CEP Practice Quiz for Class 6th and Class 9th

CEP Practice Quiz for Class 6th and Class 9th
CEP Practice Quiz for Class 6th and Class 9th

ਪੰਜਾਬ ਸਕੂਲ ਸਿੱਖਿਆ ਵਿਭਾਗ ਲੈ ਕੇ ਆਇਆ ਹੈ

CEP Practice Quiz for Class 6th and Class 9th
ਕੁਇਜ਼ ਦਾ ਲਿੰਕ –

Click here for Class 6th Quiz

Click here for Class 9th Quiz

1. ਉੱਪਰ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ।
2. ਆਪਣੀ ਈ-ਪੰਜਾਬ ਆਈ-ਡੀ ਭਰੋ ਅਤੇ Login ‘ਤੇ ਕਲਿੱਕ ਕਰੋ।
3. Take Quiz (+) ‘ਤੇ ਕਲਿੱਕ ਕਰੋ।
4. ਕਲਿੱਕ ਕਰਨ ਤੋਂ ਬਾਅਦ ਭਾਸ਼ਾ ਚੁਣੋ (ਪੰਜਾਬੀ /ਅੰਗਰੇਜ਼ੀ) ਜਿਸ ਵਿੱਚ ਤੁਸੀਂ ਕੁਇਜ਼ ਕਰਨਾ ਚਾਹੁੰਦੇ ਹੋ।
5. ਉਸ ਤੋਂ ਬਾਅਦ ਇੱਕ-ਇੱਕ ਕਰਕੇ ਕੁਇਜ਼ ਦੇ ਪ੍ਰਸ਼ਨ ਹੱਲ ਕਰਨ ਲਈ ਮਿਲਣਗੇ।
5. ਸਾਰੇ ਪ੍ਰਸ਼ਨ ਹੱਲ ਕਰਨ ਤੋਂ ਬਾਅਦ ਸਬਮਿਟ ‘ਤੇ ਕਲਿੱਕ ਕਰੋ।
6. ਸਬਮਿਟ ਕਰਨ ਤੋਂ ਬਾਅਦ ਤੁਸੀਂ ਆਪਣੇ –
– ਪ੍ਰਾਪਤ ਅੰਕ ਦੇਖ ਸਕਦੇ ਹੋ।
– ਗਲਤ ਹੋਏ ਪ੍ਰਸ਼ਨਾਂ ਦੇ ਸਹੀ ਉੱਤਰ ਦੇਖ ਸਕਦੇ ਹੋ।
– ਸਰਟੀਫਿਕੇਟ ਵੀ ਡਾਊਨਲੋਡ ਕਰ ਸਕਦੇ ਹੋ।

ਨੋਟ – ਇਹ ਕੁਇਜ਼ ਜਮਾਤ ਛੇਵੀਂ ਅਤੇ ਨੌਵੀਂ ਦੇ ਬੱਚਿਆਂ ਲਈ ਹੈ।
ਮਾਨਸਿਕ ਸਿਹਤ ਮਨੁੱਖੀ ਜੀਵਨ ਦਾ ਇੱਕ ਅਹਿਮ ਹਿੱਸਾ: ਡਾ. ਤਰਸੇਮ ਸਿੰਘ 
ਯੁਵਕ ਸੇਵਾਵਾਂ ਰੂਪਨਗਰ ਨੇ ਜ਼ਿਲ੍ਹੇ ਦੇ 45 ਵਿਦਿਆਰਥੀਆਂ ਨੂੰ ਦਿੱਲੀ ਵਿਖੇ ਚਾਰ ਰੋਜ਼ਾ ਐਕਸਪੋਜ਼ਰ ਵਿਜਟ ਕਰਵਾਇਆ
Ropar Google News 

Leave a Comment

Your email address will not be published. Required fields are marked *

Scroll to Top