ਰੂਪਨਗਰ: ਦਰਸ਼ਨਜੀਤ ਸਿੰਘ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਰੂਪਨਗਰ ਵਜੋਂ ਅਹੁਦਾ ਸੰਭਾਲਿਆ।ਇਸ ਮੌਕੇ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਟਿਆਲ, ਸੀਨੀਅਰ ਸਹਾਇਕ ਲਖਵੀਰ ਸਿੰਘ, ਜੂਨੀਅਰ ਸਹਾਇਕ ਲਲੀਤ ਮੋਹਨ, ਦਲਜੀਤ ਕੌਰ, ਕਲਰਕ ਜਸਕਿਰਨ ਕੌਰ, ਇੰਦਰਪ੍ਰੀਤ ਕੌਰ, ਤਨੁ ਸ਼ਰਮਾ, ਏ.ਪੀ.ਸੀ. ਵਿੱਤ ਜੂਹੀ ਵੋਹਰਾ, ਜੇ.ਈ. ਸੰਜੀਵ ਕੁਮਾਰ, ਲੇਖਾਕਾਰ ਪੀ.ਐਮ. ਪੋਸ਼ਣ ਗੁਰਦਾਸ ਪੁਰੀ, ਡਾਟਾ ਐਂਟਰੀ ਓਪਰੇਟਰ ਗਗਨਦੀਪ ਕੌਰ, ਗੁਰਲਾਲ ਸਿੰਘ ਗਿੱਲ, ਡੀ.ਐਸ.ਈ.ਟੀ. ਰਜਨੀ ਅਤੇ ਐਮ.ਆਈ.ਐਸ. ਕੋਆਰਡੀਨੇਟਰ ਜਤਿੰਦਰ ਪਾਲ ਸਿੰਘ ਹਾਜਰ ਸਨ।