ਸਰਕਾਰੀ ਹਾਈ ਸਕੂਲ, ਸਸਕੌਰ ਦੇ ਸਕੂਲ ਹੈਡ ਮੈਡਮ ਨਵਪ੍ਰੀਤ ਕੌਰ ਅਤੇ ਸਮੂਹ ਸਟਾਫ਼ ਵਲੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।

Four students of the government high school of village Saskaur have been included in the merit list of class 10th.
Four students of the government high school of village Saskaur have been included in the merit list of class 10th.

ਗਗਨਦੀਪ ਸਿੰਘ s/o ਓਂਕਾਰ ਸਿੰਘ 635/650, ਜ਼ਿਲ੍ਹੇ ਵਿੱਚ ਪਹਿਲਾ ਸਥਾਨ

ਅੱਜ ਸਰਕਾਰੀ ਹਾਈ ਸਕੂਲ, ਸਸਕੌਰ ਦੇ ਸਕੂਲ ਹੈਡ ਮੈਡਮ ਨਵਪ੍ਰੀਤ ਕੌਰ ਅਤੇ ਸਮੂਹ ਸਟਾਫ਼ ਵਲੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।
ਸ਼੍ਰੀ  ਅਨੰਦਪੁਰ ਸਾਹਿਬ ਉਪ ਮੰਡਲ ਦੇ ਬਲਾਕ ਨੂਰਪੁਰ ਬੇਦੀ ਦੇ ਅਧੀਨ ਪੈਂਦੇ ਪਿੰਡ ਸਸਕੌਰ ਦੇ ਸਰਕਾਰੀ ਹਾਈ ਸਕੂਲ ਦੇ ਚਾਰ ਵਿਦਿਆਰਥੀ ਦਸਵੀਂ ਦੀ ਮੈਰਿਟ ਸੂਚੀ ਵਿੱਚ ਹੋਏ ਸ਼ਾਮਿਲ।

Four students of the government high school of village Saskaur have been included in the merit list of class 10th.

1) ਗਗਨਦੀਪ ਸਿੰਘ ਪੁੱਤਰ ਓਂਕਾਰ ਸਿੰਘ 635/650, ਜ਼ਿਲ੍ਹੇ ਵਿੱਚ ਪਹਿਲਾ ਸਥਾਨ, ਪੰਜਾਬ ਰੈਂਕ-47.
2) ਹਰਿੰਦਰ ਪੁੱਤਰ ਰਮੇਸ਼ 631/650, ਪੰਜਾਬ ਰੈਂਕ-163
3) ਵਿਵੇਕ ਸੈਣੀ ਪੁੱਤਰ ਸੋਹਣ ਲਾਲ 628/650, ਪੰਜਾਬ ਰੈਂਕ 245. 4) ਸੁਖਲੀਨ ਕੌਰ ਪੁੱਤਰੀ ਜਸਵਿੰਦਰ ਪਾਲ 628/650, ਪੰਜਾਬ ਰੈਕ 269.
ਇਸ ਮੌਕੇ , ਬੱਚਿਆਂ ਦੇ ਮਾਪੇ , ਮੈਡਮ ਸ਼ਕੁੰਤਲਾ ਰਾਣੀ,ਮੈਡਮ ਮੋਨਿਕਾ ਸ਼ਰਮਾਂ, ਮੈਡਮ ਰਮਨਦੀਪ ਕੌਰ, ਮੈਡਮ ਅਮਨਦੀਪ ਕੌਰ, ਵਿਸ਼ਵ ਕੌਡਲ, ਤਜਿੰਦਰ ਸਿੰਘ, ਡੀਪੀ ਇੰਦਰਜੀਤ ਸਿੰਘ ਮੌਜੂਦ ਸਨ।

Leave a Comment

Your email address will not be published. Required fields are marked *

Scroll to Top