ਰੂਪਨਗਰ ਦੇ ਪੰਜਾਬੀ ਲੈਕਚਰਾਰ ਸਾਹਿਬਾਨਾ ਦੀ ਇਕ ਰੋਜ਼ਾ ਟ੍ਰੇਨਿੰਗ ਡਾਇਟ ਰੂਪਨਗਰ ਵਿਖੇ ਕਰਵਾਈ।

ਜਿਲ੍ਹਾ ਰੂਪਨਗਰ ਦੇ ਪੰਜਾਬੀ ਲੈਕਚਰਾਰ ਸਾਹਿਬਾਨਾ ਦੀ ਇਕ ਰੋਜ਼ਾ ਟ੍ਰੇਨਿੰਗ ਡਾਇਟ ਰੂਪਨਗਰ ਵਿਖੇ ਕਰਵਾਈ ਗਈ। ਜਿਸ ਵਿਚ ਬਤੌਰ ਰੀਸੋਰਸ ਪਰਸਨ ਲੈਕਚਰਾਰ ਚਰਨਜੀਤ ਸਿੰਘ, ਪ੍ਲਾਦ ਸਿੰਘ ਅਤੇ ਮੈਡਮ ਜੁਝਾਰ ਕੌਰ ਜੀ ਨੇ ਡਿਊਟੀ ਦਿੱਤੀ।

WhatsApp Image 2024 01 29 at 17.34.28

Leave a Comment

Your email address will not be published. Required fields are marked *

Scroll to Top