ਨੂਰਪੁਰਬੇਦੀ: ਅੱਜ ਸਰਕਾਰੀ ਹਾਈ ਸਕੂਲ, ਸਸਕੌਰ ਵਿਖੇ ਸ਼੍ਰੀ ਵਿਪਿਨ ਕਟਾਰੀਆ ਜ਼ਿਲ੍ਹਾ ਸਰੋਤ ਕੋਆਰਡੀਨੇਟਰ ਨੇ ਕੀਤਾ ਵਿਜ਼ਿਟ।

Vipin Kataria District Resource Coordinator visited Government High School, Saskaur today.
Vipin Kataria District Resource Coordinator visited Government High School, Saskaur today.
ਅੱਜ ਸਰਕਾਰੀ ਹਾਈ ਸਕੂਲ, ਸਸਕੌਰ ਵਿਖੇ ਸ਼੍ਰੀ ਵਿਪਿਨ ਕਟਾਰੀਆ ਜ਼ਿਲ੍ਹਾ ਸਰੋਤ ਕੋਆਰਡੀਨੇਟਰ ਜੀ ਨੇ ਮੈਰਿਟ ਸੂਚੀ ਵਿੱਚ ਆਏ ਦਸਵੀਂ ਜਮਾਤ ਦੇ 4 ਹੋਣਹਾਰ ਵਿਦਿਆਰਥੀ ਗਗਨਦੀਪ ਸਿੰਘ, ਹਰਿੰਦਰ, ਵਿਵੇਕ ਸੈਣੀ, ਸੁਖਲੀਨ ਕੌਰ ਨੂੰ Token of Love ਵਜੋਂ Momento ਦੇ ਕੇ appreciate ਕੀਤਾ ਅਤੇ ਨਾਲ ਹੀ ਇਸ ਪ੍ਰਾਪਤੀ ਲਈ ਸਕੂਲ ਮੁੱਖੀ ਨਵਪ੍ਰੀਤ ਕੌਰ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।

Vipin Kataria District Resource Coordinator visited Government High School, Saskaur today.

Leave a Comment

Your email address will not be published. Required fields are marked *

Scroll to Top