The result of the examination conducted by the PSEB Office during Class VIII and XII March-2024 is to be declared on Date: 30/04/2024 at 4:00 PM.
ਪੰਜਾਬ ਸਕੂਲ ਸਿੱਖਿਆ ਦਫਤਰ ਵੱਲੋਂ 8ਵੀਂ ਸ਼੍ਰੇਣੀ ਅਤੇ 12ਵੀਂ ਸ਼੍ਰੇਣੀ ਮਾਰਚ,2024 ਦੌਰਾਨ ਕੰਡਕਟ ਕਰਵਾਈ ਗਈ ਪ੍ਰੀਖਿਆ ਦਾ ਨਤੀਜਾ ਮਿਤੀ 30-04-2024 ਨੂੰ ਬਾਅਦ ਦੁਪਹਿਰ ਘੋਸ਼ਿਤ ਕੀਤਾ ਜਾਣਾ ਹੈ।
ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਮਿਤੀ 01-05-2024 ਨੂੰ ਬੋਰਡ ਦੀ ਵੈਬਸਾਈਟ ਤੇ ਵੇਖ ਸਕਦੇ ਹਨ।
👇🏻Click here 👇🏻
12TH
www.pseb.ac.in
ਅਤੇ
www.indiaresults.com
👇🏻Click here 👇🏻
8TH
www.pseb.ac.in
ਅਤੇ
www.indiaresults.com