Simple Education Foundation ਵੱਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਕੀਤਾ ਨਿਰਖਣ ।

Simple Education Foundation inspected the government schools of the district.
ਰੂਪਨਗਰ: ਅੱਜ ਸਰਕਾਰੀ ਹਾਈ ਸਕੂਲ, ਛੋਟੀ ਝੱਲੀਆਂ ਬਲਾਕ ਸਲੌਰਾ ਵਿਖੇ ਵਿਪਿਨ ਕਟਾਰੀਆ ਜ਼ਿਲ੍ਹਾ ਸਰੋਤ ਕੋਆਰਡੀਨੇਟਰ ਅੱਪਰ ਪ੍ਰਾਇਮਰੀ, ਲਖਵਿੰਦਰ ਸਿੰਘ ਜ਼ਿਲ੍ਹਾ ਸਰੋਤ ਕੋਆਰਡੀਨੇਟਰ ਪ੍ਰਾਇਮਰੀ, Simple Education Foundation ਦੇ ਮੈਂਬਰ ਮਿਸ ਕਾਂਚੀ ਅਤੇ ਸਤਵਿੰਦਰ ਸਿੰਘ ਵੱਲੋਂ ਮਿਸ਼ਨ ਸਮਰੱਥ ਅਧੀਨ ਕਰਵਾਈ ਜਾਣ ਵਾਲੀ ਗਤੀਵਿਧੀਆਂ ਦਾ ਨਿਰਖਣ ਕਰਨ ਲਈ ਵਿਜ਼ਿਟ ਕੀਤਾ ।
Simple Education Foundation inspected the government schools of the district.
ਜਿਸ ਦੌਰਾਨ ਵੱਖ ਵੱਖ ਪੱਧਰ ਦੀਆਂ ਜਮਾਤਾਂ ਵਿੱਚ ਆਧਿਆਪਕਾਂ ਵਲੋਂ ਕਰਵਾਈ ਜਾ ਰਹੀ ਐਕਟੀਵਿਟੀ ਵੇਖੀ ਗਈ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।
Simple Education Foundation inspected the government schools of the district.
ਇਸ ਮੌਕੇ ਸਕੂਲ ਇੰਚਾਰਜ ਜਸਵਿੰਦਰ ਸਿੰਘ ਅਤੇ ਸਮੂਹ ਸਟਾਫ਼ ਵੀ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top