One day Training of Computer Science Faculties was conducted at Diet Rupnagar

ਜਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰ ਪਾਲ ਸਿੰਘ ਰੂਪਨਗਰ ਅਤੇ ਮੋਨਿਕਾ ਭੂਟਾਨੀ ਡਾਇਟ ਪ੍ਰਿੰਸੀਪਲ ਰੂਪਨਗਰ ,ਦੇ ਕੰਪਿਊਟਰ ਸਾਇੰਸ ਫੈਕਿਲਟੀਜ਼ ਦੀ ਇਕ ਰੋਜ਼ਾ ਟ੍ਰੇਨਿੰਗ ਡਾਇਟ ਰੂਪਨਗਰ ਵਿਖੇ ਕਰਵਾਈ ਗਈ। ਜਿਸ ਵਿਚ ਬਤੌਰ ਰੀਸੋਰਸ ਪਰਸਨ ਕੰਪਿਊਟਰ ਸਾਇੰਸ ਫੈਕਿਲਟੀਜ਼ ਜਗਮੋਹਨ ਸਿੰਘ, ਪਲਵਿੰਦਰ ਸਿੰਘ, ਸ਼੍ਰੀਮਤੀ ਸਤਨਾਮ ਕੌਰ ਅਤੇ ਜਗਪਾਲ ਸਿੰਘ ਜੀ ਨੇ ਡਿਊਟੀ ਨਿਭਾਈ।

WhatsApp Image 2024 01 30 at 14.17.13 WhatsApp Image 2024 01 30 at 14.17.14 WhatsApp Image 2024 01 30 at 14.17.36

ਇਸ ਮੌਕੇ ਤੇ ਵਿਦਿਆਰਥੀਆਂ ਲਈ ਸਿਖਲਾਈ ਵੈਬਸਾਈਟਾਂ ਅਤੇ ਆਨਲਾਈਨ ਟੂਲਜ, ਸਕੂਲਾਂ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਲਈ ਆਨਲਾਈਨ ਵਾਈਟ ਬੋਰਡ ਐਪ ਦੀ ਵਰਤੋਂ, ਕੰਪਿਊਟਰ ਲੈਬ ਐਕਟੀਵਿਟੀ, ਸਾਈਬਰ ਸੁਰੱਖਿਆ ਅਤੇ ਆਰਟੀਫਿਸ਼ਲ ਇੰਟੈਲੀਜੈਂਸੀ, ਸਕੂਲ ਲੈਵਲ ਕੰਪਿਊਟਰ ਸਾਇੰਸ ਮੁਕਾਬਲੇ, ਵਾਈ-ਫਾਈ ਸਕੂਲ ਕੈਂਪਸ ਅਤੇ ਕੰਪਿਊਟਰ ਲੈਬ ਦੀ ਨੈੱਟਵਰਕਿੰਗ
ਆਦਿ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਤ ਹੋਰ ਆਧੁਨਿਕ ਜਾਣਕਾਰੀ ਸਾਂਝੀ ਕੀਤੀ ਗਈ।

WhatsApp Image 2024 01 30 at 14.16.48 WhatsApp Image 2024 01 30 at 14.16.49

One day Training of Computer Science Faculties was conducted at Diet Rupnagar

Leave a Comment

Your email address will not be published. Required fields are marked *

Scroll to Top