Home - Ropar News - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ Leave a Comment / By Dishant Mehta / December 18, 2024 Placement camp at District Employment and Business Bureau Rupnagar today ਚੈਕਮੇਟ ਸਕਿਓਰਿਟੀ ਕੰਪਨੀ ਤੇ ਮੁਥੂਟ ਮਾਈਕ੍ਰੋਫਿਨ ਲਿਮਿਟਡ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਇੰਟਰਵਿਊ ਲਈ ਜਾਵੇਗੀ । ਰੂਪਨਗਰ, 18 ਦਸੰਬਰ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਪ੍ਰਾਪਤੀ ਦੇ ਮੌਕੇ ਪ੍ਰਦਾਨ ਕਰਨ ਲਈ ਅੱਜ 18 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫਸਰ ਸ. ਪ੍ਰਭਜੋਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਚੈਕਮੇਟ ਸਕਿਓਰਿਟੀ ਕੰਪਨੀ ਵੱਲੋਂ ਸੁਰੱਖਿਆ ਸੁਪਰਵਾਈਜ਼ਰ ਜਿਸ ਦੀ ਯੋਗਤਾ ਬਾਰਵੀਂ ਤੇ ਗ੍ਰੈਜੂਏਸ਼ਨ ਪਾਸ, ਤਨਖਾਹ 18,000 ਤੋਂ 20.000 + ਪੀ.ਐੱਫ. ਈ.ਐੱਸ.ਆਈ, ਸਾਬਕਾ ਸੁਰੱਖਿਆ ਗਾਰਡ ਦੀ ਅਸਾਮੀ ਲਈ ਯੋਗਤਾ ਦਸਵੀਂ ਤੇ ਬਾਰਵੀਂ ਪਾਸ, ਤਨਖਾਹ 17,500 ਤੋਂ 19,500+ ਪੀ.ਐੱਫ. ਈ.ਐੱਸ.ਆਈ, ਸੁਰੱਖਿਆ ਗਾਰਡ ਦੀ ਅਸਾਮੀ ਲਈ ਯੋਗਤਾ:- ਦਸਵੀਂ ਤੇ ਬਾਰਵੀਂ ਪਾਸ, ਤਨਖਾਹ 16,000 ਤੋਂ 17,500 + ਪੀ.ਐੱਫ. ਈ.ਐੱਸ.ਆਈ, ਲੇਡੀ ਗਾਰਡ ਦੀ ਅਸਾਮੀ ਲਈ ਯੋਗਤਾ ਦਸਵੀਂ ਤੇ ਬਾਰਵੀਂ ਪਾਸ, ਤਨਖਾਹ 15,500 ਤੋਂ 16,500+ ਪੀ.ਐੱਫ. ਈ.ਐੱਸ.ਆਈ, ਹਾਊਸ ਕੀਪਰ ਦੀ ਅਸਾਮੀ ਲਈ ਯੋਗਤਾ ਅੱਠਵੀਂ ਤੇ ਦਸਵੀਂ ਪਾਸ, ਤਨਖਾਹ 10,500 ਤੋਂ 13,500 + ਪੀ.ਐੱਫ. ਈ.ਐੱਸ.ਆਈ, ਪੈਂਟਰੀ ਬੁਆਏ ਦੀ ਅਸਾਮੀ ਲਈ ਯੋਗਤਾ ਅੱਠਵੀਂ ਤੇ ਦਸਵੀਂ ਪਾਸ, ਤਨਖਾਹ 13500 ਤੋਂ 15,000 + ਪੀ.ਐੱਫ. ਈ.ਐੱਸ.ਆਈ, ਡਰਾਈਵਰ ਦੀ ਅਸਾਮੀ ਲਈ 4 ਪਹੀਆ ਵਾਹਨ ਲਾਇਸੈਂਸ ਦੇ ਨਾਲ ਅੱਠਵੀਂ/ਦਸਵੀਂ/ਬਾਰਵੀਂ ਯੋਗਤਾ ਪਾਸ, ਤਨਖਾਹ 15,500 ਤੋਂ 17,500 + ਪੀ.ਐੱਫ. ਈ.ਐੱਸ.ਆਈ, ਫਾਇਰਮੈਨ ਦੀ ਅਸਾਮੀ ਲਈ ਯੋਗਤਾ ਡਿਪਲੋਮਾ/ਡਿਗਰੀ ਇਨ ਫਾਇਰ ਐਂਡ ਸੇਫਟੀ, ਤਨਖਾਹ 13,500 ਤੋਂ 15,500 + ਪੀ.ਐੱਫ. ਈ.ਐੱਸ.ਆਈ ਹੈ। ਇਨ੍ਹਾਂ ਅਸਾਮੀਆਂ ਦੀ ਉਮਰ ਸੀਮਾ 18 ਤੋਂ 45 ਸਾਲ ਹੈ ਤੇ ਇਨ੍ਹਾਂ ਅਸਾਮੀਆਂ ਲਈ ਮਰਦ ਔਰਤਾਂ ਦੋਵੇਂ ਅਪਲਾਈ ਕਰ ਸਕਦੇ ਹਨ, ਤੇ ਇਨ੍ਹਾਂ ਨੌਕਰੀ ਦੀ ਸਥਿਤੀ ਪੂਰੇ ਪੰਜਾਬ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮੁਥੂਟ ਮਾਈਕ੍ਰੋਫਿਨ ਲਿਮਿਟਡ ਵਿੱਚ ਨੌਕਰੀ ਪ੍ਰੋਫਾਈਲ ਕ੍ਰੈਡਿਟ ਅਫਸਰ (ਆਪਰੇਸ਼ਨ ਪ੍ਰੋਫਾਈਲ) ਜਿਸਦੇ ਲਈ ਯੋਗਤਾ ਕੋਈ ਵੀ ਗ੍ਰੈਜੂਏਟ ਹੋਵੇ ਤੇ ਇਸ ਅਸਾਮੀ ਲਈ ਤਨਖਾਹ 22,000 ਹੈ, ਇਨ੍ਹਾਂ ਅਸਾਮੀਆਂ ਦੀ ਗਿਣਤੀ 25 ਹੈ। ਇਸਦੇ ਨਾਲ ਹੀ ਰਿਲੇਸ਼ਨਸ਼ਿਪ ਅਫਸਰ ਦੀ ਅਸਾਮੀ ਲਈ ਯੋਗਤਾ ਬਾਰਵੀਂ ਤੇ ਇਸ ਤੋਂ ਉੱਪਰ ਤੇ ਇਸਦੇ ਲਈ ਤਨਖਾਹ 19,000 ਰੁਪਏ ਹੈ ਤੇ ਇਨ੍ਹਾਂ ਖਾਲੀ ਅਸਾਮੀਆਂ ਦੀ ਗਿਣਤੀ ਵੀ 25 ਹੀ ਹੈ। ਇਨ੍ਹਾਂ ਨੌਕਰੀਆਂ ਦਾ ਸਥਾਨ ਜ਼ਿਲ੍ਹਾ ਰੂਪਨਗਰ ਹੈ ਤੇ ਇਨ੍ਹਾਂ ਲਈ ਮਰਦ ਤੇ ਔਰਤਾਂ ਦੋਵੇਂ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਇੰਟਰਵਿਊ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਹੈ, ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 8557010066 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। Ropar Google News Related Related Posts International Nurses Day – ਸੇਵਾ ਦੀ ਮਿਸਾਲ ਨੂੰ ਨਮਨ Leave a Comment / Poems & Article, Ropar News / By Dishant Mehta Buddha Purnima – ਸ਼ਾਂਤੀ ਤੇ ਗਿਆਨ ਦਾ ਤਿਉਹਾਰ Leave a Comment / Poems & Article, Ropar News / By Dishant Mehta ਓਪਰੇਸ਼ਨ ਅਭਿਆਸ ਅਧੀਨ ਜ਼ਿਲ੍ਹਾ ਰੂਪਨਗਰ ‘ਚ Civil Defense Volunteers ਦੀ ਰਜਿਸਟ੍ਰੇਸ਼ਨ 12 ਮਈ ਤੋਂ ਸ਼ੁਰੂ Leave a Comment / Ropar News / By Dishant Mehta World Migratory Bird Day 2025: ਪਰਵਾਸੀ ਪੰਛੀਆਂ ਲਈ ਮਿੱਤਰਤਾ ਪੂਰਨ ਸ਼ਹਿਰਾਂ ਦੀ ਲੋੜ Leave a Comment / Poems & Article, Ropar News / By Dishant Mehta ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਬਲੈਕਆਊਟ ਘੋਸ਼ਿਤ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਬਲੈਕਆਊਟ ਰੱਦ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਰੂਪਨਗਰ ਨੂੰ ‘No Drone Zone’ ਏਰੀਆ ਘੋਸ਼ਿਤ ਕੀਤਾ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੁਖ਼ ਮੀਟਿੰਗ DIET ਰੂਪਨਗਰ ਵਿਖੇ ਆਯੋਜਿਤ Leave a Comment / Ropar News / By Dishant Mehta World Red Cross Day ਵਿਸ਼ਵ ਰੈੱਡ ਕਰਾਸ ਦਿਵਸ Leave a Comment / Poems & Article, Ropar News / By Dishant Mehta Deputy Commissioner ਤੇ SSP ਨੇ Nangal ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ Leave a Comment / Ropar News / By Dishant Mehta ਸ੍ਰੀ ਚਮਕੌਰ ਸਾਹਿਬ ਦੀ ਸਰਜ਼ਮੀਨ ‘ਤੇ ਹੋਈ Shiv Kumar Batalvi ਸ਼ਾਮ Leave a Comment / Ropar News / By Dishant Mehta Anti-Drug Focus ਨਾਲ ਪ੍ਰਤਿਭਾ ਖੋਜ ਮੁਕਾਬਲਾ 2025 Leave a Comment / Ropar News / By Dishant Mehta ਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣ Leave a Comment / Poems & Article, Ropar News / By Dishant Mehta ਕੱਲ ਸ਼ਾਮ ਕੇਵਲ ਨੰਗਲ ਵਿਖੇ ਵੱਜਣਗੇ Sirens ਅਤੇ ਰਾਤ 8 ਤੋਂ 8:10 ਤੱਕ ਹੋਵੇਗਾ blackout- ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਸ਼ਿਵ ਕੁਮਾਰ ਬਟਾਲਵੀ ਜੀ ਦੇ ਨਾਮ ਇੱਕ ਸ਼ਾਮ ਵਿੱਚ ਹਾਜ਼ਰੀ ਲਈ ਅਪੀਲ Leave a Comment / Ropar News / By Dishant Mehta ਸਿੱਖਿਆ ਮੰਤਰੀ S. Harjot Singh Bains ਵੱਲੋਂ ਸਰਕਾਰੀ ਹਾਈ ਸਕੂਲ Nangran ਵਿਖੇ ਹੋਏ ਲੱਗਭਗ 20 ਲੱਖ ਰੁਪਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta
International Nurses Day – ਸੇਵਾ ਦੀ ਮਿਸਾਲ ਨੂੰ ਨਮਨ Leave a Comment / Poems & Article, Ropar News / By Dishant Mehta
Buddha Purnima – ਸ਼ਾਂਤੀ ਤੇ ਗਿਆਨ ਦਾ ਤਿਉਹਾਰ Leave a Comment / Poems & Article, Ropar News / By Dishant Mehta
ਓਪਰੇਸ਼ਨ ਅਭਿਆਸ ਅਧੀਨ ਜ਼ਿਲ੍ਹਾ ਰੂਪਨਗਰ ‘ਚ Civil Defense Volunteers ਦੀ ਰਜਿਸਟ੍ਰੇਸ਼ਨ 12 ਮਈ ਤੋਂ ਸ਼ੁਰੂ Leave a Comment / Ropar News / By Dishant Mehta
World Migratory Bird Day 2025: ਪਰਵਾਸੀ ਪੰਛੀਆਂ ਲਈ ਮਿੱਤਰਤਾ ਪੂਰਨ ਸ਼ਹਿਰਾਂ ਦੀ ਲੋੜ Leave a Comment / Poems & Article, Ropar News / By Dishant Mehta
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਬਲੈਕਆਊਟ ਘੋਸ਼ਿਤ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਬਲੈਕਆਊਟ ਰੱਦ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਰੂਪਨਗਰ ਨੂੰ ‘No Drone Zone’ ਏਰੀਆ ਘੋਸ਼ਿਤ ਕੀਤਾ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੁਖ਼ ਮੀਟਿੰਗ DIET ਰੂਪਨਗਰ ਵਿਖੇ ਆਯੋਜਿਤ Leave a Comment / Ropar News / By Dishant Mehta
World Red Cross Day ਵਿਸ਼ਵ ਰੈੱਡ ਕਰਾਸ ਦਿਵਸ Leave a Comment / Poems & Article, Ropar News / By Dishant Mehta
Deputy Commissioner ਤੇ SSP ਨੇ Nangal ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ Leave a Comment / Ropar News / By Dishant Mehta
ਸ੍ਰੀ ਚਮਕੌਰ ਸਾਹਿਬ ਦੀ ਸਰਜ਼ਮੀਨ ‘ਤੇ ਹੋਈ Shiv Kumar Batalvi ਸ਼ਾਮ Leave a Comment / Ropar News / By Dishant Mehta
ਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣ Leave a Comment / Poems & Article, Ropar News / By Dishant Mehta
ਕੱਲ ਸ਼ਾਮ ਕੇਵਲ ਨੰਗਲ ਵਿਖੇ ਵੱਜਣਗੇ Sirens ਅਤੇ ਰਾਤ 8 ਤੋਂ 8:10 ਤੱਕ ਹੋਵੇਗਾ blackout- ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਸ਼ਿਵ ਕੁਮਾਰ ਬਟਾਲਵੀ ਜੀ ਦੇ ਨਾਮ ਇੱਕ ਸ਼ਾਮ ਵਿੱਚ ਹਾਜ਼ਰੀ ਲਈ ਅਪੀਲ Leave a Comment / Ropar News / By Dishant Mehta
ਸਿੱਖਿਆ ਮੰਤਰੀ S. Harjot Singh Bains ਵੱਲੋਂ ਸਰਕਾਰੀ ਹਾਈ ਸਕੂਲ Nangran ਵਿਖੇ ਹੋਏ ਲੱਗਭਗ 20 ਲੱਖ ਰੁਪਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta