Home - Download - Government Girls Senior Secondary School Sri Anandpur Sahib ਦੇ ਨਤੀਜੇ ਰਹੇ ਸ਼ਾਨਦਾਰGovernment Girls Senior Secondary School Sri Anandpur Sahib ਦੇ ਨਤੀਜੇ ਰਹੇ ਸ਼ਾਨਦਾਰ Leave a Comment / By Dishant Mehta / May 20, 2025 The results of Government Girls Senior Secondary School Sri Anandpur Sahib were excellent.ਸ੍ਰੀ ਅਨੰਦਪੁਰ ਸਾਹਿਬ 20 ਮਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਮੁੱਚੇ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਵਿਆਪਕ ਯੋਜਨਾ ਤੇ ਕੰਮ ਚੱਲ ਰਿਹਾ ਹੈ। ਸਿੱਖਿਆ ਮੰਤਰੀ ਦੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਦੇ ਸ਼ਾਨਦਾਰ ਨਤੀਜੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਵਿਸ਼ੇਸ ਸਨਮਾਨ ਅਤੇ ਵਿਦਿਆਰਥੀਆਂ ਦੇ ਮਾਪਿਆ ਨੂੰ ਇਨ੍ਹਾਂ ਉਪਰਾਲਿਆਂ ਵਿੱਚ ਅਧਿਆਪਕਾ ਤੇ ਵਿਦਿਆਰਥੀਆਂ ਦਾ ਸਹਿਯੋਗ ਦੇਣ ਲਈ ਵਧਾਈ ਦਿੱਤੀ ਗਈ।ਸਕੂਲ ਦੇ ਪ੍ਰਿੰ. ਨੀਰਜ ਵਰਮਾ ਨੇ ਦੱਸਿਆ ਕਿ 12ਵੀਂ ਜਮਾਤ ਦੇ ਨਤੀਜੇ ਅਨੁਸਾਰ ਸਾਇੰਸ ਵਿਭਾਗ ਵਿੱਚ ਹਰਪ੍ਰੀਤ ਕੌਰ, ਪੁਤਰੀ ਸੁਲਤਾਨ ਸਿੰਘ, ਨੇ 500 ਵਿੱਚੋਂ 467 ਅੰਕ ਪ੍ਰਾਪਤ ਕਰਕੇ 93.4%ਨਾਲ ਪਹਿਲਾ ਸਥਾਨ ਹਾਸਲ ਕੀਤਾ, ਈਰਾ ਸ਼ਰਮਾ, ਪੁਤਰੀ ਅਨੁਰਤ ਸ਼ਰਮਾ, ਨੇ 500 ਵਿੱਚੋਂ 441 ਅੰਕ, ਅਰਥਾਤ 88.2 % ਨਾਲ ਦੂਜਾ ਸਥਾਨ ਹਾਸਲ ਕੀਤਾ,ਜੈਸਮੀਨ ਕੌਰ, ਪੁਤਰੀ ਅਜੀਤ ਸਿੰਘ, ਨੇ 500 ਵਿੱਚੋਂ 440 ਅੰਕ, ਅਰਥਾਤ 88% ਨਾਲ ਤੀਜਾ ਸਥਾਨ ਹਾਸਲ ਕੀਤਾ, ਕਾਮਰਸ ਵਿੱਚ ਪਰਨੀਤ ਕੌਰ, ਪੁਤਰੀ ਮਨੋਜ ਕੁਮਾਰ, ਨੇ 500 ਵਿੱਚੋਂ 461ਅੰਕ, ਅਰਥਾਤ 92.2% ਨਾਲ ਅੱਗੇ ਰਹੀ,ਨਵਨੂਰ ਰੰਧਾਵਾ, ਪੁਤਰੀ ਸੁਖਬੀਰ ਸਿੰਘ, ਨੇ 500 ਵਿੱਚੋਂ 460 ਅੰਕ, ਅਰਥਾਤ 92.0% ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਦੂਜਾ ਸਥਾਨ ਹਾਸਿਲ ਕੀਤਾ, ਦਿਕਸ਼ਾ ਸ਼ਰਮਾ, ਪੁਤਰੀ ਮੋਹਨ ਲਾਲ, ਨੇ 500 ਵਿੱਚੋਂ 440 ਅੰਕ, 88% ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਰਟਸ ਵਿੱਚ ਰਿਸ਼ਿਕਾ, ਪੁਤਰੀ ਮੱਖਣ ਸਿੰਘ, ਨੇ 500 ਵਿੱਚੋਂ 474 ਅੰਕ, ਅਰਥਾਤ 94.8%, ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਰਾਧਿਕਾ, ਪੁਤਰੀ ਸਤਪਾਲ, ਨੇ 467/500 ਅੰਕ, ਅਰਥਾਤ 93.4%, ਨਾਲ ਦੂਜਾ ਸਥਾਨ ਹਾਸਲ ਕੀਤਾ, ਮਮਤਾ, ਪੁਤਰੀ ਸਤਪਾਲ, ਨੇ 462/500 ਅੰਕ, ਅਰਥਾਤ 92.4%, ਨਾਲ ਤੀਜਾ ਸਥਾਨ ਹਾਸਲ ਕੀਤਾ, ਸਕੂਲ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼੍ਰੀ ਨੀਰਜ ਕੁਮਾਰ ਵਰਮਾ ਨੇ ਦੱਸਿਆ ਕਿ ਕਾਮਰਸ ਵਿਭਾਗ ਦਾ ਨਤੀਜਾ 100% ਰਿਹਾ। ਸਾਇੰਸ ਅਤੇ ਆਰਟਸ ਵਿਭਾਗਾਂ ਦਾ ਨਤੀਜਾ 95% ਰਿਹਾ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਅਤੇ ਵੱਡੇ ਮੁਕਾਮ ਹਾਸਲ ਕਰਨ ਲਈ ਸੁੱਭ ਕਾਮਨਾਵਾ ਦਿੱਤੀਆਂ ਗਈਆਂ।ਇਸ ਮੌਕੇ ’ਤੇ ਸੰਗੀਤਾ ਗੈਰਾ, ਸੀਮਾ ਜੱਸਲ, ਜੀਵਨ ਜੋਤੀ, ਨਰੇਸ਼ ਰਾਣੀ, ਕਰਮਜੀਤ ਕੌਰ, ਜਵਨੀਤ ਕੌਰ, ਪ੍ਰਤਿਭਾ, ਲਲਿਤਾ ਕੁਮਾਰੀ, ਮਨਜੀਤ ਕੌਰ, ਮਨਜਿੰਦਰਪਾਲ ਕੌਰ, ਪਰਮਿੰਦਰ ਕੌਰ, ਜਤਿੰਦਰਪਾਲ ਸਿੰਘ, ਅਰੁਣ ਸ਼ਰਮਾ ਅਤੇ ਹਰਪ੍ਰੀਤ ਬਾਵਾ ਸਮੇਤ ਪੂਰਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ।District Ropar News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਮੋਰਿੰਡਾ: Census 2027 ਲਈ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਦੀ ਸਿਖਲਾਈ ਮੁਕੰਮਲ Leave a Comment / Ropar News / By Dishant Mehta ਨੰਗਲ ਬਲਾਕ ਵਿੱਚ ਮਰਦਮਸ਼ੁਮਾਰੀ 2027 ਲਈ ਆਖਰੀ ਬੈਚ ਦੀ ਟ੍ਰੇਨਿੰਗ ਸੰਪੰਨ Leave a Comment / Ropar News / By Dishant Mehta ਭੱਕੂ ਮਾਜਰਾ ਸਕੂਲ ਦੇ 6 ਵਿਦਿਆਰਥੀਆਂ ਨੇ ਲਿਆ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਫਗਵਾੜਾ ਵਿੱਚ ਭਾਗ Leave a Comment / Ropar News / By Dishant Mehta ਮਰਦਮਸ਼ੁਮਾਰੀ ਕਰਨ ਵਾਲੇ ਅਮਲੇ ਨੂੰ ਕਰਵਾਈ ਟ੍ਰੇਨਿੰਗ Leave a Comment / Ropar News / By Dishant Mehta ਸ੍ਰੀ ਅਨੰਦਪੁਰ ਸਾਹਿਬ ਦੀਆਂ ਧੀਆਂ ਨੇ ਮਾਰੀ ਬਾਜ਼ੀ, NMMS ‘ਚ ਚਾਰ ਕਾਮਯਾਬ Leave a Comment / Ropar News / By Dishant Mehta ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ਦੇ ਵਿਦਿਆਰਥੀਆਂ ਨੇ NMMS ਪ੍ਰੀਖਿਆ ਵਿੱਚ ਮਾਰੀਆਂ ਮੱਲਾਂ Leave a Comment / Ropar News / By Dishant Mehta ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ, ਹਲਕੇ ਦੇ ਵੱਖ-ਵੱਖ ਗਰਾਊਂਡਾਂ ਵਿੱਚ ਲੱਗੀਆਂ ਰੌਣਕਾਂ Leave a Comment / Ropar News / By Dishant Mehta ਮਜ਼ਦੂਰ ਦਿਵਸ 1 ਮਈ : ਡਾ. ਭੀਮ ਰਾਓ ਅੰਬੇਡਕਰ ਦੇ ਮਜ਼ਦੂਰ ਹੱਕਾਂ ਲਈ ਮਹੱਤਵਪੂਰਨ ਯੋਗਦਾਨ Leave a Comment / Poems & Article, Ropar News / By Dishant Mehta Business Blasters Mela Organized in Blocks Mianpur, Kiratpur Sahib and Ropar Leave a Comment / Ropar News / By Dishant Mehta Business Blasters Mela Organized in Blocks Jhaj, Sri Anandpur Sahib and Nangal Leave a Comment / Ropar News / By Dishant Mehta 🔥 Punjab Kings’ 265 Chase Breaks the Internet | IPL 2026 Goes Wild Leave a Comment / Ropar News / By Dishant Mehta District Guidance Counsellor Prabhjeet Singh Receives National Appreciation as Punjab Leads in Career Advisor App Implementation Leave a Comment / Ropar News / By Dishant Mehta ਰੂਪਨਗਰ ਜ਼ਿਲ੍ਹੇ ਵਿੱਚ ਅੱਜ ਮੌਕ ਡ੍ਰਿੱਲ: 15 ਮਿੰਟ ਲਈ ਬਲੈਕਆਉਟ ਐਲਾਨ Leave a Comment / Ropar News / By Dishant Mehta Govt Adarsh Sr. Sec. School Lodhipur Shines in JEE Main 2026 Leave a Comment / Ropar News / By Dishant Mehta World Earth Day /ਵਿਸ਼ਵ ਧਰਤੀ ਦਿਵਸ Leave a Comment / Poems & Article, Ropar News / By Dishant Mehta ਧਰਤੀ ਦਿਵਸ – ਇਕ ਖਾਮੋਸ਼ ਪੁਕਾਰ Leave a Comment / Poems & Article, Ropar News / By Dishant Mehta
ਮੋਰਿੰਡਾ: Census 2027 ਲਈ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਦੀ ਸਿਖਲਾਈ ਮੁਕੰਮਲ Leave a Comment / Ropar News / By Dishant Mehta
ਨੰਗਲ ਬਲਾਕ ਵਿੱਚ ਮਰਦਮਸ਼ੁਮਾਰੀ 2027 ਲਈ ਆਖਰੀ ਬੈਚ ਦੀ ਟ੍ਰੇਨਿੰਗ ਸੰਪੰਨ Leave a Comment / Ropar News / By Dishant Mehta
ਭੱਕੂ ਮਾਜਰਾ ਸਕੂਲ ਦੇ 6 ਵਿਦਿਆਰਥੀਆਂ ਨੇ ਲਿਆ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਫਗਵਾੜਾ ਵਿੱਚ ਭਾਗ Leave a Comment / Ropar News / By Dishant Mehta
ਸ੍ਰੀ ਅਨੰਦਪੁਰ ਸਾਹਿਬ ਦੀਆਂ ਧੀਆਂ ਨੇ ਮਾਰੀ ਬਾਜ਼ੀ, NMMS ‘ਚ ਚਾਰ ਕਾਮਯਾਬ Leave a Comment / Ropar News / By Dishant Mehta
ਸਰਕਾਰੀ ਹਾਈ ਸਮਾਰਟ ਸਕੂਲ ਜਿੰਦਵੜੀ ਦੇ ਵਿਦਿਆਰਥੀਆਂ ਨੇ NMMS ਪ੍ਰੀਖਿਆ ਵਿੱਚ ਮਾਰੀਆਂ ਮੱਲਾਂ Leave a Comment / Ropar News / By Dishant Mehta
ਸ੍ਰੀ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ, ਹਲਕੇ ਦੇ ਵੱਖ-ਵੱਖ ਗਰਾਊਂਡਾਂ ਵਿੱਚ ਲੱਗੀਆਂ ਰੌਣਕਾਂ Leave a Comment / Ropar News / By Dishant Mehta
ਮਜ਼ਦੂਰ ਦਿਵਸ 1 ਮਈ : ਡਾ. ਭੀਮ ਰਾਓ ਅੰਬੇਡਕਰ ਦੇ ਮਜ਼ਦੂਰ ਹੱਕਾਂ ਲਈ ਮਹੱਤਵਪੂਰਨ ਯੋਗਦਾਨ Leave a Comment / Poems & Article, Ropar News / By Dishant Mehta
Business Blasters Mela Organized in Blocks Mianpur, Kiratpur Sahib and Ropar Leave a Comment / Ropar News / By Dishant Mehta
Business Blasters Mela Organized in Blocks Jhaj, Sri Anandpur Sahib and Nangal Leave a Comment / Ropar News / By Dishant Mehta
🔥 Punjab Kings’ 265 Chase Breaks the Internet | IPL 2026 Goes Wild Leave a Comment / Ropar News / By Dishant Mehta
District Guidance Counsellor Prabhjeet Singh Receives National Appreciation as Punjab Leads in Career Advisor App Implementation Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਵਿੱਚ ਅੱਜ ਮੌਕ ਡ੍ਰਿੱਲ: 15 ਮਿੰਟ ਲਈ ਬਲੈਕਆਉਟ ਐਲਾਨ Leave a Comment / Ropar News / By Dishant Mehta
Govt Adarsh Sr. Sec. School Lodhipur Shines in JEE Main 2026 Leave a Comment / Ropar News / By Dishant Mehta