ਸੁਖਵੀਰ ਸਿੰਘ ਦਾ ਮਾਣਯੋਗ ਸਿੱਖਿਆ ਮੰਤਰੀ,ਪੰਜਾਬ ਸ. ਹਰਜੋਤ ਸਿੰਘ ਬੈਂਸ ਵਲੋਂ ਪ੍ਰਸੰਸਾ ਪੱਤਰ

ਪ੍ਰਿੰਸੀਪਲ ਸ. ਸ਼ਰਨਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਕਲ੍ਹਾ ਉਤਸਵ 2023-24 ਲੋਕ ਨਾਚ ਵਿੱਚੋਂ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਅਤੇ ਨੈਸ਼ਨਲ ਪੱਧਰ ਤੇ ਭਾਗ ਲੈਣ “ਸਕੂਲ ਆਫ਼ ਐਮੀਨੈਂਸ” ਕੀਰਤਪੁਰ ਸਾਹਿਬ (ਰੂਪਨਗਰ) ਦੇ ਵਿਦਿਆਰਥੀ ਸੁਖਵੀਰ ਸਿੰਘ ਦਾ ਮਾਣਯੋਗ ਸਿੱਖਿਆ ਮੰਤਰੀ, ਪੰਜਾਬ ਸ. ਹਰਜੋਤ ਸਿੰਘ ਬੈਂਸ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸਨੂੰ ਸਕੂਲ ਦੇ ਸਟਾਫ਼ ਮੈਬਰ ਲੈਕ. ਸ਼੍ਰੀਮਤੀ ਸ਼ਰਨਦੀਪ ਕੌਰ, ਸ਼੍ਰੀਮਤੀ ਸੁਖਜੀਤ ਕੌਰ ਅਤੇ ਸ਼੍ਰੀਮਤੀ ਮਮਤਾ ਰਾਣੀ ਵਲੋਂ ਪ੍ਰਾਪਤ ਕੀਤਾ ਗਿਆ।

School of Eminence Kiratpur Sahib Roopnagar 2

ਲੈਕ. ਸ਼ਰਨਦੀਪ ਕੌਰ,ਸ੍ਰੀ ਮਤੀ ਸੁਖਜੀਤ ਕੌਰ ਅਤੇ ਸ੍ਰੀ ਮਤੀ ਮਮਤਾ ਰਾਣੀ, ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ)

School of Eminence Kiratpur Sahib Roopnagar 1
ਸ. ਗੁਰਸੇਵਕ ਸਿੰਘ ਅਤੇ ਸ. ਦਵਿੰਦਰ ਸਿੰਘ ਆਪਣੀ ਟੀਮ ਨਾਲ

ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ) ਦੀ ਭੰਗੜੇ ਦੀ ਟੀਮ ਦੀ ਗਣਤੰਤਰ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਾਨਦਾਰ ਪੇਸ਼ਕਾਰੀ।

School of Eminence Kiratpur Sahib, Roopnagar

Leave a Comment

Your email address will not be published. Required fields are marked *

Scroll to Top