ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ

Under the 2024 (Season 3) of Khedan Watan Punjab, excellent sports competitions took place on the fourth day of district level sports competitions. (3)

ਰੂਪਨਗਰ 25 ਸਤੰਬਰ: ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ ਤਿੰਨ 2024 ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਚੌਥੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ ਹੋਏ।

ਪੰਜਾਬ ਸਰਕਾਰ, ਖੇਡਾਂ ਦੇ ਪੱਧਰ ਨੂੰ ਉੱਚਾ ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ ਇਹ ਪ੍ਰਗਟਾਵਾ ਜ਼ਿਲ੍ਹਾ ਮਾਲ ਅਫਸਰ ਬਾਦਲਦੀਨ ਵਲੋਂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਮੌਕੇ ਕੀਤਾ ਗਿਆ।

ਖੇਡਾਂ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਸ੍ਰੀ ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਰੂਪਨਗਰ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਐਥਲੈਟਿਕਸ ਅੰਡਰ 21 ਲੜਕੀਆਂ ਲੰਬੀ ਛਾਲ ਵਿੱਚ ਪਲਕ ਨੇ ਪਹਿਲਾ ਸਥਾਨ, ਸਤਵਿੰਦਰ ਕੌਰ ਨੇ ਦੂਸਰਾ ਸਥਾਨ ਅਤੇ ਹਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 5000 ਮੀਟਰ ਦੌੜ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾਂ ਸਥਾਨ ਅਤੇ ਈਸ਼ਤਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 10000 ਮੀਟਰ ਦੌੜ ਵਿੱਚ ਭਾਵਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । 10 ਹਜਾਰ ਮੀਟਰ ਲੰਬੀ ਚਾਲ ਵਿੱਚ ਪਲਕ ਨੇ ਪਹਿਲਾਂ ਸਥਾਨ ਹਰਸਪ੍ਰੀਤ ਕੌਰ ਨੇ ਦੂਸਰਾ ਸਥਾਨ ਕਿਰਨਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Under the 2024 (Season 3) of Khedan Watan Punjab, excellent sports competitions took place on the fourth day of district level sports competitions. (4)

100 ਮੀਟਰ ਦੌੜ ਵਿੱਚ ਅਵਨੀਤ ਕੌਰ ਨੇ ਪਹਿਲਾ ਸਥਾਨ, ਭਾਰਤੀ ਕੁਮਾਰੀ ਨੇ ਦੂਸਰਾ ਸਥਾਨ ਅਤੇ ਜੈਸਮੀਨ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ ਸਥਾਨ, ਮਮਤਾ ਕੁਮਾਰੀ ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

1500 ਮੀਟਰ ਦੌੜ ਵਿੱਚ ਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਅੰਜਨਾ ਦੇਵੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 800 ਮੀਟਰ ਦੌੜ ਵਿੱਚ ਨੀਸ਼ੂ ਕੁਮਾਰ ਜੀ ਨੇ ਪਹਿਲਾ ਸਥਾਨ ਸਿਮਰਨਜੀਤ ਕੌਰ ਨੇ ਦੂਸਰਾ ਸਥਾਨ ਅਤੇ ਮਮਤਾ ਕੁਮਾਰੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਟਰਿਪਲ ਜੰਪ ਦੇ ਵਿੱਚ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ, ਨਵਪ੍ਰੀਤ ਕੌਰ ਨੇਤੀ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਭਾਰਤੀ ਕੁਮਾਰੀ ਨੇ ਪਹਿਲਾ ਸਥਾਨ, ਜੈਸਮੀਨ ਕੁਮਾਰ ਨੇ ਦੂਸਰਾ ਸਥਾਨ, ਪ੍ਰਭਸਿਮਰਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਵਿੱਚ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਨਵਪ੍ਰੀਤ ਕੌਰ ਨੇ ਦੂਸਰਾ ਸਥਾਨ ਸਹਿਜਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Under the 2024 (Season 3) of Khedan Watan Punjab, excellent sports competitions took place on the fourth day of district level sports competitions. (4)
ਅਥਲੈਟਿਕਸ ਅੰਡਰ 21 ਲੜਕੀਆਂ ਦੇ ਵਰਗ ਵਿੱਚ 5000 ਮੀਟਰ ਦੌੜ ਵਿੱਚ ਵਿਸ਼ਾਲ ਨੇ ਪਹਿਲਾ ਸਥਾਨ, ਲਾਲ ਬਹਾਦਰ ਦੂਸਰਾ ਸਥਾਨ ਅਤੇ ਜਸਬੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 10000 ਮੀਟਰ ਦੌੜ ਵਿੱਚ ਸੋਨੂ ਸਾਹਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
100 ਮੀਟਰ ਦੌੜ ਵਿੱਚ ਸਾਗਰ ਖੰਨਾ ਨੇ ਪਹਿਲਾ ਸਥਾਨ, ਲਵਪ੍ਰੀਤ ਸਿੰਘ ਨੇ ਦੂਸਰਾ ਸਥਾਨ ਅਤੇ ਸਾਹਿਬਅਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
400 ਮੀਟਰ ਦੌੜ ਵਿੱਚ ਅਰਸ਼ਦੀਪ ਗਿੱਲ ਨੇ ਪਹਿਲਾ ਸਥਾਨ ਅੰਕਿਤ ਸ਼ਰਮਾ ਨੇ ਦੂਸਰਾ ਸਥਾਨ ਅਤੇ ਧਰਮਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 1500 ਮੀਟਰ ਦੌੜ ਵਿੱਚ ਪ੍ਰੀਤ ਮਹਿਰਾ ਨੇ ਪਹਿਲਾ ਸਥਾਨ, ਵਿਸ਼ਾਲ ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

800 ਮੀਟਰ ਦੌੜ ਵਿੱਚ ਕ੍ਰਿਸ਼ਨਾ ਨੇ ਪਹਿਲਾ ਸਥਾਨ, ਗੁਰਜੀਤ ਸਿੰਘ ਨੇ ਦੂਸਰਾ ਸਨ ਅਤੇ ਹਾਰਤਿਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਦੌੜ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ, ਅੰਕਿਤ ਸ਼ਰਮਾ ਨੇ ਦੂਸਰਾ ਸਥਾਨ ਅਤੇ ਕਰਮ ਸਿੰਘ ਨੇ ਤੀਸਰਾ ਸਥਾਨ ਖਰਾਬ ਕੀਤਾ। ਲੰਬੀ ਛਾਲ ਵਿੱਚ ਲਵਜੀਤ ਸਿੰਘ ਨੇ ਪਹਿਲਾ ਸਥਾਨ, ਮਨਦੀਪ ਸਿੰਘ ਨੇ ਦੂਸਰਾ ਸਥਾਨ ਅਤੇ ਮਨਕੀਰਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Under the 2024 (Season 3) of Khedan Watan Punjab, excellent sports competitions took place on the fourth day of district level sports competitions. (4)
110 ਮੀਟਰ ਹਰਡਲ ਦੌੜ ਵਿੱਚ ਰੋਬਿਨਵੀਰ ਸਿੰਘ ਨੇ ਪਹਿਲਾਂ ਸਥਾਨ, ਕੁਲਵਿੰਦਰ ਰਾਮ ਨੇ ਦੂਸਰਾ ਸਥਾਨ ਅਤੇ ਨਵਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਟਰਿਪਲ ਜੰਪ ਦੇ ਵਿੱਚ ਦਕਸ਼ ਸੈਣੀ ਨੇ ਪਹਿਲਾ ਸਥਾਨ ਅਮਨਦੀਪ ਸਿੰਘ ਨੇ ਦੂਸਰਾ ਸਥਾਨ ਰਾਜਾ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
400 ਮੀਟਰ ਦੌੜ ਵਿੱਚ ਦੁਪਿੰਦਰ ਸਿੰਘ ਨੇ ਪਹਿਲਾਂ ਸਥਾਨ ਅਤੇ ਕੁਲਵਿੰਦਰ ਰਾਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।

Under the 2024 (Season 3) of Khedan Watan Punjab, excellent sports competitions took place on the fourth day of district level sports competitions. (4)

ਇਸ ਮੌਕੇ ਤਰਲੋਚਨ ਸਿੰਘ ਮੱਸੇਵਾਲ, ਹਰਪਾਲ ਸਿੰਘ ਵਿਭੋਰ ਸਾਹਿਬ, ਬਲਵਿੰਦਰ ਸਿੰਘ ਕਲਾਰਾਂ, ਹਰਪ੍ਰੀਤ ਸਿੰਘ ਮੜੌਲੀ, ਦਵਿੰਦਰ ਸਿੰਘ ਘਨੌਲਾ, ਰਾਕੇਸ਼ ਕੁਮਾਰ ਕਲਵਾਂ, ਸੰਦੀਪ ਸਿੰਘ, ਇੰਦਰਜੀਤ ਸਿੰਘ ਸਸਕੌਰ, ਬਲਵਿੰਦਰ ਸਿੰਘ ਮੀਆਂਪੁਰ, ਪੰਕਜ ਵਸ਼ਿਸ਼ਟ ਖਡਬਠਲੌਰ, ਲਖਵਿੰਦਰ ਸਿੰਘ ਦੁਲਸ਼ੀ ਮਾਜਰਾ, ਕ੍ਰਾਂਤੀਪਾਲ ਵਿਭੋਰ ਸਾਹਿਬ, ਭਾਸਕਰ ਰਾਮ ਕੱਟਲੀ, ਕੁਲਵੰਤ ਸਿੰਘ ਕੋਟਲਾ ਨਿਹੰਗ, ਰਾਜਨ ਅਥਲੈਟਿਕ ਕੋਚ, ਨਿਰਭੈ ਸਿੰਘ ਗਾਂਧੀ ਸਕੂਲ, ਸਰਬਜੀਤ ਕੌਰ ਬੂਰਮਾਜਰਾ, ਰਾਜਵੀਰ ਸਿੰਘ ਸਲੇਮਪੁਰ, ਅਜੀਤ ਕੌਰ, ਗੁਰਮੀਤ ਕੌਰ,ਸਤਵੰਤ ਕੌਰ ਤਖਤਗੜ੍ਹ, ਨਰਿੰਦਰ ਕੌਰ ਬੇਲਾ, ਹਰਦੀਪ ਕੌਰ ਸ਼ਿਵਾਲਿਕ ਪਬਲਿਕ ਸਕੂਲ, ਪ੍ਰੀਤੀ ਯਾਦਵ ਮੋਰਿੰਡਾ, ਗੀਤਾ ਰਾਣੀ ਐਸਕੇਐਸ ਅਕੈਡਮੀ, ਵਿਸ਼ਾਲ ਸ਼ਰਮਾ ਨੰਗਲ, ਸੀਤਾ ਰਾਮ ਕੋਟਲੀ, ਸੋਮਨਾਥ ਦੁਬੇਟਾ, ਕੁਲਦੀਪ ਸਿੰਘ ਮੋਹੀਵਾਲ, ਧਰਮਿੰਦਰ ਕੌਰ ਫੂਲ, ਮਨਜੀਤ ਕੌਰ ਰੋਪੜ ਡੀਏਵੀ, ਸੰਜੇ ਡੀਏਵੀ ਨੰਗਲ, ਗੁਰਤੇਜ ਸਿੰਘ ਤਾਜਪੁਰ, ਕਰਮਨ ਸਿੰਘ, ਤੁਸ਼ਾਰ, ਪ੍ਰਿੰਸ ਭਵੇਲ, ਰਾਜੇਸ਼ ਕੁਮਾਰ ਮੀਆਂਪਰ, ਬਲਜੀਤ ਸਿੰਘ ਸਤਲੁਜ ਪਬਲਿਕ ਸਕੂਲ, ਰਮਨਪ੍ਰੀਤ ਸਿੰਘ ਮੀਆਪੁਰ, ਚਰਨਜੀਤ ਹੋਲੀ ਫੈਮਲੀ, ਰਵਿੰਦਰ ਸਿੰਘ ਡੀਏਵੀ ਰੋਪੜ, ਲਵਪ੍ਰੀਤ ਮਨਸੂਹਾ ਕਲਾ, ਜਸਵਿੰਦਰ ਸਿੰਘ ਬੇਲਾ, ਗਗਨਦੀਪ ਸਿੰਘ ਝੱਲੀਆਂ ਕਲਾਂ, ਭਾਸਕਰ ਕਟਲੀ, ਜਸਪ੍ਰੀਤ ਸਿੰਘ ਲੋਦੀ ਮਾਜਰਾ, ਸਰਬਜੀਤ ਕੌਰ ਕੋਟਲਾ ਨਿਹੰਗ, ਗੁਰਪ੍ਰੀਤ ਕੌਰ ਹੋਲੀ ਫੈਮਲੀ, ਸੁਖਵਿੰਦਰ ਸਿੰਘ ਕਿਸ਼ਨਪੁਰਾ, ਸਿਮਰਨਜੀਤ ਸਿੰਘ ਰੈਲੋ, ਸੁਰਮਖ ਸਿੰਘ ਲਠੇੜੀ, ਮਨਜੀਤ ਕੌਰ ਡੀ ਏ ਵੀ ਰੋਪੜ, ਜਗਦੀਸ਼ ਸਿੰਘ ਕੁਰਾਲੀ, ਤਲਵਿੰਦਰ ਸਿੰਘ, ਹਰਮਨਜੋਤ ਸਿੰਘ, ਰਾਜਵੀਰ ਸਿੰਘ, ਰਣਜੋਤ ਸਿੰਘ, ਅਮਨਦੀਪ ਸਿੰਘ ਢੰਗਰਾਲੀ, ਤਰਨਜੀਤ ਸਿੰਘ ਖਾਲਸਾ ਰੋਪੜ, ਸੈਰੀ ਸਿੰਘ ਅਕਾਲ ਅਕੈਡਮੀ, ਸਤਨਾਮ ਸਿੰਘ, ਜਸਪ੍ਰੀਤ ਸਿੰਘ ਲੋਦੀ ਮਾਜਰਾ, ਪੁਨੀਤ ਸਿੰਘ ਮੱਕੜੋਨਾ ਕਲਾ, ਰਜਿੰਦਰ ਕੌਰ ਰੋਪੜ, ਗੁਰਜੀਤ ਸਿੰਘ ਬਹਿਰਾਮਪੁਰ ਜਿਮੀਦਾਰਾਂ, ਰਾਜਵੀਰ ਸਿੰਘ ਸਲੇਮਪੁਰ, ਨਿਰਮਲਜੀਤ ਸਿੰਘ ਪਿੱਪਲ ਮਾਜਰਾ, ਪਰਮਜੀਤ ਕੌਰ ਬੇਲਾ, ਰੁਪਿੰਦਰ ਕੌਰ ਪੈਰਾ ਡਾਈਜ ਸਕੂਲ, ਕੁਲਦੀਪ ਕੌਰ ਐਸਕੇਐਸ ਅਕੈਡਮੀ, ਕਿਰਨਜੀਤ ਕੌਰ ਐਸਕੇਐਸ ਅਕੈਡਮੀ, ਸੁਖਵਿੰਦਰਪਾਲ ਸਿੰਘ ਸ੍ਰੀ ਚਮਕੌਰ ਸਾਹਿਬ, ਮਨਜਿੰਦਰ ਸਿੰਘ ਟਿੱਬਾ ਟਪਰੀਆਂ, ਮਨਜੋਤ ਸਿੰਘ ਬੀਪੀਓ ਦਫਤਰ, ਵਰਿੰਦਰ ਸਿੰਘ ਭਕੂ ਮਾਜਰਾ, ਹਰਨੇਕ ਸਿੰਘ ਮੀਆਂਪੁਰ, ਨਵੀਨ ਦਰਜੀ ਹਾਕੀ ਕੋਚ, ਹਰਪ੍ਰੀਤ ਸਿੰਘ ਮੜੌਲੀ, ਚਰਨਜੀਤ ਸਿੰਘ ਹੋਲੀ ਫੈਮਲੀ, ਅਸ਼ੋਕ ਕੁਮਾਰ ਅਨੰਦਪੁਰ ਸਾਹਿਬ, ਅਮਰਜੀਤ ਪਾਲ ਅਟਾਰੀ, ਭੁਪਿੰਦਰ ਸਿੰਘ ਕੀਰਤਪੁਰ ਸਾਹਿਬ, ਸੁਖਪ੍ਰੀਤ ਝੱਜ, ਸ਼ਮਸ਼ੇਰ ਸਿੰਘ ਖਮੇੜਾ, ਜਸਵੀਰ ਕੌਰ ਝੱਜ, ਹਰਿੰਦਰ ਪਾਲ ਕੌਰ ਮਾਣਕੂ ਮਾਜਰਾ, ਪੁਸ਼ਪਾ ਦੇਵੀ ਸਾਖਪੁਰ, ਰਣਬੀਰ ਕੌਰ ਸਿੰਘ ਗਰਦਲੇ, ਜਸਪਾਲ ਸਿੰਘ ਚਾਂਦਪੁਰ ਬੇਲਾ, ਅਸ਼ਵਨੀ ਕੁਮਾਰ ਕਲਿਤਰਾ,ਜੋਗਿੰਦਰ ਸਿੰਘ ਨੰਗਲ ਸਰਸਾ, ਇਕਬਾਲ ਸਿੰਘ ਥੱਪਲ, ਅਨੀਤਾ ਅਪ੍ਰਵਾਨ ਤੜੋਲੀ, ਸੁਰਜੀਤ ਸਿੰਘ ਪ੍ਰਿਥੀਪੁਰ, ਜਸਵਿੰਦਰ ਸਿੰਘ ਝੱਜਰ, ਦਲਜੀਤ ਸਿੰਘ ਗੰਗੂਵਾਲ, ਬਖਸ਼ੀ ਰਾਮ ਨੂਰਪੁਰ ਬੇਦੀ, ਗੁਰਵਿੰਦਰ ਸਿੰਘ ਬਰਸਾਲਪੁਰ, ਸਤਿਕਾਰ ਸਿੰਘ ਹਰੀਪੁਰ, ਗੁਰਵਿੰਦਰ ਸਿੰਘ ਹਫਸਾਬਾਦ, ਪੂਨਮ ਰਾਣੀ ਭਲਾਨ, ਸੋਮਵਾਰ, ਦਲਜੀਤ ਕੌਰ ਸ੍ਰੀ ਚਮਕੌਰ ਸਾਹਿਬ, ਗੁਰਿੰਦਰਜੀਤ ਸਿੰਘ ਤਾਜਪੁਰਾ, ਰੇਨੂ ਸਿੰਘ ਭਗਵੰਤਪੁਰਾ, ਰਵਿੰਦਰ ਸਿੰਘ ਧਨੌਰੀ, ਵਿਜੇ ਕੁਮਾਰ ਦਸਗਰਾਹੀ, ਗੁਰਪ੍ਰਤਾਪ ਸਿੰਘ ਕੋਟਲਾ ਨਿਹੰਗ, ਨਰਿੰਦਰ ਸਿੰਘ ਆਲੋਵਾਲ, ਨੀਲਮ ਕੁਮਾਰੀ ਨੰਗਲ, ਸਤਵੰਤ ਕੌਰ ਰੋਪੜ, ਅਮਨਦੀਪ ਸਿੰਘ ਢੰਗਰਾਲੀ, ਗੁਰਪ੍ਰੀਤ ਕੌਰ ਦਸਗਰਾਹੀ, ਹਰਭਜਨ ਕੌਰ ਮੂਸਾਪੁਰ, ਗੁਰਦਰਸ਼ਨ ਕੌਰ ਗੜਬਾਗਾ, ਦਰਪਾਲ ਸਿੰਘ ਅਥਲੈਟਿਕ ਕੋਚ, ਰਜਿੰਦਰ ਕੁਮਾਰ ਸ਼ਿਵਾਲਿਕ ਪਬਲਿਕ ਸਕੂਲ, ਅਮਰਜੀਤ ਸਿੰਘ ਭਰਤਗੜ, ਬਲਵਿੰਦਰ ਸਿੰਘ ਨੂਰਪੁਰਬੇਦੀ, ਨੀਲਮ ਰਾਣੀ ਬਾਸੋਵਾਲ, ਜਸਵਿੰਦਰ ਕੌਰ ਕੋਟਲਾ ਪਾਵਰ ਹਾਊਸ, ਦਲਜੀਤ ਕੌਰ ਥਾਣਾ, ਸਰਬਜੀਤ ਕੌਰ ਮਲਕਪੁਰ, ਕੁਲਵਿੰਦਰ ਸਿੰਘ ਸਰਸਾ ਨੰਗਲ, ਨੋਡਲ ਅਫਸਰ ਯਸ਼ਪਾਲ ਰਾਜੋਰੀਆ ਤੈਰਾਕੀ ਕੋਚ, ਇੰਦਰਜੀਤ ਕੌਰ ਭਲਾਨ, ਗੁਰਵਿੰਦਰ ਸਿੰਘ ਖੇੜਾ ਕਲਮੋਟ, ਪਵਨਦੀਪ ਸਿੰਘ ਮੜੌਲੀ ਕਲਾਂ, ਦਲਜੀਤ ਕੌਰ ਸ੍ਰੀ ਚਮਕੌਰ ਸਾਹਿਬ, ਗੁਰਪਾਲ ਕੌਰ ਨੁਰਪੁਰਬੇਦੀ, ਦੀਪਾ ਬਹਿਰਾਮਪੁਰ, ਜਿੰਮੀਦਾਰਾ, ਪ੍ਰਭਜੋਤ ਸਿੰਘ, ਮਿਨੀ ਗੋਸਰਾ ਫਲੇਵਰ ਮਗਰੋੜ, ਅਮਰਜੀਤ ਸਿੰਘ ਬੇਲਾ ਕਾਲਜ, ਸਨੀ ਕੁਮਾਰ ਟਿੱਬਾ ਟਪਰੀਆਂ, ਸਰਬਜੀਤ ਕੌਰ ਲੌਦੀ ਮਾਜਰਾ, ਸੁਮਨ ਚਾਦਲਾ ਸ੍ਰੀ ਅਨੰਦਪੁਰ ਸਾਹਿਬ, ਲਖਬੀਰ ਸਿੰਘ ਜੀਨੀਅਸ ਸਕੂਲ, ਨੇਤਰ ਸਿੰਘ ਚਮਕੌਰ ਸਾਹਿਬ, ਰਣਜੀਤ ਕੌਰ ਦੁੰਮਣਾ, ਤਜਿੰਦਰ ਸ਼ਾਹ ਟਿੱਬਾ ਟਪਰੀਆਂ, ਦੀਪਾਕਰ ਕਾਂਗੜ, ਲਖਵੀਰ ਕੌਰ ਸ੍ਰੀ ਅਨੰਦਪੁਰ ਸਾਹਿਬ, ਰਾਜੇਸ਼ ਗਲੋਰੀਆ ਦਬੂੜ, ਸਿਮਰਨਜੀਤ ਕੌਰ ਬਜਰੂੜ, ਧਰਮਵੀਰ ਸਿੰਘ ਅਸਮਾਨਪੁਰ, ਮਨਜੀਤ ਕੌਰ ਅਸਮਾਨਪੁਰ, ਹਰਪ੍ਰੀਤ ਕੌਰ ਹਵੇਲੀ ਕਲਾ, ਰਣਬੀਰ ਕੌਰ ਮਾਜਰੀ ਠੇਕੇਦਾਰਾਂ, ਨਰਿੰਦਰ ਕੌਰ ਬੇਲਾ, ਵਰਿੰਦਰ ਸਿੰਘ ਭਕੂ ਮਾਜਰਾ, ਮਨਜਿੰਦਰ ਸਿੰਘ ਚੱਕਲ ਕੋਟਲਾ ਨਿਹੰਗ, ਕੁਲਦੀਪ ਕੌਰ ਖੈਰਾਬਾਦ, ਹਰਪ੍ਰੀਤ ਸਿੰਘ ਧਮਾਣਾ, ਹਰਪ੍ਰੀਤ ਸਿੰਘ ਭੋਜੇ ਮਾਜਰਾ, ਜਗਜੀਤ ਸਿੰਘ ਮੁੰਡੀਆ, ਵਿਜੇ ਕੁਮਾਰ ਚਨੌਲੀ ਬਸੀ, ਨਵਜੋਤ ਕੌਰ ਅਕਬਰਪੁਰ, ਸਿਮਰਨਜੀਤ ਕੌਰ ਮਨਸੂਹਾ ਕਲਾਂ, ਸੁਖਜੀਤ ਸਿੰਘ ਅਲੀਪੁਰ, ਮਲਕੀਤ ਸਿੰਘ ਮਲਕਪੁਰ, ਮਨਪ੍ਰੀਤ ਕੌਰ ਪੰਜੋਲਾ, ਆਦਿ ਹਾਜਰ ਸਨ।

Under the 2024 (Season 3) of Khedan Watan Punjab, excellent sports competitions took place on the fourth day of district level sports competitions.

ਆਈ.ਏ.ਐਸ. ਚੰਦਰਜਯੋਤੀ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਰੂਪਨਗਰ (ਪੇਂਡੂ ਵਿਕਾਸ) ਵਜੋਂ ਅਹੁੱਦਾ ਸੰਭਾਲਿਆ

PUNJAB’S KIRATPUR SAHIB POLICE STATION RANKS 8TH NATIONALLY, 1ST IN STATE

ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਹੋਏ ਫਸਵੇਂ ਮੁਕਾਬਲੇ

DHE ਅਤੇ IIT ਰੂਪਨਗਰ ਵੱਲੋਂ 4 ਤੋਂ 6 ਅਕਤੂਬਰ ਤੱਕ ਕਰਵਾਇਆ ਜਾ ਰਿਹਾ Shiksha Maha-Kumbh-2024

Leave a Comment

Your email address will not be published. Required fields are marked *

Scroll to Top