Home - Ropar News - ਪ੍ਰਿੰਸੀਪਲ ਸੰਦੀਪ ਕੌਰ ਨੇ ਤੇਜਿੰਦਰ ਸਿੰਘ ਬਾਜ਼ ਰਚਿਤ ਕਾਵਿ ਸੰਗ੍ਰਹਿ ਗੁਆਚਿਆ ਮਨੁੱਖ ਦਾ ਪੋਸਟਰ ਕੀਤਾ ਜਾਰੀਪ੍ਰਿੰਸੀਪਲ ਸੰਦੀਪ ਕੌਰ ਨੇ ਤੇਜਿੰਦਰ ਸਿੰਘ ਬਾਜ਼ ਰਚਿਤ ਕਾਵਿ ਸੰਗ੍ਰਹਿ ਗੁਆਚਿਆ ਮਨੁੱਖ ਦਾ ਪੋਸਟਰ ਕੀਤਾ ਜਾਰੀ Leave a Comment / By Dishant Mehta / November 11, 2024 Principal Sandeep Kaur released the poster of the poetry collection Guachya Mnukh written by Tejinder Singh Baazਰੂਪਨਗਰ, 10 ਨਵੰਬਰ: ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਅਤੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਜੀ ਨੇ ਆਪਣੇ ਕਰ ਕਮਲਾ ਨਾਲ਼ ਉੱਘੇ ਨਾਟਕਕਾਰ ਨੌਜਵਾਨ ਸ਼ਾਇਰ ਤੇਜਿੰਦਰ ਸਿੰਘ ਬਾਜ਼ ਦੇ ਕਾਵਿ ਸੰਗ੍ਰਹਿ ਗੁਆਚਿਆ ਮਨੁੱਖ ਦਾ ਪੋਸਟਰ ਜਾਰੀ ਕੀਤਾ। ਪ੍ਰਿੰਸੀਪਲ ਸੰਦੀਪ ਕੌਰ ਨੇ ਕਿਤਾਬ ਦੇ ਸਰਵਰਕ ਦੀ ਤਰੀਫ਼ ਕਰਦਿਆਂ ਕਿਹਾ ਕਿ ਕਿਤਾਬ ਦਾ ਨਾਮ ਗੁਆਚਿਆ ਮਨੁੱਖ ਵੀ ਪੂਰਾ ਸਾਹਿਤਕ ਹੈ, ਪਾਠਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਸ੍ਰੀਮਤੀ ਹਰਪ੍ਰੀਤ ਕੌਰ ਨੇ ਕਿਤਾਬ ਦੇ ਪੰਨੇ ਫਰੋਲਦਿਆ ਕਿਹਾ ਕਿ ਧੀ ਅਤੇ ਜੇ ਤੂੰ ਨਾ ਸਮਝਾਉਂਦੀ ਕਵਿਤਾ ਵਿਦਿਆਰਥਣਾਂ ਨੂੰ ਕਵਿਤਾ ਮੁਕਾਬਲੇ ਲਈ ਤਿਆਰ ਕਰਵਾਈ ਜਾਵੇਗੀ। ਹਾਜ਼ਰ ਅਧਿਆਪਕਾ ਨੇ ਕਿਤਾਬ ਦੇ ਦੂਜੇ ਐਡੀਸ਼ਨ ਦੀਆਂ ਬਾਜ਼ ਸਰ ਨੁੰ ਮੁਬਾਰਕਾਂ ਦਿੱਤੀਆ।ਇਸ ਸਮੇਂ ਸੰਦੀਪ ਮੈਡਮ ਅਤੇ ਹਰਪ੍ਰੀਤ ਮੈਡਮ ਦੇ ਨਾਲ਼ ਹੋਰ ਸਟਾਫ ਵੀ ਹਾਜ਼ਰ ਸੀ।Principal Sandeep Kaur released the poster of the poetry collection Guachya Mnukh written by Tejinder Singh BaazRopar Google News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਖੇਡਾਂ ਵਤਨ ਪੰਜਾਬ ਦੀਆਂ-2026: ਖੋ-ਖੋ, ਕਬੱਡੀ ਤੇ ਬੈਡਮਿੰਟਨ ਵਿੱਚ ਖਿਡਾਰੀਆਂ ਨੇ ਦਿਖਾਏ ਸ਼ਾਨਦਾਰ ਜੌਹਰ Leave a Comment / Ropar News / By Dishant Mehta ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਰਾਜ ਪੱਧਰੀ ਮੁਕਾਬਲਿਆਂ ਲਈ ਜ਼ਿਲ੍ਹਾ ਪੱਧਰੀ ਟਰਾਇਲ 5 ਅਕਤੂਬਰ ਤੋਂ Leave a Comment / Ropar News / By Dishant Mehta ਸਵੱਛਤਾ ਗਿਆਨ ਯਾਤਰਾ ਤਹਿਤ ਵਿਦਿਆਰਥੀਆਂ ਨੂੰ ਡੀ.ਈ.ਡਬਲਿਊ.ਏ.ਟੀ.ਐੱਸ. ਪ੍ਰਣਾਲੀ ਬਾਰੇ ਕੀਤਾ ਜਾਗਰੂਕ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਦਿਨ ਵੀ ਜਾਰੀ ਰਹੇ ਜ਼ਿਲ੍ਹਾ ਪੱਧਰੀ ਮੁਕਾਬਲੇ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ ਦਸਗਰਾਂਈ ਨੂੰ ਜੈਨਕੈਨ ਪ੍ਰੋਗਰਾਮ ਤਹਿਤ ਮਿਲਿਆ ਰਾਸ਼ਟਰੀ ਪੁਰਸਕਾਰ Leave a Comment / Ropar News / By Dishant Mehta ਸਤਾਰਾਂ ਸਾਲਾ ਉਮਰ ਵਰਗ ਲੜਕੀਆਂ ਫੁਟਬਾਲ ਮੁਕਾਬਲੇ ਵਿੱਚ ਰੂਪਨਗਰ ਨੇ ਚਮਕੌਰ ਸਾਹਿਬ ਨੂੰ ਹਰਾਇਆ Leave a Comment / Ropar News / By Dishant Mehta 1 ਅਕਤੂਬਰ ਤੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ – 8:30 ਤੋਂ 2:50, ਘੰਟੀ ਦਾ ਸਮਾਂ ਜਾਰੀ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ-2026 ਵਿੱਚ ਸੰਦੀਪ ਕੁਮਾਰ ਨੇ ਟੇਬਲ ਟੈਨਿਸ ’ਚ ਮਾਰੀ ਬਾਜ਼ੀ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਦੂਜੇ ਦਿਨ ਜਾਰੀ ਰਹੇ ਮੁਕਾਬਲੇ Leave a Comment / Ropar News / By Dishant Mehta ਨੌਜਵਾਨਾਂ ਦੀ ਊਰਜਾ ਨੂੰ ਖੇਡ ਮੈਦਾਨਾਂ ਵੱਲ ਮੋੜਨਾ ਸਮੇਂ ਦੀ ਮੁੱਖ ਲੋੜ—ਡਿਪਟੀ ਕਮਿਸ਼ਨਰ Leave a Comment / Ropar News / By Dishant Mehta Bhagat Singh Jayanti 2026: ਸ਼ਹੀਦ ਭਗਤ ਸਿੰਘ ਦਾ ਜਨਮਦਿਨ, ਜੀਵਨ ਅਤੇ ਸ਼ਹਾਦਤ Leave a Comment / Poems & Articles, Ropar News / By Dishant Mehta ਰੂਪਨਗਰ ਦੇ 5 ਸਕੂਲਾਂ ਵਿੱਚ ‘ਬੋਤਲਾਂ ਬਦਲਾਅ ਲਈ’ ਮੁਹਿੰਮ ਦੀ ਸ਼ੁਰੂਆਤ, ਪਲਾਸਟਿਕ ਕੂੜਾ ਵੱਖਰਾ ਕਰਨ ਤੇ ਰੀਸਾਈਕਲਿੰਗ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ Leave a Comment / Ropar News / By Dishant Mehta 70ਵੀਆਂ ਅੰਤਰ ਸਕੂਲ ਜਿਲ੍ਹਾ ਖੇਡਾਂ ਨਿਸ਼ਾਨੇਬਾਜ਼ੀ ਸ਼ਾਨੋ ਸ਼ੋਕਤ ਨਾਲ ਸਮਾਪਤ Leave a Comment / Ropar News / By Dishant Mehta PM SHRI ਸਕੂਲਾਂ ਦੇ ਅਧਿਆਪਕਾਂ ਦੀ Capacity Building Training ਦਾ ਫੇਸ-1 ਸਫਲਤਾਪੂਰਵਕ ਸੰਪੰਨ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 28 ਸਤੰਬਰ ਤੋਂ ਹੋਣਗੇ ਸ਼ੁਰੂ Leave a Comment / News, Ropar News / By Dishant Mehta No Need to Panic in Case of Snake Bite; Timely Treatment Can Save Lives – Civil Surgeon Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ-2026: ਖੋ-ਖੋ, ਕਬੱਡੀ ਤੇ ਬੈਡਮਿੰਟਨ ਵਿੱਚ ਖਿਡਾਰੀਆਂ ਨੇ ਦਿਖਾਏ ਸ਼ਾਨਦਾਰ ਜੌਹਰ Leave a Comment / Ropar News / By Dishant Mehta
‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਰਾਜ ਪੱਧਰੀ ਮੁਕਾਬਲਿਆਂ ਲਈ ਜ਼ਿਲ੍ਹਾ ਪੱਧਰੀ ਟਰਾਇਲ 5 ਅਕਤੂਬਰ ਤੋਂ Leave a Comment / Ropar News / By Dishant Mehta
ਸਵੱਛਤਾ ਗਿਆਨ ਯਾਤਰਾ ਤਹਿਤ ਵਿਦਿਆਰਥੀਆਂ ਨੂੰ ਡੀ.ਈ.ਡਬਲਿਊ.ਏ.ਟੀ.ਐੱਸ. ਪ੍ਰਣਾਲੀ ਬਾਰੇ ਕੀਤਾ ਜਾਗਰੂਕ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਦੇ ਚੌਥੇ ਦਿਨ ਵੀ ਜਾਰੀ ਰਹੇ ਜ਼ਿਲ੍ਹਾ ਪੱਧਰੀ ਮੁਕਾਬਲੇ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ ਦਸਗਰਾਂਈ ਨੂੰ ਜੈਨਕੈਨ ਪ੍ਰੋਗਰਾਮ ਤਹਿਤ ਮਿਲਿਆ ਰਾਸ਼ਟਰੀ ਪੁਰਸਕਾਰ Leave a Comment / Ropar News / By Dishant Mehta
ਸਤਾਰਾਂ ਸਾਲਾ ਉਮਰ ਵਰਗ ਲੜਕੀਆਂ ਫੁਟਬਾਲ ਮੁਕਾਬਲੇ ਵਿੱਚ ਰੂਪਨਗਰ ਨੇ ਚਮਕੌਰ ਸਾਹਿਬ ਨੂੰ ਹਰਾਇਆ Leave a Comment / Ropar News / By Dishant Mehta
1 ਅਕਤੂਬਰ ਤੋਂ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ – 8:30 ਤੋਂ 2:50, ਘੰਟੀ ਦਾ ਸਮਾਂ ਜਾਰੀ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ-2026 ਵਿੱਚ ਸੰਦੀਪ ਕੁਮਾਰ ਨੇ ਟੇਬਲ ਟੈਨਿਸ ’ਚ ਮਾਰੀ ਬਾਜ਼ੀ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਦੂਜੇ ਦਿਨ ਜਾਰੀ ਰਹੇ ਮੁਕਾਬਲੇ Leave a Comment / Ropar News / By Dishant Mehta
ਨੌਜਵਾਨਾਂ ਦੀ ਊਰਜਾ ਨੂੰ ਖੇਡ ਮੈਦਾਨਾਂ ਵੱਲ ਮੋੜਨਾ ਸਮੇਂ ਦੀ ਮੁੱਖ ਲੋੜ—ਡਿਪਟੀ ਕਮਿਸ਼ਨਰ Leave a Comment / Ropar News / By Dishant Mehta
Bhagat Singh Jayanti 2026: ਸ਼ਹੀਦ ਭਗਤ ਸਿੰਘ ਦਾ ਜਨਮਦਿਨ, ਜੀਵਨ ਅਤੇ ਸ਼ਹਾਦਤ Leave a Comment / Poems & Articles, Ropar News / By Dishant Mehta
ਰੂਪਨਗਰ ਦੇ 5 ਸਕੂਲਾਂ ਵਿੱਚ ‘ਬੋਤਲਾਂ ਬਦਲਾਅ ਲਈ’ ਮੁਹਿੰਮ ਦੀ ਸ਼ੁਰੂਆਤ, ਪਲਾਸਟਿਕ ਕੂੜਾ ਵੱਖਰਾ ਕਰਨ ਤੇ ਰੀਸਾਈਕਲਿੰਗ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ Leave a Comment / Ropar News / By Dishant Mehta
70ਵੀਆਂ ਅੰਤਰ ਸਕੂਲ ਜਿਲ੍ਹਾ ਖੇਡਾਂ ਨਿਸ਼ਾਨੇਬਾਜ਼ੀ ਸ਼ਾਨੋ ਸ਼ੋਕਤ ਨਾਲ ਸਮਾਪਤ Leave a Comment / Ropar News / By Dishant Mehta
PM SHRI ਸਕੂਲਾਂ ਦੇ ਅਧਿਆਪਕਾਂ ਦੀ Capacity Building Training ਦਾ ਫੇਸ-1 ਸਫਲਤਾਪੂਰਵਕ ਸੰਪੰਨ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 28 ਸਤੰਬਰ ਤੋਂ ਹੋਣਗੇ ਸ਼ੁਰੂ Leave a Comment / News, Ropar News / By Dishant Mehta
No Need to Panic in Case of Snake Bite; Timely Treatment Can Save Lives – Civil Surgeon Leave a Comment / News, Ropar News / By Dishant Mehta