- 12 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰੇ 11 ਵਜੇ ਵਿਰਾਸਤ ਏ ਖਾਲਸਾ ਔਡੀਟੋਰੀਅਮ ਹਾਲ ‘ਚ ਪਹਿਲਾ ਕੈਂਪ ਲਗਾਇਆ ਜਾਵੇਗਾ
- ਕੋਈ ਵੀ ਨੌਜਵਾਨ https://shorturl.at/7PD4C ਲਿੰਕ ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ
- ਰਜਿਸਟ੍ਰੇਸ਼ਨ ਸੰਬੰਧੀ ਹੋਰ ਜਾਣਕਾਰੀ ਲਈ ਸਿਵਲ ਡਿਫੈਂਸ ਇੰਚਾਰਜ ਨਾਲ ਮੋਬਾਈਲ ਨੰਬਰ +91 85588-88574 ਉੱਤੇ ਸੰਪਰਕ ਕੀਤਾ ਜਾਵੇ
- 13 ਮਈ ਨੂੰ ਨੰਗਲ, 14 ਮਈ ਨੂੰ ਸ੍ਰੀ ਚਮਕੌਰ ਸਾਹਿਬ ਅਤੇ 15 ਮਈ ਨੂੰ ਰੂਪਨਗਰ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾਵੇਗਾ