੌਰ ਰੋਪੜ, ਅਮਨਦੀਪ ਸਿੰਘ ਢੰਗਰਾਲੀ, ਗੁਰਪ੍ਰੀਤ ਕੌਰ ਦਸਗਰਾਹੀ, ਹਰਭਜਨ ਕੌਰ ਮੂਸਾਪੁਰ, ਗੁਰਦਰਸ਼ਨ ਕੌਰ ਗੜਬਾਗਾ, ਦਰਪਾਲ ਸਿੰਘ ਅਥਲੈਟਿਕ ਕੋਚ, ਰਜਿੰਦਰ ਕੁਮਾਰ ਸ਼ਿਵਾਲਿਕ ਪਬਲਿਕ ਸਕੂਲ, ਅਮਰਜੀਤ ਸਿੰਘ ਭਰਤਗੜ, ਬਲਵਿੰਦਰ ਸਿੰਘ ਨੂਰਪੁਰਬੇਦੀ, ਨੀਲਮ ਰਾਣੀ ਬਾਸੋਵਾਲ, ਜਸਵਿੰਦਰ ਕੌਰ ਕੋਟਲਾ ਪਾਵਰ ਹਾਊਸ, ਦਲਜੀਤ ਕੌਰ ਥਾਣਾ, ਸਰਬਜੀਤ ਕੌਰ ਮਲਕਪੁਰ, ਕੁਲਵਿੰਦਰ ਸਿੰਘ ਸਰਸਾ ਨੰਗਲ, ਨੋਡਲ ਅਫਸਰ ਯਸ਼ਪਾਲ ਰਾਜੋਰੀਆ ਤੈਰਾਕੀ ਕੋਚ, ਇੰਦਰਜੀਤ ਕੌਰ ਭਲਾਨ, ਗੁਰਵਿੰਦਰ ਸਿੰਘ ਖੇੜਾ ਕਲਮੋਟ, ਪਵਨਦੀਪ ਸਿੰਘ ਮੜੌਲੀ ਕਲਾਂ, ਦਲਜੀਤ ਕੌਰ ਸ੍ਰੀ ਚਮਕੌਰ ਸਾਹਿਬ, ਗੁਰਪਾਲ ਕੌਰ ਨੁਰਪੁਰਬੇਦੀ, ਦੀਪਾ ਬਹਿਰਾਮਪੁਰ, ਜਿੰਮੀਦਾਰਾ, ਪ੍ਰਭਜੋਤ ਸਿੰਘ, ਮਿਨੀ ਗੋਸਰਾ ਫਲੇਵਰ ਮਗਰੋੜ, ਅਮਰਜੀਤ ਸਿੰਘ ਬੇਲਾ ਕਾਲਜ, ਸਨੀ ਕੁਮਾਰ ਟਿੱਬਾ ਟਪਰੀਆਂ, ਸਰਬਜੀਤ ਕੌਰ ਲੌਦੀ ਮਾਜਰਾ, ਸੁਮਨ ਚਾਦਲਾ ਸ੍ਰੀ ਅਨੰਦਪੁਰ ਸਾਹਿਬ, ਲਖਬੀਰ ਸਿੰਘ ਜੀਨੀਅਸ ਸਕੂਲ, ਨੇਤਰ ਸਿੰਘ ਚਮਕੌਰ ਸਾਹਿਬ, ਰਣਜੀਤ ਕੌਰ ਦੁੰਮਣਾ, ਤਜਿੰਦਰ ਸ਼ਾਹ ਟਿੱਬਾ ਟਪਰੀਆਂ, ਦੀਪਾਕਰ ਕਾਂਗੜ, ਲਖਵੀਰ ਕੌਰ ਸ੍ਰੀ ਅਨੰਦਪੁਰ ਸਾਹਿਬ, ਰਾਜੇਸ਼ ਗਲੋਰੀਆ ਦਬੂੜ, ਸਿਮਰਨਜੀਤ ਕੌਰ ਬਜਰੂੜ, ਧਰਮਵੀਰ ਸਿੰਘ ਅਸਮਾਨਪੁਰ, ਮਨਜੀਤ ਕੌਰ ਅਸਮਾਨਪੁਰ, ਹਰਪ੍ਰੀਤ ਕੌਰ ਹਵੇਲੀ ਕਲਾ, ਰਣਬੀਰ ਕੌਰ ਮਾਜਰੀ ਠੇਕੇਦਾਰਾਂ, ਨਰਿੰਦਰ ਕੌਰ ਬੇਲਾ, ਵਰਿੰਦਰ ਸਿੰਘ ਭਕੂ ਮਾਜਰਾ, ਮਨਜਿੰਦਰ ਸਿੰਘ ਚੱਕਲ ਕੋਟਲਾ ਨਿਹੰਗ, ਕੁਲਦੀਪ ਕੌਰ ਖੈਰਾਬਾਦ, ਹਰਪ੍ਰੀਤ ਸਿੰਘ ਧਮਾਣਾ, ਹਰਪ੍ਰੀਤ ਸਿੰਘ ਭੋਜੇ ਮਾਜਰਾ, ਜਗਜੀਤ ਸਿੰਘ ਮੁੰਡੀਆ, ਵਿਜੇ ਕੁਮਾਰ ਚਨੌਲੀ ਬਸੀ, ਨਵਜੋਤ ਕੌਰ ਅਕਬਰਪੁਰ, ਸਿਮਰਨਜੀਤ ਕੌਰ ਮਨਸੂਹਾ ਕਲਾਂ, ਸੁਖਜੀਤ ਸਿੰਘ ਅਲੀਪੁਰ, ਮਲਕੀਤ ਸਿੰਘ ਮਲਕਪੁਰ, ਮਨਪ੍ਰੀਤ ਕੌਰ ਪੰਜੋਲਾ, ਆਦਿ ਹਾਜਰ ਸਨ। Under the 2024 (Season 3) of Khedan Watan Punjab, excellent sports competitions took place on the fourth day of district level sports competitions. ਆਈ.ਏ.ਐਸ. ਚੰਦਰਜਯੋਤੀ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ (ਪੇਂਡੂ ਵਿਕਾਸ) ਵਜੋਂ ਅਹੁੱਦਾ ਸੰਭਾਲਿਆ PUNJAB’S KIRATPUR SAHIB POLICE STATION RANKS 8TH NATIONALLY, 1ST IN STATE ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਹੋਏ ਫਸਵੇਂ ਮੁਕਾਬਲੇ DHE ਅਤੇ IIT ਰੂਪਨਗਰ ਵੱਲੋਂ 4 ਤੋਂ 6 ਅਕਤੂਬਰ ਤੱਕ ਕਰਵਾਇਆ ਜਾ ਰਿਹਾ Shiksha Maha-Kumbh-2024 Related Related Posts ਸਿੱਖਿਆ ਖੇਤਰ ਵਿੱਚ ਵੱਡਾ ਵਿਕਾਸ, MLA Dinesh Chadha ਵੱਲੋਂ ਨਵੇਂ ਕਲਾਸਰੂਮ ਅਤੇ NSQF ਲੈਬ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ Leave a Comment / Ropar News / By Dishant Mehta S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / Ropar News / By Dishant Mehta ਵਿਦਿਆਰਥੀਆਂ ਤੇ ਮਾਪਿਆਂ ਦੀਆਂ ਸਮੱਸਿਆਵਾ ਕਰਾਂਗੇ ਪਹਿਲ ਦੇ ਅਧਾਰ ਤੇ ਹੱਲ- Education Minister Leave a Comment / Ropar News / By Dishant Mehta “ਉੱਚੇ ਵਿਚਾਰਾਂ ਨਾਲ ਸਾਦੀ ਜ਼ਿੰਦਗੀ ਜੀਓ”: PCS Jasjit Singh ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ Leave a Comment / Ropar News / By Dishant Mehta ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਾਂਗੇ – MLA Chadha Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ Anti-drug play ਦਾ ਆਯੋਜਨ Leave a Comment / Ropar News / By Dishant Mehta MLA Dr. Charanjit Singh ਨੇ ਧਨੌਰੀ, ਭਾਗੋਵਾਲ ਅਤੇ ਪਪਰਾਲੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta SATHEE APP ਰਾਹੀਂ ਵਿਦਿਆਰਥੀਆਂ ਨੂੰ NEET- JEE ਦੀ ਤਿਆਰੀ ਵਿੱਚ ਮਿਲੇਗੀ ਮਦਦ Leave a Comment / Ropar News / By Dishant Mehta Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’ Leave a Comment / Ropar News / By Dishant Mehta Punjab Government ਸਿੱਖਿਆ ਦੇ ਖੇਤਰ ਨੂੰ ਹਰ ਪੱਖੋਂ ਮਜ਼ਬੂਤ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਵਚਨਬੱਧ-Harjot Bains Leave a Comment / Ropar News / By Dishant Mehta MLA Dinesh Chadha ਵੱਲੋਂ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿੱਚ Summer camp ਦੀ ਸ਼ੁਰੂਆਤ, ਵਿਦਿਆਰਥੀਆਂ ਨੇ ਸਿੱਖੀ Telugu language ਦੀ ਬੁਨਿਆਦੀ ਜਾਣਕਾਰੀ Leave a Comment / Ropar News / By Dishant Mehta Sikhiya Kranti ਦਾ ਪ੍ਰਤੱਖ ਪ੍ਰਮਾਣ ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ- Harjot Bains Leave a Comment / Ropar News / By Dishant Mehta Summer vacation ਨੂੰ ਲੈ ਕੇ ਸਿੱਖਿਆ ਮੰਤਰੀ ਦਾ ਆਇਆ ਬਿਆਨ Leave a Comment / Ropar News / By Dishant Mehta “Punjab Sikhiya Kranti” ਤਹਿਤ ਸੂਬੇ ਦੇ ਲਗਭਗ ਹਰ ਸਰਕਾਰੀ ਸਕੂਲ ਵਿੱਚ ਆਈ ਤਬਦੀਲੀ- ਸਿੱਖਿਆ ਮੰਤਰੀ Leave a Comment / Ropar News / By Dishant Mehta ਸਿੱਖਿਆ ਵਿੱਚ ਸੁਧਾਰ ਲਈ ਜ਼ਮੀਨੀ ਪੱਧਰ ‘ਤੇ ਕੋਸ਼ਿਸ਼ਾਂ ਜਾਰੀ – Adarsh School Lodhipur ਵਿੱਚ ਵਿਸ਼ੇਸ਼ ਦੌਰਾ Leave a Comment / Ropar News / By Dishant Mehta
ਸਿੱਖਿਆ ਖੇਤਰ ਵਿੱਚ ਵੱਡਾ ਵਿਕਾਸ, MLA Dinesh Chadha ਵੱਲੋਂ ਨਵੇਂ ਕਲਾਸਰੂਮ ਅਤੇ NSQF ਲੈਬ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ Leave a Comment / Ropar News / By Dishant Mehta
S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / Ropar News / By Dishant Mehta
ਵਿਦਿਆਰਥੀਆਂ ਤੇ ਮਾਪਿਆਂ ਦੀਆਂ ਸਮੱਸਿਆਵਾ ਕਰਾਂਗੇ ਪਹਿਲ ਦੇ ਅਧਾਰ ਤੇ ਹੱਲ- Education Minister Leave a Comment / Ropar News / By Dishant Mehta
“ਉੱਚੇ ਵਿਚਾਰਾਂ ਨਾਲ ਸਾਦੀ ਜ਼ਿੰਦਗੀ ਜੀਓ”: PCS Jasjit Singh ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ Leave a Comment / Ropar News / By Dishant Mehta
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਾਂਗੇ – MLA Chadha Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ Anti-drug play ਦਾ ਆਯੋਜਨ Leave a Comment / Ropar News / By Dishant Mehta
MLA Dr. Charanjit Singh ਨੇ ਧਨੌਰੀ, ਭਾਗੋਵਾਲ ਅਤੇ ਪਪਰਾਲੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
SATHEE APP ਰਾਹੀਂ ਵਿਦਿਆਰਥੀਆਂ ਨੂੰ NEET- JEE ਦੀ ਤਿਆਰੀ ਵਿੱਚ ਮਿਲੇਗੀ ਮਦਦ Leave a Comment / Ropar News / By Dishant Mehta
Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’ Leave a Comment / Ropar News / By Dishant Mehta
Punjab Government ਸਿੱਖਿਆ ਦੇ ਖੇਤਰ ਨੂੰ ਹਰ ਪੱਖੋਂ ਮਜ਼ਬੂਤ ਅਤੇ ਸਮੇਂ ਦਾ ਹਾਣੀ ਬਣਾਉਣ ਲਈ ਵਚਨਬੱਧ-Harjot Bains Leave a Comment / Ropar News / By Dishant Mehta
MLA Dinesh Chadha ਵੱਲੋਂ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਵਿੱਚ Summer camp ਦੀ ਸ਼ੁਰੂਆਤ, ਵਿਦਿਆਰਥੀਆਂ ਨੇ ਸਿੱਖੀ Telugu language ਦੀ ਬੁਨਿਆਦੀ ਜਾਣਕਾਰੀ Leave a Comment / Ropar News / By Dishant Mehta
Sikhiya Kranti ਦਾ ਪ੍ਰਤੱਖ ਪ੍ਰਮਾਣ ਬਦਲ ਰਹੀ ਸਰਕਾਰੀ ਸਕੂਲਾਂ ਦੀ ਨੁਹਾਰ- Harjot Bains Leave a Comment / Ropar News / By Dishant Mehta
“Punjab Sikhiya Kranti” ਤਹਿਤ ਸੂਬੇ ਦੇ ਲਗਭਗ ਹਰ ਸਰਕਾਰੀ ਸਕੂਲ ਵਿੱਚ ਆਈ ਤਬਦੀਲੀ- ਸਿੱਖਿਆ ਮੰਤਰੀ Leave a Comment / Ropar News / By Dishant Mehta
ਸਿੱਖਿਆ ਵਿੱਚ ਸੁਧਾਰ ਲਈ ਜ਼ਮੀਨੀ ਪੱਧਰ ‘ਤੇ ਕੋਸ਼ਿਸ਼ਾਂ ਜਾਰੀ – Adarsh School Lodhipur ਵਿੱਚ ਵਿਸ਼ੇਸ਼ ਦੌਰਾ Leave a Comment / Ropar News / By Dishant Mehta