ਏਕ ਭਾਰਤ ਸ੍ਰੇਸ਼ਟ ਭਾਰਤ ਦੇ ਤਹਿਤ ਸੋਲੋ ਡਾਂਸ (ਆਂਧਰਾ ਪ੍ਰਦੇਸ਼) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਹੋਇਆ

Solo Dance (Andhra Pradesh) under Ek Bharat Shrestha Bharat was held at Government Girls Senior Secondary School Rupnagar.
Solo Dance (Andhra Pradesh) under Ek Bharat Shrestha Bharat was held at Government Girls Senior Secondary School Rupnagar.
ਰੂਪਨਗਰ 18 ਸਤੰਬਰ, ਏਕ ਭਾਰਤ ਸ੍ਰੇਸ਼ਟ ਭਾਰਤ ਸਮਾਗਮ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਰੂਪਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਕੁਮਾਰ ਗੌਤਮ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਨੋਡਲ ਅਫਸਰ ਪ੍ਰਿੰਸੀਪਲ ਰੁਚੀ ਗਰੋਵਰ ਦੀ ਰਹਿਨੁਮਾਈ ਹੇਠ ਕਰਵਾਏ ਗਏ ਸੋਲੋ ਡਾਂਸ ਆਧਰਾ ਪ੍ਰਦੇਸ ਦੇ ਵਿਸ਼ੇ ਤੇ ਮੁਕਾਬਲੇ ਦੌਰਾਨ ਵੱਖ ਵੱਖ ਸਕੂਲਾਂ ਦੇ ਵਿਦਿਆਰਥਣਾ ਨੇ ਆਧਰਾ ਪ੍ਰਦੇਸ ਦਾ ਸੋਲੋ ਡਾਂਸ ਪੇਸ਼ ਕਰਕੇ ਰੰਗ ਬੰਨਿਆ।
ਸਮਾਗਮ ਦੌਰਾਨ ਜੱਜਮੈਂਟ ਦੀ ਭੂਮਿਕਾਂ ਲੈਕਚਰਾਰ ਜਵਤਿੰਦਰ ਕੌਰ,ਲੈਕਚਰਾਰ ਜੁਝਾਰ ਕੌਰ ਤੇ ਸਹਾਇਕ ਜ਼ਿਲ੍ਹਾ ਲੌਡਲ ਅਫ਼ਸਰ ਤੇਜਿੰਦਰ ਸਿੰਘ ਬਾਜ਼ ਨੇ ਬਾਖੂਬੀ ਨਿਭਾਈ । ਇਸ ਮੌਕੇ ਹੋਏ 6ਵੀਂ ਤੋਂ 8ਵੀਂ ਤੱਕ ਦੇ ਮੁਕਾਬਲੇ ਦੇ ਜੇਤੂਆਂ ਵਿਚ ਸਰਕਾਰੀ ਮਿਡਲ ਸਕੂਲ ਰਾਏਪੁਰ ਸਾਹਨੀ ਦੀ ਵਿਦਿਆਰਥਣ ਇੰਦੂ ਨੇ ਪਹਿਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਵਿਦਿਆਰਥਣ ਤਮਨਿਆਂ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੀ ਵਿਦਿਆਰਥਣ ਜਪਨੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਬਾਜ਼ੀ ਮਾਰੀ,ਇਸੇ ਤਰਾਂ 9 ਵੀਂ ਤੋਂ 12 ਤੱਕ ਤੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆਂ ਸਕੂਲ ਰੂਪਨਗਰ ਦੀ ਵਿਦਿਆਰਥਣ ਸਰਗਮ ਕੁਮਾਰੀ ਨੇ ਪਹਿਲਾ,ਸਕੂਲ ਆਫ਼ ਐਮੀਨੈਸ ਮੋਰਿੰਡਾ ਦੀ ਵਿਦਿਆਰਥਣ ਬੰਧਨਾਂ ਕੁਮਾਰੀ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਮੰਡਰੀ ਸਕੂਲ ਟਿੱਬਾ ਟੱਪਰੀਆ ਦੀ ਵਿਦਿਆਰਥਣ ਨਿਕਿਤਾ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਤੇ ਆਪਣਾ ਨਾਂ ਰੋਸ਼ਨ ਕੀਤਾ।
VideoCapture 20240918 203555
 ਇਸ ਮੌਕੇ ਤੇ ਮੁਕਾਬਲੇ ਦੇ ਜੇਤੂਆਂ ਤੇ ਭਾਗੀਦਾਰਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਰੂਪਨਗਰ ਦੇ ਸਟੇਟ ਐਵਾਰਡੀ ਪ੍ਰਿੰਸੀਪਲ ਸੰਦੀਪ ਕੌਰ ਅਤੇ ਜ਼ਿਲ੍ਹਾ ਨੌਡਲ ਅਫ਼ਸਰ ਤੇ ਸਟੇਟ ਐਵਾਰਡੀ ਪ੍ਰਿੰਸੀਪਲ ਰੂਚੀ ਗਰੋਵਰ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਜ਼ਿਲ੍ਹਾ ਨੌਡਲ ਅਫ਼ਸਰ ਪ੍ਰਿੰਸੀਪਲ ਰੂਚੀ ਗਰੋਵਰ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਤੇ ਜੇਤੂ ਰਹਿਣ ਵਾਲੇ ਵਿਦਆਰਥੀ ਵਧਾਈ ਦੇ ਪਾਤਰ ਹਨ ਸਾਰਿਆ ਨੇ ਬੁਹਤ ਵਧੀਆ ਪੇਸ਼ਕਾਰੀ ਕੀਤੀ ਪ੍ਰੰਤੂ ਜੱਜਾ ਦੀਆ ਅੱਖਾਂ ਨੇ ਜਿਵੇ ਤੁਹਾਡੀ ਪੇਸ਼ਕਾਰੀ ਨੂੰ ਤਰਾਸ਼ਿਆ ਉਸ ਦੇ ਨਤੀਜਾ ਆਪ ਵੇਖ ਲਏ ਹਨ। ਉਨ੍ਹਾਂ ਕਿਹਾ ਕਿ ਸਟੇਟ ਮੁਕਾਬਲੇ ਵਿਚ ਜਾਣ ਲਈ ਸਾਨੂੰ ਜਿਆਦਾ ਮਿਹਨਤ ਦੀ ਲੋੜ ਹੈ ਤਿਆਰੀ ਕਰਵਾਉਣ ਵਾਲੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਬੱਚਿਆ ਨੂੰ ਸਟੇਜ਼ ਤੇ ਆਉਣ ਯੋਗ ਬਣਾਇਆ ਹੈ ਅੱਗੇ ਲਈ ਹੋਰ ਮਿਹਨਤ ਕਰਵਾਉਣ ਦੀ ਅਪੀਲ ਹੈ।
Solo Dance (Andhra Pradesh) under Ek Bharat Shrestha Bharat was held at Government Girls Senior Secondary School Rupnagar.
 ਇਸ ਮੌਕੇ ਤੇ ਮੇਜ਼ਬਾਨ ਸਕੂਲ ਦੇ ਵਾਇਸ ਪ੍ਰਿੰਸੀਪਲ ਹਰਪ੍ਰੀਤ ਕੌਰ,ਲੈਕਚਰਾਰ ਰਾਜ਼ੇਸ਼ਵਰੀ, ਲੈਕਚਰਾਰ ਨੀਨਾ ਕੈਂਥ,ਸਿਮਰਨਜੀਤ ਕੌਰ,ਸੁਖਜਿੰਦਰ ਸਿੰਘ,ਮਿਊਜ਼ਿਕ ਅਧਿਆਪਕ ਗੁਰਪ੍ਰੀਤ ਕੌਰ ,ਰਾਬਿੰਦਰ ਸਿੰਘ ਰੱਬੀ ਆਦਿ ਅਧਿਆਪਕ ਹਾਜਰ ਸਨ।ਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਕੁਮਾਰ ਗੌਤਮ ਤੇ ਡਿਪਟੀ ਜ਼ਿਲਾਂ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਨੋਡਲ ਅਫਸਰ ਪ੍ਰਿੰਸੀਪਲ ਰੁਚੀ ਗਰੋਵਰ ਦੀ ਰਹਿਨੁਮਾਈ ਹੇਠ ਕਰਵਾਏ ਗਏ ਸੋਲੋ ਡਾਂਸ ਆਂਧਰਾ ਪ੍ਰਦੇਸ਼ ਦੇ ਵਿਸ਼ੇ ਤੇ ਮੁਕਾਬਲੇ ਦੌਰਾਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਂਧਰਾ ਪ੍ਰਦੇਸ਼ ਦਾ ਸੋਲੋ ਡਾਂਸ ਪੇਸ਼ ਕਰਕੇ ਰੰਗ ਬੰਨਿਆ।

Solo Dance (Andhra Pradesh) under Ek Bharat Shrestha Bharat was held at Government Girls Senior Secondary School Rupnagar. Tajinder Singh baaz

ਸਮਾਗਮ ਦੌਰਾਨ ਜੱਜਮੈਂਟ ਦੀ ਭੂਮਿਕਾ ਲੈਕਚਰਾਰ ਜਵਤਿੰਦਰ ਕੌਰ,ਲੈਕਚਰਾਰ ਜੁਝਾਰ ਕੌਰ ਤੇ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਤੇਜਿੰਦਰ ਸਿੰਘ ਬਾਜ਼ ਨੇ ਬਾਖੂਬੀ ਨਿਭਾਈ ।ਇਸ ਮੌਕੇ ਹੋਏ 6ਵੀਂ ਤੋਂ 8ਵੀਂ ਤੱਕ ਦੇ ਮੁਕਾਬਲੇ ਦੇ ਜੇਤੂਆਂ ਵਿਚ ਸਰਕਾਰੀ ਮਿਡਲ ਸਕੂਲ ਰਾਏਪੁਰ ਸਾਹਨੀ ਦੀ ਵਿਦਿਆਰਥਣ ਇੰਦੂ ਨੇ ਪਹਿਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਵਿਦਿਆਰਥਣ ਤਮਨਿਆਂ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੀ ਵਿਦਿਆਰਥਣ ਜਪਨੀਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਬਾਜ਼ੀ ਮਾਰੀ,ਇਸੇ ਤਰਾਂ 9 ਵੀਂ ਤੋਂ 12 ਤੱਕ ਤੇ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆਂ ਸਕੂਲ ਰੂਪਨਗਰ ਦੀ ਵਿਦਿਆਰਥਣ ਸਰਗਮ ਕੁਮਾਰੀ ਨੇ ਪਹਿਲਾ,ਸਕੂਲ ਆਫ਼ ਐਮੀਨੈਸ ਮੋਰਿੰਡਾ ਦੀ ਵਿਦਿਆਰਥਣ ਬੰਧਨਾਂ ਕੁਮਾਰੀ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਮੰਡਰੀ ਸਕੂਲ ਟਿੱਬਾ ਟੱਪਰੀਆ ਦੀ ਵਿਦਿਆਰਥਣ ਨਿਕਿਤਾ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਤੇ ਆਪਣਾ ਨਾਂ ਰੋਸ਼ਨ ਕੀਤਾ।
Tazinder Singh baaz Solo Dance (Andhra Pradesh) under Ek Bharat Shrestha Bharat was held at Government Girls Senior Secondary School Rupnagar.
ਇਸ ਮੌਕੇ ਤੇ ਮੁਕਾਬਲੇ ਦੇ ਜੇਤੂਆਂ ਤੇ ਭਾਗੀਦਾਰਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਰੂਪਨਗਰ ਦੇ ਸਟੇਟ ਐਵਾਰਡੀ ਪ੍ਰਿੰਸੀਪਲ ਸੰਦੀਪ ਕੌਰ ਅਤੇ ਜ਼ਿਲ੍ਹਾ ਨੌਡਲ ਅਫ਼ਸਰ ਤੇ ਸਟੇਟ ਐਵਾਰਡੀ ਪ੍ਰਿੰਸੀਪਲ ਰੁਚੀ ਗਰੋਵਰ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਜ਼ਿਲ੍ਹਾ ਨੌਡਲ ਅਫ਼ਸਰ ਪ੍ਰਿੰਸੀਪਲ ਰੁਚੀ ਗਰੋਵਰ ਨੇ ਕਿਹਾਕਿ ਅੱਜ ਦੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਤੇ ਜੇਤੂ ਰਹਿਣ ਵਾਲੇ ਵਿਦਆਰਥੀ ਵਧਾਈ ਦੇ ਪਾਤਰ ਹਨ ਸਾਰਿਆ ਨੇ ਬੁਹਤ ਵਧੀਆ ਪੇਸ਼ਕਾਰੀ ਕੀਤੀ ਪ੍ਰੰਤੂ ਜੱਜਾਂ ਦੀਆਂ ਅੱਖਾਂ ਨੇ ਜਿਵੇਂ ਤੁਹਾਡੀ ਪੇਸ਼ਕਾਰੀ ਨੂੰ ਤਰਾਸ਼ਿਆ ਉਸ ਦੇ ਨਤੀਜਾ ਆਪ ਵੇਖ ਲਏ ਹਨ। ਉਨ੍ਹਾਂ ਕਿਹਾਕਿ ਸਟੇਟ ਮੁਕਾਬਲੇ ਵਿਚ ਜਾਣ ਲਈ ਸਾਨੂੰ ਜਿਆਦਾ ਮਿਹਨਤ ਦੀ ਲੋੜ ਹੈ ਤਿਆਰੀ ਕਰਵਾਉਣ ਵਾਲੇ ਅਧਿਆਪਕ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਬੱਚਿਆ ਨੂੰ ਸਟੇਜ਼ ਤੇ ਆਉਣ ਯੋਗ ਬਣਾਇਆ ਹੈ ਅੱਗੇ ਲਈ ਹੋਰ ਮਿਹਨਤ ਕਰਵਾਉਣ ਦੀ ਅਪੀਲ ਹੈ। ਇਸ ਸਮਾਗਮ ਤੋਂ ਬਾਅਦ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੁਪਾਹਿਰ ਦਾ ਭੋਜਨ ਦਿੱਤਾ ਗਿਆ।ਇਸ ਮੌਕੇ ਤੇ ਮੇਜ਼ਬਾਨ ਸਕੂਲ ਦੇ ਵਾਇਸ ਪ੍ਰਿੰਸੀਪਲ ਹਰਪ੍ਰੀਤ ਕੌਰ,ਲੈਕਚਰਾਰ ਰਾਜ਼ੇਸ਼ਵਰੀ, ਲੈਕਚਰਾਰ ਨੀਨਾ ਕੈਂਥ,ਸਿਮਰਨਜੀਤ ਕੌਰ,ਸੁਖਜਿੰਦਰ ਸਿੰਘ,ਮਿਊਜ਼ਿਕ ਅਧਿਆਪਕ ਗੁਰਪ੍ਰੀਤ ਕੌਰ ,ਰਾਬਿੰਦਰ ਸਿੰਘ ਰੱਬੀ ਆਦਿ ਅਧਿਆਪਕ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top