1 ਅਕਤੂਬਰ ਤੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ – 8:30 ਤੋਂ 2:50, ਘੰਟੀ ਦਾ ਸਮਾਂ ਜਾਰੀ


ਪ੍ਰਾਇਮਰੀ ਸਕੂਲ 2:30 ਵਜੇ ਅਤੇ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ 2:50 ਵਜੇ ਬੰਦ ਹੋਣਗੇ। ਇਹ ਸਮਾਂ 31 ਅਕਤੂਬਰ ਤੱਕ ਰਹੇਗਾ।

ਨਵਾਂ ਸਮਾਂ
ਪ੍ਰਾਇਮਰੀ: 8:30 AM – 2:30 PM
ਮਿਡਲ, ਹਾਈ, ਸੀਨੀਅਰ ਸੈਕੰਡਰੀ: 8:30 AM – 2:50 PM
ਪਹਿਲਾਂ ਸਕੂਲ 8:00 AM ਤੋਂ 2:00 PM ਤੱਕ ਚੱਲਦੇ ਸਨ।
Bell Timings (1 October onwards)
Activity / Period Time
Prayer                        8:30 AM – 8:55 AM
1st Period                 8:55 AM – 9:35 AM
2nd Period               9:35 AM – 10:15 AM
3rd Period               10:15 AM – 10:55 AM
4th Period              10:55 AM – 11:35 AM
5th Period               11:35 AM – 12:15 PM
Recess                       12:15 PM – 12:50 PM
6th Period                12:50 PM – 1:30 PM
7th Period                1:30 PM – 2:10 PM
8th Period                2:10 PM – 2:50 PM
Prayer 25 min | Each period 40 min | Recess 35 min

 

Click Here to Download Poster in Punjabi 

 

Click Here to Download Poster in English 

Punjab School Timings Changed from 1 October 2026 dm

ਮਾਪਿਆਂ ਲਈ: ਬੱਚੇ ਨੂੰ 8:30 ਤੋਂ ਪਹਿਲਾਂ ਸਕੂਲ ਪਹੁੰਚਾਓ। ਬੱਸ/ਵੈਨ ਵਾਲੇ ਨਵਾਂ ਪਿਕ-ਅੱਪ ਟਾਈਮ ਕਨਫਰਮ ਕਰ ਲੈਣ।
ਸਕੂਲ ਮੁਖੀਆਂ ਲਈ: ਨੋਟਿਸ ਬੋਰਡ ਅਤੇ ਵਟਸਐਪ ਗਰੁੱਪ ਰਾਹੀਂ ਮਾਪਿਆਂ ਨੂੰ ਸੂਚਿਤ ਕਰੋ। 1 ਅਕਤੂਬਰ ਤੋਂ ਇਸ ਸਾਰਣੀ ਦੀ ਪਾਲਣਾ ਕਰੋ।
ਨਵੀਆਂ ਖ਼ਬਰਾਂ: deorpr.com

Leave a Comment

Your email address will not be published. Required fields are marked *

Scroll to Top