09 ਸਤੰਬਰ ਤੋਂ ਦਸਵੀਂ ਅਤੇ ਬਾਰ੍ਹਵੀਂ – ਅਨੂਪੁਰਕ ਅਤੇ ਓਪਨ ਸਕੂਲ (ਬਲਾਕ-II) ਪ੍ਰੀਖਿਆਵਾਂ ਸ਼ੁਰੂ

Class X and XII – Supplementary and Open School Examinations (Block-II) from 09 September

Class 10th and 12th – Anupurak and Open School Examinations (Block-II) from 09th September

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਨਵੀਆਂ ਤਾਰੀਖਾਂ ਅਨੁਸਾਰ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੂਪੁਰਕ ਅਤੇ ਓਪਨ ਸਕੂਲ ਪ੍ਰੀਖਿਆਵਾਂ ਕੱਲ ਤੋਂ ਬਲਾਕ II ਵਿਦਿਆਰਥੀਆਂ ਲਈ ਸ਼ੁਰੂ ਹੋ ਰਹੀਆਂ ਹਨ।
09-09-2025 (ਮੰਗਲਵਾਰ) –
ਪਹਿਲਾਂ 27-08-2025
10-09-2025 (ਬੁੱਧਵਾਰ) –
ਪਹਿਲਾਂ 28-08-2025
11-09-2025 (ਵੀਰਵਾਰ) –
ਪਹਿਲਾਂ 29-08-2025
ਸਭ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਆਪਣੇ ਪ੍ਰੀਖਿਆ ਕੇਂਦਰ ਤੇ ਸਮੇਂ ਤੇ ਪਹੁੰਚਣ।
ਵਧੇਰੇ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ: www.pseb.ac.in

 Click here for more News and Article 

Follow us on

Facebook Page

Leave a Comment

Your email address will not be published. Required fields are marked *

Scroll to Top