Home - Ropar News - 68 ਵੀਆਂ ਜ਼ਿਲ੍ਹਾ ਪੱਧਰੀ ਗੱਤਕਾ ਅਤੇ ਟੇਬਲ ਟੈਨਿਸ ਮੁਕਾਬਲੇ ਸ਼ਾਨੋ- ਸ਼ੌਕਤ ਨਾਲ ਸਮਾਪਤ 68 ਵੀਆਂ ਜ਼ਿਲ੍ਹਾ ਪੱਧਰੀ ਗੱਤਕਾ ਅਤੇ ਟੇਬਲ ਟੈਨਿਸ ਮੁਕਾਬਲੇ ਸ਼ਾਨੋ- ਸ਼ੌਕਤ ਨਾਲ ਸਮਾਪਤ Leave a Comment / By Dishant Mehta / August 30, 2024 ਰੂਪਨਗਰ : ਸਿੱਖਿਆ ਵਿਭਾਗ ਦੀਆਂ 68ਵੀਆਂ ਖੇਡਾਂ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸੰਜੀਵ ਗੌਤਮ ਦੀ ਰਹਿਨੁਮਾਈ ਹੇਠ 68 ਵੀਂਆ ਜ਼ਿਲ੍ਹਾ ਪੱਧਰੀ ਖੇਡਾਂ ਦੇ ਫਾਈਨਲ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਏ ਹਨ ।ਇਹਨਾਂ ਖੇਡਾਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਟੇਬਲ ਟੈਨਿਸ ਅੰਡਰ 14 ਲੜਕੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਧੀ ਮਾਜਰਾ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜਿਮੀਦਾਰਾਂ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਰਾਏਪੁਰ ਦਾ ਤੀਜਾ ਸਥਾਨ ਅੰਡਰ 17 ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜਿਮੀਦਾਰਾਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਦੀ ਮਾਜਰਾ ਦੂਜਾ ਸਥਾਨ ਜੀ ਐਮ ਐਨ ਸਕੂਲ ਰੂਪਨਗਰ ਤੀਜਾ ਸਥਾਨ ਅੰਡਰ 19 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜਿਮੀਦਾਰਾਂ ਦੂਜਾ ਸਥਾਨ ਜੀ ਐਮ ਐਨ ਸਕੂਲ ਰੂਪਨਗਰ ਦੂਜਾ ਸਥਾਨ ਦਸ਼ਮੇਸ਼ ਅਕੈਡਮੀ ਸ੍ਰੀ ਚਮਕੌਰ ਸਾਹਿਬ ਤੀਜਾ ਸਥਾਨ ਇਸੇ ਤਰ੍ਹਾਂ ਟੇਬਲ ਟੈਨਿਸ ਅੰਡਰ 14 ਲੜਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜ਼ਿਮੀਦਾਰਾਂ ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਮਾਣਾ ਤੀਜਾ ਸਥਾਨ ਅੰਡਰ 17 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰਬੇਦੀ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰਾਮਪੁਰ ਜ਼ਿਮੀਦਾਰਾਂ ਦੂਜਾ ਸਥਾਨ ਹੋਲੀ ਫੈਮਲੀ ਰੂਪਨਗਰ ਤੀਜਾ ਸਥਾਨ ਅੰਡਰ 19 ਜੀ ਐਮ ਐਨ ਸਕੂਲ ਰੂਪਨਗਰ ਪਹਿਲਾ ਸਥਾਨ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਤੀਜਾ ਸਥਾਨ ਤੇ ਰਿਹਾ।ਇਸੇ ਤਰ੍ਹਾਂ ਗੱਤਕਾ ਲੜਕਿਆਂ ਦੇ ਅੰਡਰ 14 ਦੇ ਫਾਈਨਲ ਫਰੀ ਸੋਟੀ ਸਰਕਾਰੀ ਮਿਡਲ ਸਕੂਲ ਸਹੇੜੀ ਪਹਿਲੇ ਸਥਾਨ ਹੋਲੀ ਫੈਮਲੀ ਰੂਪਨਗਰ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਤੀਜਾ ਸਥਾਨ ਫਰੀ ਸੋਟੀ ਵਿਅਕਤੀਗਤ ਸਰਕਾਰੀ ਮਿਡਲ ਸਕੂਲ ਸਹੇੜੀ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਮੜੌਲੀ ਕਲਾਂ ਤੀਜਾ ਸਥਾਨ ਸਿੰਗਲ ਸੋਟੀ ਟੀਮ ਸਰਕਾਰੀ ਹਾਈ ਸਕੂਲ ਮੋਲੀ ਕਲਾਂ ਪਹਿਲਾ ਸਥਾਨ ਗੁਰੂ ਨਾਨਕ ਮਾਡਲ ਲੋਧੀ ਮਾਜਰਾ ਦੂਜਾ ਸਥਾਨ ਪਰਿਵਾਰ ਵਿਛੋੜਾ ਸਰਸਾ ਨੰਗਲ ਤੀਜਾ ਸਥਾਨ ਸਿੰਗਲ ਸੋਟੀ ਵਿਅਕਤੀਗਤ ਹੋਲੀ ਫੈਮਲੀ ਸਕੂਲ ਰੂਪਨਗਰ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਧਨੌਰੀ ਦੂਜਾ ਸਥਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਤੀਜਾ ਸਥਾਨ ਅੰਡਰ 17 ਲੜਕੇ ਫਰੀ ਸੋਟੀ ਟੀਮ ਗੁਰੂ ਨਾਨਕ ਮਾਡਲ ਲੋਧੀ ਮਜਰਾ ਪਹਿਲਾ ਸਥਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੂਜਾ ਸਥਾਨ ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ ਤੀਜਾ ਸਥਾਨ ਫਰੀ ਸੋਟੀ ਵਿਅਕਤੀਗਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਪਹਿਲਾ ਸਥਾਨ ਅਕਾਲ ਅਕੈਡਮੀ ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਢਗਰਾਲੀ ਤੀਜਾ ਸਥਾਨ ਸਿੰਗਲ ਸੋਟੀ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਪਹਿਲਾ ਸਥਾਨ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਦੂਜਾ ਸਥਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਤੀਜਾ ਸਥਾਨ ਅੰਡਰ 19 ਲੜਕੇ ਸਿੰਗਲ ਸੋਟੀ ਵਿਅਕਤੀਗਤ ਡੀ ਏ ਵੀ ਰੂਪਨਗਰ ਪਹਿਲਾ ਸਥਾਨ ਗੁਰੂ ਨਾਨਕ ਮਾਡਲ ਲੋਧੀ ਮਾਜਰਾ ਦੂਜਾ ਸਥਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਤੀਜੇ ਸਥਾਨ ਤੇ ਰਿਹਾ। ਇਸੇ ਤਰ੍ਹਾਂ ਅੰਡਰ 14 ਲੜਕੀਆਂ ਗੱਤਕਾ ਸਿੰਗਲ ਸੋਟੀ ਅਕਾਲ ਅਕੈਡਮੀ ਕਮਾਲਪੁਰ ਪਹਿਲਾ ਸਥਾਨ ਪਰਿਵਾਰ ਵਿਛੋੜਾ ਸਰਸਾ ਨੰਗਲ ਦੂਜਾ ਸਥਾਨ ਹੋਲੀ ਫੈਮਲੀ ਸਕੂਲ ਰੂਪਨਗਰ ਤੀਜਾ ਸਥਾਨ ਸਿੰਗਲ ਸੋਟੀ ਵਿਅਕਤੀਗਤ ਅਕਾਲ ਅਕੈਡਮੀ ਕਮਾਲਪੁਰ ਪਹਿਲਾ ਸਥਾਨ ਸੰਤ ਕਰਮ ਸਿੰਘ ਅਕੈਡਮੀ ਦੂਜਾ ਸਥਾਨ ਪਰਿਵਾਰ ਵਿਛੋੜਾ ਸਕੂਲ ਸਰਸਾ ਨੰਗਲ ਤੀਜਾ ਸਥਾਨ ਅੰਡਰ 17 ਸਾਲ ਲੜਕੀਆਂ ਫਰੀ ਸੋਟੀ ਅਕਾਲ ਅਕੈਡਮੀ ਕਮਾਲਪੁਰ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਦੂਜਾ ਸਥਾਨ ਗੁਰੂ ਨਾਨਕ ਮਾਡਲ ਸਕੂਲ ਲੋਧੀ ਮਾਜਰਾ ਤੀਜਾ ਸਥਾਨ ਸਿੰਗਲ ਸੋਟੀ ਅਕਾਲ ਅਕੈਡਮੀ ਕਮਾਲਪੁਰ ਪਹਿਲਾ ਸਥਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੂਜਾ ਸਥਾਨ ਗੁਰੂ ਨਾਨਕ ਮਾਡਲ ਲੋਧੀ ਮਾਜਰਾ ਤੀਜਾ ਸਥਾਨ ਸਿੰਗਲ ਸੋਟੀ ਵਿਅਕਤੀਗਤ ਅਕਾਲ ਅਕੈਡਮੀ ਕਮਾਲਪੁਰ ਪਹਿਲਾ ਸਥਾਨ ਖਾਲਸਾ ਸੀਨੀਅਰ ਸਕੂਲ ਰੂਪਨਗਰ ਦੂਜਾ ਸਥਾਨ ਗੁਰੂ ਨਾਨਕ ਮਾਡਲ ਲੋਧੀ ਮਾਜਰਾ ਤੀਜਾ ਸਥਾਨ ਅੰਡਰ 19 ਲੜਕੀਆਂ ਸਿੰਗਲ ਸੋਟੀ ਵਿਅਕਤੀਗਤ ਡੀ ਏ ਵੀ ਪਬਲਿਕ ਸਕੂਲ ਰੂਪਨਗਰ ਪਹਿਲਾ ਸਥਾਨ ਜੀਨੀਅਸ ਇੰਟਰਨੈਸ਼ਨਲ ਸਕੂਲ ਦੂਜਾ ਸਥਾਨ ਗੁਰੂ ਨਾਨਕ ਮਾਡਲ ਲੋਧੀ ਮਾਜਰਾ ਤੀਜਾ ਸਥਾਨ ਤੇ ਰਿਹਾ ਇਸ ਮੌਕੇ ਖੇਡ ਟੇਬਲ ਟੈਨਿਸ ਦੇ ਕਨਵੀਨਰ ਸ੍ਰੀ ਰਵੀ ਬੰਸਲ ਪ੍ਰਿੰਸੀਪਲ ਜੀ ਐਨ ਐਸ ਸੀਨੀਅਰ ਸਕੂਲ ਰੂਪਨਗਰ, ਉਪ ਕਨਵੀਨਰ ਗੁਰਜੀਤ ਸਿੰਘ ਭੱਟੀ, ਖੇਡ ਗੱਤਕਾ ਕਨਵੀਨਰ ਸ੍ਰੀਮਤੀ ਸੰਗੀਤਾ ਰਾਣੀ ਉਪ ਕਨਵੀਨਰ ਸ੍ਰੀਮਤੀ ਮਨਜੀਤ ਕੌਰ, ਸੁਖਵਿੰਦਰ ਪਾਲ ਸਿੰਘ ਸੁੱਖੀ, ਹਰਪ੍ਰੀਤ ਸਿੰਘ ਲੌਂਗੀਆ, ਗੁਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਤਰਨਜੀਤ ਸਿੰਘ, ਸ਼ੈਰੀ ਸਿੰਘ ਕੋਚ, ਗੁਰਦੀਪ ਸਿੰਘ, ਸ੍ਰੀਮਤੀ ਭੁਪਿੰਦਰ ਕੌਰ, ਅਮਨਦੀਪ ਸਿੰਘ ਢੰਗਰਾਲੀ, ਸਤਨਾਮ ਸਿੰਘ, ਰਣਜੋਤ ਸਿੰਘ, ਕੋਚ, ਗੁਰਵਿੰਦਰ ਸਿੰਘ, ਗੁਰਮੀਤ ਕੌਰ, ਸ਼੍ਰੀਮਤੀ ਦੀਪਾ ਰਾਵਤ, ਸ੍ਰੀਮਤੀ ਗੁਰਪਾਲ ਕੌਰ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਮਿਨੀ ਸ਼ਰਮਾ, ਬਲਵੀਰ ਸਿੰਘ, ਹਾਜ਼ਰ ਸਨShare this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਰੂਪਨਗਰ ਦੇ ਐਸ.ਪੀ.ਸੀ. ਸਕੂਲਾਂ ਵਿੱਚ “ਰੁੱਖ ਲਗਾਓ ਮੁਹਿੰਮ” ਦਾ ਸਫਲ ਆਯੋਜਨ Leave a Comment / Ropar News / By Dishant Mehta Computer Science Punjab (2026-27): Notes, Syllabus, Practical Files & Study Material Leave a Comment / Ropar News, Study Material / By Dishant Mehta 60 Punjab Government School Computer Teachers Complete Advanced IT Training at IISc Karnataka Under Mission Raftaar Leave a Comment / Ropar News / By Dishant Mehta 10000 Seed Ball Making Mega Campaign – 2026 Leave a Comment / Ropar News / By Dishant Mehta RCA Dashboard – ਦੇਖੋ ਆਪਣੇ ਸਕੂਲ ਦੀ ਰਿਪੋਰਟ Leave a Comment / Ropar News, Study Material / By Dishant Mehta ਸਾਈਬਰ ਸੁਰੱਖਿਆ ਅਤੇ ਏਆਈ-ਦੋ ਧਾਰੀ ਤਲਵਾਰ Leave a Comment / Poems & Article, Ropar News / By Dishant Mehta ਐੱਸ.ਆਈ.ਆਰ.-2026 ਤਹਿਤ ਲੱਗੇ ਵਿਸ਼ੇਸ਼ ਕੈਂਪਾਂ ਦਾ ਵਧੀਕ ਮੁੱਖ ਚੋਣ ਅਫ਼ਸਰ ਨੇ ਕੀਤਾ ਅਚਨਚੇਤ ਨਿਰੀਖਣ Leave a Comment / Ropar News / By Dishant Mehta ਰੋਟਰੀ ਕਲੱਬ ਰੂਪਨਗਰ ਵੱਲੋਂ ਵਿਦਿਆਰਥੀਆਂ ਲਈ “ਰੋਟਰੀ ਵਿਦਿਆ ਸਾਰਥੀ” ਮੁਫ਼ਤ ਟੈਲੀਫੋਨ ਹੈਲਪਲਾਈਨ ਦੀ ਸ਼ੁਰੂਆਤ Leave a Comment / Ropar News / By Dishant Mehta ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ Leave a Comment / Poems & Article, Ropar News / By Dishant Mehta SCERT ਪੰਜਾਬ ਵੱਲੋਂ ਸੈਸ਼ਨ 2026-27 ਲਈ ਵਿਆਪਕ ਕੰਪਿਊਟਰ ਸਿੱਖਿਆ ਅਤੇ ਲੈਬ ਮੁਲਾਂਕਣ ਫਰੇਮਵਰਕ ਲਾਗੂ Leave a Comment / Ropar News, Study Material / By Dishant Mehta ਕੱਲ੍ਹ ਤੋਂ ਖੁੱਲ੍ਹਣਗੇ ਸਕੂਲ, ਡੀਈਓ ਪ੍ਰੇਮ ਕੁਮਾਰ ਮਿੱਤਲ ਨੇ ਦਿੱਤੀਆਂ ਸ਼ੁਭਕਾਮਨਾਵਾਂ Leave a Comment / Ropar News / By Dishant Mehta 27ਵੀਂ ਰੂਪਨਗਰ ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ-2026 ਸਫ਼ਲਤਾਪੂਰਵਕ ਸੰਪੰਨ, ਖਿਡਾਰੀਆਂ ਨੇ ਜਿੱਤੇ ਮੈਡਲ Leave a Comment / Ropar News / By Dishant Mehta ਯੁਵਾ ਆਪਦਾ ਮਿੱਤਰ ਟ੍ਰੇਨਿੰਗ ਦੇ ਚੌਥੇ ਦਿਨ ਬੇਸਿਕ ਲਾਈਫ ਸਪੋਰਟ ਤੇ ਇਨਸਿਡੈਂਟ ਰਿਸਪਾਂਸ ਸਿਸਟਮ ਬਾਰੇ ਦਿੱਤੀ ਵਿਸ਼ੇਸ਼ ਸਿਖਲਾਈ Leave a Comment / Ropar News / By Dishant Mehta 417 cases registered against drug traffickers in Rupnagar Distt based on secret inputs received by Safe Punjab Portal – Harjot Bains Leave a Comment / Ropar News / By Dishant Mehta ਜ਼ਿਲ੍ਹੇ ਵਿਚ ਵੱਖ-ਵੱਖ ਪਾਬੰਦੀਆਂ ਲਾਗੂ Leave a Comment / Ropar News / By Dishant Mehta ਨੌਜਵਾਨ ਸਾਹਿਤ ਸਭਾ ਰਜਿ ਮੋਰਿੰਡਾ ਨੇ ਖਾਬੜਾ ਵਿਖੇ ਕਰਵਾਇਆ ਸਮਾਗਮ Leave a Comment / Ropar News / By Dishant Mehta
ਰੂਪਨਗਰ ਦੇ ਐਸ.ਪੀ.ਸੀ. ਸਕੂਲਾਂ ਵਿੱਚ “ਰੁੱਖ ਲਗਾਓ ਮੁਹਿੰਮ” ਦਾ ਸਫਲ ਆਯੋਜਨ Leave a Comment / Ropar News / By Dishant Mehta
Computer Science Punjab (2026-27): Notes, Syllabus, Practical Files & Study Material Leave a Comment / Ropar News, Study Material / By Dishant Mehta
60 Punjab Government School Computer Teachers Complete Advanced IT Training at IISc Karnataka Under Mission Raftaar Leave a Comment / Ropar News / By Dishant Mehta
RCA Dashboard – ਦੇਖੋ ਆਪਣੇ ਸਕੂਲ ਦੀ ਰਿਪੋਰਟ Leave a Comment / Ropar News, Study Material / By Dishant Mehta
ਐੱਸ.ਆਈ.ਆਰ.-2026 ਤਹਿਤ ਲੱਗੇ ਵਿਸ਼ੇਸ਼ ਕੈਂਪਾਂ ਦਾ ਵਧੀਕ ਮੁੱਖ ਚੋਣ ਅਫ਼ਸਰ ਨੇ ਕੀਤਾ ਅਚਨਚੇਤ ਨਿਰੀਖਣ Leave a Comment / Ropar News / By Dishant Mehta
ਰੋਟਰੀ ਕਲੱਬ ਰੂਪਨਗਰ ਵੱਲੋਂ ਵਿਦਿਆਰਥੀਆਂ ਲਈ “ਰੋਟਰੀ ਵਿਦਿਆ ਸਾਰਥੀ” ਮੁਫ਼ਤ ਟੈਲੀਫੋਨ ਹੈਲਪਲਾਈਨ ਦੀ ਸ਼ੁਰੂਆਤ Leave a Comment / Ropar News / By Dishant Mehta
ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ Leave a Comment / Poems & Article, Ropar News / By Dishant Mehta
SCERT ਪੰਜਾਬ ਵੱਲੋਂ ਸੈਸ਼ਨ 2026-27 ਲਈ ਵਿਆਪਕ ਕੰਪਿਊਟਰ ਸਿੱਖਿਆ ਅਤੇ ਲੈਬ ਮੁਲਾਂਕਣ ਫਰੇਮਵਰਕ ਲਾਗੂ Leave a Comment / Ropar News, Study Material / By Dishant Mehta
ਕੱਲ੍ਹ ਤੋਂ ਖੁੱਲ੍ਹਣਗੇ ਸਕੂਲ, ਡੀਈਓ ਪ੍ਰੇਮ ਕੁਮਾਰ ਮਿੱਤਲ ਨੇ ਦਿੱਤੀਆਂ ਸ਼ੁਭਕਾਮਨਾਵਾਂ Leave a Comment / Ropar News / By Dishant Mehta
27ਵੀਂ ਰੂਪਨਗਰ ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ-2026 ਸਫ਼ਲਤਾਪੂਰਵਕ ਸੰਪੰਨ, ਖਿਡਾਰੀਆਂ ਨੇ ਜਿੱਤੇ ਮੈਡਲ Leave a Comment / Ropar News / By Dishant Mehta
ਯੁਵਾ ਆਪਦਾ ਮਿੱਤਰ ਟ੍ਰੇਨਿੰਗ ਦੇ ਚੌਥੇ ਦਿਨ ਬੇਸਿਕ ਲਾਈਫ ਸਪੋਰਟ ਤੇ ਇਨਸਿਡੈਂਟ ਰਿਸਪਾਂਸ ਸਿਸਟਮ ਬਾਰੇ ਦਿੱਤੀ ਵਿਸ਼ੇਸ਼ ਸਿਖਲਾਈ Leave a Comment / Ropar News / By Dishant Mehta
417 cases registered against drug traffickers in Rupnagar Distt based on secret inputs received by Safe Punjab Portal – Harjot Bains Leave a Comment / Ropar News / By Dishant Mehta
ਨੌਜਵਾਨ ਸਾਹਿਤ ਸਭਾ ਰਜਿ ਮੋਰਿੰਡਾ ਨੇ ਖਾਬੜਾ ਵਿਖੇ ਕਰਵਾਇਆ ਸਮਾਗਮ Leave a Comment / Ropar News / By Dishant Mehta