Retired Master S. Baldev Singh donates chairs for children in Government Middle Sheikhupur, Distt. Rupnagar

ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਵੱਖ-ਵੱਖ ਵਿਸ਼ਿਆਂ ਨੂੰ ਵਧੇਰੇ ਰੋਚਕ ਬਣਾਉਣ ਅਤੇ ਬੱਚਿਆਂ ਦਾ ਹਰਮਨਪਿਆਰਾ ਬਣਾਉਣ ਲਈ ਅਧਿਆਪਕਾਂ ਵੱਲੋਂ ਬਹੁਤ ਹੀ ਰੌਚਿਕ ਤਰੀਕਿਆਂ ਨਾਲ ਪੜ੍ਹਾਇਆ ਜਾ ਰਿਹਾ ਹੈ। ਪ੍ਰੋਜੈਕਟਰ ਅਤੇ ਕੰਪਿਊਟਰ ਦੀ ਸਹਾਇਤਾ ਨਾਲ ਸਪਲੀਮੈਂਟਰੀ ਮੈਟੀਰੀਅਲ, ਅਸਾਈਨਮੈਂਟਸ ਅਤੇ ਵੱਖ-ਵੱਖ ਆਨ-ਲਾਈਨ ਪਲੇਟਫਾਰਮ ਦੀ ਵਰਤੋਂ ਨਾਲ ਵੱਖ-ਵੱਖ ਵਿਸ਼ਿਆਂ ਦੀ ਪ੍ਰੈਕਟਿਸ ਕਰਵਾਈ ਜਾ ਰਹੀ ਹੈ।

 Government Middle Sheikhupur. School in-charge S. Jasveer Singh

ਜਸਵੀਰ ਸਿੰਘ ਡੀ.ਐਮ.ਗਣਿਤ ਰੂਪਨਗਰ ਨੇ ਦੱਸਿਆ ਕਿ ਬੱਚਿਆਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਰਿਟਾਇਰਡ ਮਾਸਟਰ ਸ. ਬਲਦੇਵ ਸਿੰਘ ਵੱਲੋਂ ਸਰਕਾਰੀ ਮਿਡਲ ਸ਼ੇਖੂਪੁਰ ਵਿਖੇ ਕੰਪਿਊਟਰ ਲੈਬ ਵਿੱਚ ਬੱਚਿਆਂ ਲਈ ਕੁਰਸੀਆਂ ਦਾਨ ਕੀਤੀਆਂ। ਸਕੂਲ ਇੰਚਾਰਜ ਸ ਜਸਵੀਰ ਸਿੰਘ ਅਤੇ ਅਧਿਆਪਕ ਬਲਜਿੰਦਰ ਕੌਰ ਅਤੇ ਜਸਵੰਤ ਸਿੰਘ ਵੱਲੋਂ ਸ ਬਲਦੇਵ ਸਿੰਘ ਦਾ ਧੰਨਵਾਦ ਕੀਤਾ।

 

With the aim of imparting quality education to the students in the government schools, various subjects are being taught in very interesting ways by the teachers to make them more interesting and popular among the children. With the help of projector and computer, various subjects are being practiced with supplementary materials, assignments and using various online platforms. Retired master s. Baldev Singh donated chairs for children in the computer lab at Government Middle Sheikhupur.

 Government Middle Sheikhupur. School in-charge S. Jasveer Singh

School in-charge S. Jasveer Singh and teachers Baljinder Kaur and Jaswant Singh thanked S. Baldev Singh.

 

Retired Master S. Baldev Singh donates chairs for children in Government Middle Sheikhupur, Distt. Rupnagar

 

 

Leave a Comment

Your email address will not be published. Required fields are marked *

Scroll to Top