Home - Poems & Article - ਰੁੱਖ ਦੀ ਜੂਨਰੁੱਖ ਦੀ ਜੂਨ Leave a Comment / By Dishant Mehta / May 30, 2024 ਰੁੱਖ ਦੀ ਜੂਨਰੁੱਖ ਦੇ ਜੂਨੀ ਆਇਆ ਮੈਂ, ਰੱਬ ਦਾ ਸ਼ੁਕਰ ਮਨਾਇਆ ਮੈਂ।ਹਰੇਕ ਦੁੱਖ ਹੰਡਾਇਆ ਮੈਂ,ਮੀਂਹ ਪਵੇ,ਬੱਦਲ ਗਰਜੇ,ਚਾਹੇ ਪੈ ਗਏ ਗੜੇ ,ਇੱਕ ਉਸ ਪਰਮਾਤਮਾ ਦਾ ਆਸਰਾ ਤੱਕਿਆ, ਅੱਜ ਵੀ ਉੱਥੇ ਖੜੇ ।ਉਸ ਪਰਮਾਤਮਾ ਦੀ ਰਹਿਮਤ ਦਾ, ਹਰ ਵੇਲੇ ਜਸ਼ਨ ਮਨਾਇਆ ਮੈਂ…. ਰੁੱਖ ਦੀ ਜੂਨੀ ਆਇਆ ਮੈਂ, ਰੱਬ ਦਾ ਸ਼ੁਕਰ ਮਨਾਇਆ ਮੈਂ। ਜਦੋਂ ਮੈਂ ਹੁੰਦਾ ਹਰਿਆ ਭਰਿਆ,ਸਭ ਮੈਨੂੰ ਆਪਣਾ ਕਹਿੰਦੇ, ਫਲ ਲੱਗਦੇ ,ਫੁੱਲ ਖਿਲਦੇ ਪੰਛੀ ਵੀ ਆਣ ਹੈ ਬਹਿੰਦੇ। ਜਦੋਂ ਅੱਜ ਮੁਰਝਾਇਆ,ਕੋਈ ਨੇੜੇ ਨਾ ਆਇਆ, ਧੁਰ ਤੋਂ ਇਹ ਲਿਖਵਾਇਆ ਮੈਂ, ਰੁੱਖ ਦੀ ਜੂਨੀ ਆਇਆ ਮੈਂ…..ਕੀ ਹੋਇਆ ਜੇ ਇਕੱਲਾ ਹਾਂ, ਰੱਬ ਦੀ ਮੌਜ ਵਿੱਚ ਝੱਲਾ ਹਾਂ। ਦੇ ਕੇ ਨਾ ਪਛੁਤਾਈਏ,ਹਰ ਹਾਲ ਵਿੱਚ ਭਲਾ ਮਨਾਈਏ, ਕੁਦਰਤ ਦਾ ਨਿਯਮ ਹੈ ਯਾਰਾ, ਰਾਤ ਆਉਂਦੀ ਦਿਨ ਹੈ ਚੜਦਾ, ਦੁੱਖ ਵੇਲੇ ਕੋਈ ਨਹੀਂ ਤੇ ਸੁੱਖ ਵੇਲੇ ਹਰ ਕੋਈ ਖੜਦਾ।ਮਨੁੱਖ ਦੀ ਸੋਚ ਨਾਲੋਂ ਪਰਾ ਹਟ ਕੇ, ਆਪਣਾ ਆਪ ਗਵਾਇਆ ਮੈਂ ,ਰੁੱਖ ਦੀ ਜੂਨੀ ਆਇਆ ਮੈਂਰੱਬ ਦਾ ਸ਼ੁਕਰ ਮਨਾਇਆ ਮੈਂ। ਮਨੁੱਖ ਨੇ ਆਪਣਾ ਲਾਲਚ ਕੱਢਿਆ,ਕਣਕ ਕੱਢ ਕੇ, ਨਾੜ ਨੂੰ ਛੱਡਿਆ।ਮਾਚਿਸ ਦੀ ਇੱਕ ਤੀਲੀ ਨੇ,ਪਰਾਲੀ ਨੂੰ ਸਾੜਿਆ,ਪਰਾਲੀ ਦੀ ਅੱਗ ਧੂੰਏਂ ਨੇ, ਰੁੱਖ,ਜੀਵ ਤੇ ਸੜਕ ਤੇ ਕਈ ਘਰਾਂ ਨੂੰ ਉਜਾੜਿਆਂ।ਅਸੀਂ ਕਿਸੇ ਦੀ ਮੌਤ ਦਾ ਕਾਰਨ ਨਹੀਂ ਬਣੇ, ਇਸ ਸੋਚ ਤੇ ਪਹਿਰਾ ਲਾਇਆ ਮੈਂ ਰੁੱਖ ਦੀ ਜੂਨੀ ਆਇਆ ਮੈਂ, ਰੱਬ ਦਾ ਸ਼ੁਕਰ ਮਨਾਇਆ ਮੈਂ….ਸ. ਗੁਰਸੇਵਕ ਸਿੰਘ, ਸਮਾਜਿਕ ਵਿਗਿਆਨ ਅਧਿਆਪਕ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ)Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts Project Based Learning ਤਹਿਤ 6ਵੀਂ ਤੋਂ 8ਵੀਂ ਜਮਾਤ ਦੇ ਅਧਿਆਪਕਾਂ ਨੂੰ ਦਿੱਤੀ ਗਈ ਵਿਸ਼ਾ-ਅਧਾਰਿਤ ਸਿਖਲਾਈ Leave a Comment / News, Ropar News / By Dishant Mehta ਖੇਡਾਂ ਵਤਨ ਪੰਜਾਬ 2026: ਸੀਜ਼ਨ ਚਾਰ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ Leave a Comment / News, Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ Leave a Comment / Ropar News / By Dishant Mehta ਆਦਰਸ਼ ਸਕੂਲ ਲੋਧੀਪੁਰ ਦੇ ਤਿੰਨ ਵਿਦਿਆਰਥੀਆਂ ਦੀ ਬੈਡਮਿੰਟਨ ਵਿੱਚ ਸਟੇਟ ਪੱਧਰ ਲਈ ਚੋਣ Leave a Comment / Ropar News / By Dishant Mehta ਬਲਾਕ ਮੋਰਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ Leave a Comment / Ropar News / By Dishant Mehta ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਕੇ ਕਰਵਾਈ ਖੇਡਾਂ ਦੀ ਸ਼ੁਰੂਆਤ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ ਚਾਰ ਦਾ ਸ਼ੁਭ ਆਰੰਭ Leave a Comment / Ropar News / By Dishant Mehta ਅਧਿਆਪਕ ਦਿਵਸ: ਇੱਕ ਅਧਿਆਪਕ ਦੀ ਕਹਾਣੀ, ਜਿਸਦਾ ਆਖ਼ਰੀ ਪੰਨਾ ਕਦੇ ਨਹੀਂ ਆਉਂਦਾ….. Leave a Comment / Poems & Article, Ropar News / By Dishant Mehta Six Teachers from Rupnagar District Selected for State Teacher Award 2026 Leave a Comment / Download, Ropar News / By Dishant Mehta ‘ਖੇਡਾਂ ਵਤਨ ਪੰਜਾਬ ਦੀਆਂ – 2026’ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ Leave a Comment / News, Ropar News / By Dishant Mehta Punjab Education Department Announces State Teacher Awards 2026 Ahead of Teachers’ Day Leave a Comment / News, Ropar News / By Dishant Mehta ਨਾਇਲਿਟ ਯੂਨੀਵਰਸਿਟੀ ਵੱਲੋਂ 12 ਕੈਂਪਸਾਂ ਦੇ 1500 ਤੋਂ ਵੱਧ ਨਵੇਂ ਵਿਦਿਆਰਥੀਆਂ ਦਾ ਸਵਾਗਤ Leave a Comment / News, Ropar News / By Dishant Mehta ਤੈਰਾਕੀ ਕੋਚਿੰਗ ਸੈਂਟਰ ਵਿੱਚ ਜ਼ਿਲ੍ਹਾ ਸਕੂਲ ਖੇਡਾਂ ਦੇ ਟਰਾਇਲ ਕਰਵਾਏ Leave a Comment / News, Ropar News / By Dishant Mehta ਕੀਰਤਪੁਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਕੌਮੀ ਸਟਾਈਲ ਕਬੱਡੀ ਮੁਕਾਬਲੇ: ਲੜਕੀਆਂ ਦੇ ਮੁਕਾਬਲੇ ਸੰਪੰਨ, ਮੁੰਡਿਆਂ ਦੇ ਮੁਕਾਬਲੇ ਸ਼ੁਰੂ Leave a Comment / News, Ropar News / By Dishant Mehta SSP Rupnagar Maninder Singh Named Among India’s 25 Best Police Officers. Leave a Comment / News, Ropar News / By Dishant Mehta ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਤੇ ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਖੇਡਾਂ ਵਤਨ ਪੰਜਾਬ ‘ਚ ਰਜਿਸਟਰੇਸ਼ਨ ਲਈ “ਕਿਉ ਆਰ ਕੋਡ” ਜਾਰੀ ਕੀਤਾ Leave a Comment / News, Ropar News / By Dishant Mehta
Project Based Learning ਤਹਿਤ 6ਵੀਂ ਤੋਂ 8ਵੀਂ ਜਮਾਤ ਦੇ ਅਧਿਆਪਕਾਂ ਨੂੰ ਦਿੱਤੀ ਗਈ ਵਿਸ਼ਾ-ਅਧਾਰਿਤ ਸਿਖਲਾਈ Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ 2026: ਸੀਜ਼ਨ ਚਾਰ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ Leave a Comment / Ropar News / By Dishant Mehta
ਆਦਰਸ਼ ਸਕੂਲ ਲੋਧੀਪੁਰ ਦੇ ਤਿੰਨ ਵਿਦਿਆਰਥੀਆਂ ਦੀ ਬੈਡਮਿੰਟਨ ਵਿੱਚ ਸਟੇਟ ਪੱਧਰ ਲਈ ਚੋਣ Leave a Comment / Ropar News / By Dishant Mehta
ਬਲਾਕ ਮੋਰਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ Leave a Comment / Ropar News / By Dishant Mehta
ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਕੇ ਕਰਵਾਈ ਖੇਡਾਂ ਦੀ ਸ਼ੁਰੂਆਤ Leave a Comment / Ropar News / By Dishant Mehta
ਅਧਿਆਪਕ ਦਿਵਸ: ਇੱਕ ਅਧਿਆਪਕ ਦੀ ਕਹਾਣੀ, ਜਿਸਦਾ ਆਖ਼ਰੀ ਪੰਨਾ ਕਦੇ ਨਹੀਂ ਆਉਂਦਾ….. Leave a Comment / Poems & Article, Ropar News / By Dishant Mehta
Six Teachers from Rupnagar District Selected for State Teacher Award 2026 Leave a Comment / Download, Ropar News / By Dishant Mehta
‘ਖੇਡਾਂ ਵਤਨ ਪੰਜਾਬ ਦੀਆਂ – 2026’ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ Leave a Comment / News, Ropar News / By Dishant Mehta
Punjab Education Department Announces State Teacher Awards 2026 Ahead of Teachers’ Day Leave a Comment / News, Ropar News / By Dishant Mehta
ਨਾਇਲਿਟ ਯੂਨੀਵਰਸਿਟੀ ਵੱਲੋਂ 12 ਕੈਂਪਸਾਂ ਦੇ 1500 ਤੋਂ ਵੱਧ ਨਵੇਂ ਵਿਦਿਆਰਥੀਆਂ ਦਾ ਸਵਾਗਤ Leave a Comment / News, Ropar News / By Dishant Mehta
ਤੈਰਾਕੀ ਕੋਚਿੰਗ ਸੈਂਟਰ ਵਿੱਚ ਜ਼ਿਲ੍ਹਾ ਸਕੂਲ ਖੇਡਾਂ ਦੇ ਟਰਾਇਲ ਕਰਵਾਏ Leave a Comment / News, Ropar News / By Dishant Mehta
ਕੀਰਤਪੁਰ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਕੌਮੀ ਸਟਾਈਲ ਕਬੱਡੀ ਮੁਕਾਬਲੇ: ਲੜਕੀਆਂ ਦੇ ਮੁਕਾਬਲੇ ਸੰਪੰਨ, ਮੁੰਡਿਆਂ ਦੇ ਮੁਕਾਬਲੇ ਸ਼ੁਰੂ Leave a Comment / News, Ropar News / By Dishant Mehta
SSP Rupnagar Maninder Singh Named Among India’s 25 Best Police Officers. Leave a Comment / News, Ropar News / By Dishant Mehta
ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਤੇ ਐੱਸ.ਐੱਸ.ਪੀ. ਮਨਿੰਦਰ ਸਿੰਘ ਨੇ ਖੇਡਾਂ ਵਤਨ ਪੰਜਾਬ ‘ਚ ਰਜਿਸਟਰੇਸ਼ਨ ਲਈ “ਕਿਉ ਆਰ ਕੋਡ” ਜਾਰੀ ਕੀਤਾ Leave a Comment / News, Ropar News / By Dishant Mehta