ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸਿ.) ਸ. ਕੁਲਤਰਨਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਰਿੰਦਰ ਪਾਲ ਸਿੰਘ ਜੀ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਵਿੱਖੇ ਪ੍ਰੇਰਨਾ ਦਾਇਕ ਦੌਰਾ।

ਅੱਜ ਮਿਤੀ 29.2.2024 ਦਿਨ ਵੀਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸਿ.) ਸ. ਕੁਲਤਰਨਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਰਿੰਦਰ ਪਾਲ ਸਿੰਘ ਜੀ ਰਾਹੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਵਿੱਖੇ ਪ੍ਰੇਰਨਾ ਦਾਇਕ ਦੌਰਾ ਕੀਤਾ ਗਿਆ।

GOVT GIRLS SR SEC SMART SCHOOL NANGAL

ਜਿਸ ਦੌਰਾਨ ਉਨ੍ਹਾਂ ਵਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆ ਦੀ ਗਿਣਤੀ ਵਧਾਉਣ ਹਿੱਤ ਅਧਿਆਪਕਾਂ ਨਾਲ ਨੁਸਖ਼ੇ ਸਾਝੇਂ ਕੀਤੇ ਅਤੇ ਅਧਿਆਪਕਾਂ ਦੇ ਵਿਚਾਰ ਜਾਣੇ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸਕੂਲ ਆਫ਼ ਐਮੀਨੈਂਸ ਵਿੱਚ ਵਿਦਿਆਰਥੀਆ ਦੀ ਗਿਣਤੀ ਵਧਾਉਣ ਹਿੱਤ ਵੀ ਅਧਿਆਪਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਵਲੋਂ ਪੇਪਰ ਮਾਰਕਿੰਗ ਕੇਂਦਰ ਦਾ ਵੀ ਨਿਰਖਣ ਕੀਤਾ। ਅਧਿਆਪਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਵਾਰੇ ਜਾਣਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੰਨਿਆ ਨੰਗਲ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ,ਸਕੂਲ ਆਫ ਐਮੀਨੈਂਸ ਨੰਗਲ ਆਦਿ ਸਕੂਲਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਵਿਜੈ ਬੰਗਲਾ,ਅਨੀਤਾ ਡੋਗਰਾ,ਸ਼ਸ਼ੀ ਅਟਵਾਲ,ਮੀਨਾ ਸ਼ਰਮਾ,ਗੀਤਾ ਵਧਾਵਨ,ਨਲਣੀ ਸ਼ਰਮਾ,ਕੈਲਾਸ਼ ਦੇਵੀ,ਰਸ਼ਮੀ,ਮਨਮੋਹਨ ਕੌਰ,ਰਾਜਵਿੰਦਰ,ਨੀਲਮ,ਰੋਮਨ, ਸੁਦੇਸ਼, ਦਿਸ਼ਾਂਤ ਮਹਿਤਾ,ਅਮਨਦੀਪ ,ਸੁਰਪ੍ਰੀਆ ਹੀਰਾ,ਰੱਜੁ ਵਾਲਾ,ਆਦਿ ਅਧਿਆਪਕ ਅਤੇ ਕੈਂਪਸ ਮੈਨੇਜਰ ਸੁਧੀਰ ਕੁਮਾਰ ਹਾਜ਼ਰ ਸਨ।

GOVT GIRLS SR SEC SMART SCHOOL NANGAL

Leave a Comment

Your email address will not be published. Required fields are marked *

Scroll to Top