ਆਈ.ਏ.ਐਸ. ਚੰਦਰਜਯੋਤੀ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ (ਪੇਂਡੂ ਵਿਕਾਸ) ਵਜੋਂ ਅਹੁੱਦਾ ਸੰਭਾਲਿਆ

 

IAS Chandarjyoti Singh assumed charge as Additional Deputy Commissioner Rupnagar (Rural Development).

ਰੂਪਨਗਰ, 25 ਸਤੰਬਰ: ਆਈ.ਏ.ਐਸ. ਸ਼੍ਰੀਮਤੀ ਚੰਦਰਜਯੋਤੀ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ (ਪੇਂਡੂ ਵਿਕਾਸ) ਵਜੋਂ ਅਹੁੱਦਾ ਸੰਭਾਲਿਆ।ਜ਼ਿਕਰਯੋਗ ਹੈ ਕਿ ਸ਼੍ਰੀਮਤੀ ਚੰਦਰਯੋਤੀ ਸਿੰਘ ਆਈ.ਏ.ਐਸ 2020 ਬੈਚ ਦੇ ਹਨ ਅਤੇ ਉਨ੍ਹਾਂ ਵਲੋ ਪਹਿਲਾਂ ਐਸ.ਡੀ.ਐਮ ਸੁਲਤਾਨਪੁਰ ਲੋਧੀ, ਮੋਹਾਲੀ ਅਤੇ ਫਿਰ ਐਡੀਸ਼ਨਲ ਸੈਕਟਰੀ ਵਿਜੀਲੈਂਸ ਅਤੇ ਤਾਲਮੇਲ ਵਜੋਂ ਸੇਵਾਵਾਂ ਨਿਭਾਈਆਂ ਗਈਆਂ ਹਨ।

IAS Chandarjyoti Singh assumed charge as Additional Deputy Commissioner Rupnagar (Rural Development).

PUNJAB’S KIRATPUR SAHIB POLICE STATION RANKS 8TH NATIONALLY, 1ST IN STATE
ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਹੋਏ ਫਸਵੇਂ ਮੁਕਾਬਲੇ
DHE ਅਤੇ IIT ਰੂਪਨਗਰ ਵੱਲੋਂ 4 ਤੋਂ 6 ਅਕਤੂਬਰ ਤੱਕ ਕਰਵਾਇਆ ਜਾ ਰਿਹਾ Shiksha Maha-Kumbh-2024

Leave a Comment

Your email address will not be published. Required fields are marked *

Scroll to Top