ਸਰਕਾਰੀ ਸਪੈਸ਼ਲ ਹਾਈ ਸਕੂਲ ਨੰਗਲ ਦਾ ਅੱਠਵੀਂ ਜਮਾਤ ਦਾ ਨਤੀਜ਼ਾ ਰਿਹਾ ਸ਼ਾਨਦਾਰ।

ਸਰਕਾਰੀ ਸਪੈਸ਼ਲ ਹਾਈ ਸਕੂਲ ਨੰਗਲ ਦਾ ਅੱਠਵੀਂ ਜਮਾਤ ਦਾ ਨਤੀਜ਼ਾ ਸ਼ਾਨਦਾਰ ਰਿਹਾ।
Government Special High School Nangal Class VIII result was excellent.
Government Special High School Nangal Class VIII result was excellent.
ਹੈਡਮਾਸਟਰ ਸ਼੍ਰੀ ਰਾਜੇਸ਼ ਸਿੰਘ ਰਾਣਾ ਵਲੋਂ ਵਿਦਿਆਰਥੀ ਨੀਧੀ 94% ਪਹਿਲਾ ਸਥਾਨ , ਜਸਕੀਰਤ 94% ਪਹਿਲਾ ਸਥਾਨ,ਅਜੈ 94% ਪਹਿਲਾ ਸਥਾਨ, ਤਾਨੀਆ 93% ਦੂਜਾ ਸਥਾਨ, ਅਕਾਂਸ਼ਾ 91% ਤੀਜਾ ਸਥਾਨ ਨੂੰ ਸਨਮਾਨਿਤ ਕੀਤਾ ਗਿਆ ਤੇ ਜਮਾਤ ਇੰਚਾਰਜ ਸ਼੍ਰੀਮਤੀ ਰਜਨੀ ਵਰਮਾ ਤੇ ਸੁਰਿੰਦਰ ਪਾਲ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ।
IMG 20240510 WA0016 IMG 20240510 WA0015 IMG 20240510 WA0014 IMG 20240510 WA0012
ਅਧਿਆਪਕ ਸ਼੍ਰੀਮਤੀ ਸੁਨੀਤਾ ਦੇਵੀ ਤੇ ਸ਼੍ਰੀਮਤੀ ਅਮਨਦੀਪ ਕੌਰ ਦੇ ਵਿਦਿਆਰਥੀਆਂ ਨੇ 100/100 ਅੰਕ ਪ੍ਰਾਪਤ ਕੀਤੇ। ਇਸ ਮੋਕੇ ਤੇ ਸਮੂਹ ਸਟਾਫ ਹਾਜ਼ਰ ਸੀ।

Leave a Comment

Your email address will not be published. Required fields are marked *

Scroll to Top