
Thought of the Day:
“A good question can teach you more than a quick answer.”
ਅੱਜ ਦਾ ਵਿਚਾਰ:
“ਇੱਕ ਚੰਗਾ ਸਵਾਲ, ਜਲਦੀ ਮਿਲੇ ਜਵਾਬ ਨਾਲੋਂ ਵੱਧ ਸਿਖਾ ਸਕਦਾ ਹੈ।”Message/ ਸੁਨੇਹਾ
English: Never stop asking questions. Curiosity is the first step towards learning and success.
ਪੰਜਾਬੀ: ਸਵਾਲ ਪੁੱਛਣੇ ਕਦੇ ਬੰਦ ਨਾ ਕਰੋ। ਜਗਿਆਸਾ ਸਿੱਖਣ ਅਤੇ ਸਫਲਤਾ ਵੱਲ ਵਧਣ ਦਾ ਪਹਿਲਾ ਕਦਮ ਹੈ।
















