Home - Poems & Article - ਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣ Leave a Comment / By Dishant Mehta / May 6, 2025 New avenues for youth after 12th: The rise of skill-based coursesਜਸਵੀਰ ਸਿੰਘ, ਜ਼ਿਲ੍ਹਾ ਗਾਈਡੈਂਸ ਕੌਂਸਲਰ, ਸੈਕੰਡਰੀ ਸਿੱਖਿਆ ਰੂਪਨਗਰ। ਅੱਜ ਦਾ ਯੁੱਗ ਨੌਜਵਾਨਾਂ ਤੋਂ ਨਵੀਂ ਸੋਚ, ਨਵੇਂ ਤਜਰਬੇ ਤੇ ਨਵੀਆਂ ਕੁਸ਼ਲਤਾਵਾਂ ਦੀ ਮੰਗ ਕਰਦਾ ਹੈ। ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਸਾਹਮਣੇ ਕੇਵਲ ਰਵਾਇਤੀ ਡਿਗਰੀਆਂ ਨਹੀਂ, ਬਲਕਿ ਅਨੇਕਾਂ ਨਵੇਂ ਸਕਿਲ ਬੇਸਡ ਕੋਰਸਾਂ ਦੇ ਰਾਹ ਵੀ ਖੁੱਲ੍ਹ ਰਹੇ ਹਨ। ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਸਲਾਹਯੋਗ, ਆਤਮਨਿਰਭਰ ਅਤੇ ਰੋਜ਼ਗਾਰਯੋਗ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਕੋਰਸ ਕੇਵਲ ਨੌਕਰੀ ਹੀ ਨਹੀਂ, ਸਵੈ-ਰੋਜ਼ਗਾਰ ਅਤੇ ਨਵੀਨਤਮ ਉਦਯੋਗਿਕ ਮੰਗਾਂ ਨੂੰ ਵੀ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। ਆਓ, ਨਜ਼ਰ ਮਾਰਦੇ ਹਾਂ ਕੁਝ ਪ੍ਰਮੁੱਖ ਸਕਿਲ ਬੇਸਡ ਕੋਰਸਾਂ ‘ਤੇ: • ਵੈਬ ਡਿਵੈਲਪਮੈਂਟ — ਕੋਡਿੰਗ, ਡਿਜ਼ਾਈਨ ਅਤੇ ਇੰਟਰਨੈਟ ਦੀ ਦੁਨੀਆ ਵਿੱਚ ਰੁਚੀ ਰੱਖਣ ਵਾਲਿਆਂ ਲਈ ਇਹ ਕੋਰਸ ਆਦਰਸ਼ ਹੈ। ਜੇਈ ਮੇਨ ਵਰਗੇ ਪ੍ਰਵੇਸ਼ ਟੈਸਟ ਰਾਹੀਂ ਦਾਖਲਾ ਮਿਲਦਾ ਹੈ। • ਗਰਾਫਿਕ ਡਿਜ਼ਾਇਨਿੰਗ — ਕਲਾ ਅਤੇ ਕਲਪਨਾ ਦੇ ਸੰਘਮ ਨਾਲ ਨੌਜਵਾਨ ਆਪਣੀ ਸੋਚ ਨੂੰ ਨਵਾਂ ਰੂਪ ਦੇ ਸਕਦੇ ਹਨ। ਨਿਫਟ ਤੇ ਸੀਡ ਟੈਸਟ ਇੱਥੇ ਮਹੱਤਵਪੂਰਨ ਹਨ। • ਡਿਜੀਟਲ ਮਾਰਕੀਟਿੰਗ — ਆਨਲਾਈਨ ਦੁਨੀਆ ਨੂੰ ਮਾਰਕੀਟਿੰਗ ਦੇ ਨਵੇਂ ਰੂਪ ਵਿੱਚ ਬਦਲਣ ਵਾਲਾ ਇਹ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। • ਐਨੀਮੇਸ਼ਨ ਅਤੇ ਵੀਐਫਐਕਸ — ਜਿਨ੍ਹਾਂ ਨੂੰ ਕਹਾਣੀ ਰੂਪ ਵਿੱਚ ਦਿਖਾਉਣ ਦਾ ਸ਼ੌਂਕ ਹੋਵੇ, ਇਹ ਖੇਤਰ ਉਨ੍ਹਾਂ ਲਈ ਹੈ। • ਸਾਈਬਰ ਸਿਕਿਉਰਿਟੀ — ਡਿਜੀਟਲ ਯੁੱਗ ਵਿੱਚ ਸੁਰੱਖਿਆ ਸਭ ਤੋਂ ਵੱਡੀ ਲੋੜ ਹੈ। ਈਥੀਕਲ ਹੈਕਿੰਗ ਤੋਂ ਲੈ ਕੇ ਸਾਇਬਰ ਲਾਅ ਤੱਕ ਦੇ ਕੋਰਸ ਉਪਲਬਧ ਹਨ। • ਫੈਸ਼ਨ ਡਿਜ਼ਾਇਨਿੰਗ — ਰੁਝਾਨ ਬਦਲਣ ਵਾਲੀ ਦੁਨੀਆ ਵਿੱਚ ਆਪਣੀ ਰਚਨਾਤਮਕਤਾ ਨਾਲ ਅਗੇ ਵਧੋ। • ਫੋਟੋਗ੍ਰਾਫੀ — ਹਰ ਲਮ੍ਹੇ ਨੂੰ ਕੈਮਰੇ ਦੀ ਨਜ਼ਰ ਨਾਲ ਕੈਦ ਕਰਨਾ ਇੱਕ ਕਲਾ ਹੈ, ਜੋ ਹੁਣ ਪੇਸ਼ਾ ਵੀ ਬਣ ਸਕਦੀ ਹੈ। • ਇੰਟੀਰੀਅਰ ਡਿਜ਼ਾਇਨਿੰਗ — ਘਰਾਂ ਨੂੰ ਸੁੰਦਰਤਾ ਅਤੇ ਸੁਵਿਧਾ ਨਾਲ ਸਵਾਰਨ ਵਾਲਾ ਖੇਤਰ, ਜਿਸ ਵਿੱਚ ਨਿਡਰ ਅਤੇ ਸੀਡ ਵਰਗੇ ਟੈਸਟ ਹੁੰਦੇ ਹਨ। • ਈਵੈਂਟ ਮੈਨੇਜਮੈਂਟ — ਵਿਆਹਾਂ, ਸਮਾਗਮਾਂ ਅਤੇ ਕਾਰਪੋਰੇਟ ਇਵੈਂਟਾਂ ਦੀ ਯੋਜਨਾ ਬਣਾ ਕੇ ਵੀ ਰੋਜ਼ਗਾਰ ਲਿਆ ਜਾ ਸਕਦਾ ਹੈ। • ਸਪੋਰਟਸ ਮੈਨੇਜਮੈਂਟ — ਖੇਡਾਂ ਨਾਲ ਜੁੜੇ ਪ੍ਰਬੰਧਕੀ ਕੋਰਸ ਵੀ ਹੁਣ ਨਵਾਂ ਰੁਝਾਨ ਬਣ ਰਹੇ ਹਨ। • ਟੂਰਿਜ਼ਮ ਅਤੇ ਟਰੈਵਲ ਮੈਨੇਜਮੈਂਟ — ਯਾਤਰਾ ਪਸੰਦ ਕਰਨ ਵਾਲਿਆਂ ਲਈ ਇਹ ਖੇਤਰ ਉਮੀਦਾਂ ਨਾਲ ਭਰਪੂਰ ਹੈ। • ਏਅਰਲਾਈਨ ਅਤੇ ਏਅਰਪੋਰਟ ਮੈਨੇਜਮੈਂਟ — ਹਵਾਈ ਯਾਤਰਾ ਦੀ ਦੁਨੀਆ ਵਿੱਚ ਰੁਚੀ ਰੱਖਣ ਵਾਲਿਆਂ ਲਈ ਇਹ ਕੋਰਸ ਉਪਯੋਗੀ ਹਨ। • ਫਾਈਨ ਆਰਟਸ — ਚਿੱਤਰਕਲਾ, ਮੂਰਤਕਲਾ ਜਾਂ ਅਪਲਾਈਡ ਆਰਟ ਵਿੱਚ ਭਵਿੱਖ ਬਣਾਉਣ ਵਾਲਿਆਂ ਲਈ ਸੁਨੇਹਰੀ ਮੌਕਾ। ਇਹਨਾਂ ਕੋਰਸਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿੱਧਾ ਉਦਯੋਗਾਂ ਦੀ ਮੰਗ ‘ਤੇ ਖਰੇ ਉਤਰਦੇ ਹਨ। ਨੌਜਵਾਨਾਂ ਨੂੰ ਆਪਣੀਆਂ ਰੁਚੀਆਂ, ਮਿਹਨਤ ਅਤੇ ਟਕਸਾਲੀ ਤਜਰਬੇ ਰਾਹੀਂ ਆਪਣਾ ਰਾਹ ਚੁਣਨਾ ਚਾਹੀਦਾ ਹੈ। ਬਸ ਜਰੂਰਤ ਹੈ ਇੱਕ ਸਹੀ ਚੋਣ, ਸਹੀ ਦਿਸ਼ਾ ਅਤੇ ਦ੍ਰਿੜ ਇਰਾਦੇ ਦੀ। ਯਾਦ ਰੱਖੋ, ਅੱਜ ਲਈ ਚੁਣਿਆ ਗਿਆ ਸਹੀ ਕੋਰਸ, ਤੁਹਾਡੇ ਭਵਿੱਖ ਨੂੰ ਨਵੀਂ ਉਡਾਣ ਦੇ ਸਕਦਾ ਹੈ।Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ Leave a Comment / Ropar News / By Dishant Mehta ਡੀਈਓ ਪ੍ਰੇਮ ਕੁਮਾਰ ਮਿੱਤਲ ਨੇ ਸਰਕਾਰੀ ਹਾਈ ਸਕੂਲ ਚੱਕ ਕਰਮਾਂ ਵਿਖੇ ਤ੍ਰਿਤੀਯਾ ਸੋਪਾਨ ਕੈਂਪ ਦਾ ਵਿਸ਼ੇਸ਼ ਦੌਰਾ ਕੀਤਾ Leave a Comment / Ropar News / By Dishant Mehta 32ਵੀਂ ਬਾਲ ਵਿਗਿਆਨ ਕਾਂਗਰਸ 2026 ਅਧੀਨ ਪਹਿਲੇ ਪੜਾਅ ਦੀ ਵਰਕਸ਼ਾਪ ਵਿੱਚ ਪੰਜ ਬਲਾਕਾਂ ਦੇ ਅਧਿਆਪਕਾਂ ਨੇ ਲਿਆ ਭਾਗ Leave a Comment / Ropar News / By Dishant Mehta DIKSHA & NISHTHA CPD Courses Leave a Comment / Ropar News, Study Material / By Dishant Mehta ਡੀ.ਆਰ.ਸੀ. ਰੂਪਨਗਰ ਵਿਪਿਨ ਕਟਾਰੀਆ ਨੂੰ ਚੇਨਈ ਵਿਖੇ ਰਾਸ਼ਟਰੀ ਪੈਨਲ ਚਰਚਾ ਲਈ ਸੱਦਾ, ਡੀ.ਈ.ਓ ਮਿੱਤਲ ਨੇ ਜਤਾਈ ਖੁਸ਼ੀ Leave a Comment / DEO SE Rupnagar, Ropar News / By Dishant Mehta ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਵੱਲੋਂ ਸੋਮਵਾਰ ਨੂੰ ਜ਼ਿਲ੍ਹੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ। Leave a Comment / Ropar News / By Dishant Mehta ਮਿਸ਼ਨ ਰਫ਼ਤਾਰ ਤਹਿਤ ਨਾਇਲਟ ਰੂਪਨਗਰ ਵਿਖੇ ਏ.ਆਈ. ਅਤੇ ਆਈ.ਓ.ਟੀ. ਹੈਂਡਸ-ਆਨ ਸਿਖਲਾਈ ਦਾ ਪਹਿਲਾ ਬੈਚ ਸਫਲਤਾਪੂਰਵਕ ਸੰਪੰਨ Leave a Comment / Ropar News / By Dishant Mehta ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਵੇਗਾ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਰੋਹ Leave a Comment / Ropar News / By Dishant Mehta ਅਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਮੁਕੰਮਲ, ਨਹਿਰੂ ਸਟੇਡੀਅਮ ਵਿਖੇ ਹੋਈ ਫੁੱਲ ਡਰੈੱਸ ਰਿਹਰਸਲ Leave a Comment / Ropar News / By Dishant Mehta ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਉਪਰੰਤ ਦਾਅਵੇ ਤੇ ਇਤਰਾਜ਼ਾਂ ਦੀ ਪ੍ਰਕਿਰਿਆ ਸ਼ੁਰੂ, 16 ਅਗਸਤ ਨੂੰ ਪੋਲਿੰਗ ਸਟੇਸ਼ਨਾਂ ’ਤੇ ਲੱਗਣਗੇ ਵਿਸ਼ੇਸ਼ ਕੈਂਪ Leave a Comment / Ropar News / By Dishant Mehta ਨੰਗਲ ਵਿਖੇ ਕੰਪਿਊਟਰ ਅਧਿਆਪਕਾਂ ਲਈ ਰੋਬੋਟਿਕਸ ਅਤੇ STEM ਸਿੱਖਿਆ ਸਬੰਧੀ ਦੋ ਰੋਜ਼ਾ ਸਿਖਲਾਈ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ–2026′ ‘ਚ ਜ਼ਿਲ੍ਹੇ ਦੇ ਨੌਜਵਾਨ ਵੱਧ ਤੋਂ ਵੱਧ ਭਾਗ ਲੈਣ: ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ Leave a Comment / Ropar News / By Dishant Mehta ਨੈਸ਼ਨਲ ਡੀ-ਵਰਮਿੰਗ ਡੇ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਗਈ ਪੇਟ ਦੇ ਕੀੜਿਆਂ ਤੋਂ ਬਚਾਅ ਦੀ ਦਵਾਈ Leave a Comment / Ropar News / By Dishant Mehta ਸਰਕਾਰੀ ਪੋਲੀਟੈਕਨਿਕ ਕਾਲਜ, ਰੂਪਨਗਰ ਵਿਖੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਦੂਸਰਾ ਦਿਨ ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦੀ ਸ਼ੁਰੂਆਤ Leave a Comment / Ropar News / By Dishant Mehta ਰੂਪਨਗਰ ਦੇ ਐਸ.ਪੀ.ਸੀ. ਸਕੂਲਾਂ ਵਿੱਚ “ਰੁੱਖ ਲਗਾਓ ਮੁਹਿੰਮ” ਦਾ ਸਫਲ ਆਯੋਜਨ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ Leave a Comment / Ropar News / By Dishant Mehta
ਡੀਈਓ ਪ੍ਰੇਮ ਕੁਮਾਰ ਮਿੱਤਲ ਨੇ ਸਰਕਾਰੀ ਹਾਈ ਸਕੂਲ ਚੱਕ ਕਰਮਾਂ ਵਿਖੇ ਤ੍ਰਿਤੀਯਾ ਸੋਪਾਨ ਕੈਂਪ ਦਾ ਵਿਸ਼ੇਸ਼ ਦੌਰਾ ਕੀਤਾ Leave a Comment / Ropar News / By Dishant Mehta
32ਵੀਂ ਬਾਲ ਵਿਗਿਆਨ ਕਾਂਗਰਸ 2026 ਅਧੀਨ ਪਹਿਲੇ ਪੜਾਅ ਦੀ ਵਰਕਸ਼ਾਪ ਵਿੱਚ ਪੰਜ ਬਲਾਕਾਂ ਦੇ ਅਧਿਆਪਕਾਂ ਨੇ ਲਿਆ ਭਾਗ Leave a Comment / Ropar News / By Dishant Mehta
ਡੀ.ਆਰ.ਸੀ. ਰੂਪਨਗਰ ਵਿਪਿਨ ਕਟਾਰੀਆ ਨੂੰ ਚੇਨਈ ਵਿਖੇ ਰਾਸ਼ਟਰੀ ਪੈਨਲ ਚਰਚਾ ਲਈ ਸੱਦਾ, ਡੀ.ਈ.ਓ ਮਿੱਤਲ ਨੇ ਜਤਾਈ ਖੁਸ਼ੀ Leave a Comment / DEO SE Rupnagar, Ropar News / By Dishant Mehta
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਵੱਲੋਂ ਸੋਮਵਾਰ ਨੂੰ ਜ਼ਿਲ੍ਹੇ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ। Leave a Comment / Ropar News / By Dishant Mehta
ਮਿਸ਼ਨ ਰਫ਼ਤਾਰ ਤਹਿਤ ਨਾਇਲਟ ਰੂਪਨਗਰ ਵਿਖੇ ਏ.ਆਈ. ਅਤੇ ਆਈ.ਓ.ਟੀ. ਹੈਂਡਸ-ਆਨ ਸਿਖਲਾਈ ਦਾ ਪਹਿਲਾ ਬੈਚ ਸਫਲਤਾਪੂਰਵਕ ਸੰਪੰਨ Leave a Comment / Ropar News / By Dishant Mehta
ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਵੇਗਾ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਰੋਹ Leave a Comment / Ropar News / By Dishant Mehta
ਅਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਮੁਕੰਮਲ, ਨਹਿਰੂ ਸਟੇਡੀਅਮ ਵਿਖੇ ਹੋਈ ਫੁੱਲ ਡਰੈੱਸ ਰਿਹਰਸਲ Leave a Comment / Ropar News / By Dishant Mehta
ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਉਪਰੰਤ ਦਾਅਵੇ ਤੇ ਇਤਰਾਜ਼ਾਂ ਦੀ ਪ੍ਰਕਿਰਿਆ ਸ਼ੁਰੂ, 16 ਅਗਸਤ ਨੂੰ ਪੋਲਿੰਗ ਸਟੇਸ਼ਨਾਂ ’ਤੇ ਲੱਗਣਗੇ ਵਿਸ਼ੇਸ਼ ਕੈਂਪ Leave a Comment / Ropar News / By Dishant Mehta
ਨੰਗਲ ਵਿਖੇ ਕੰਪਿਊਟਰ ਅਧਿਆਪਕਾਂ ਲਈ ਰੋਬੋਟਿਕਸ ਅਤੇ STEM ਸਿੱਖਿਆ ਸਬੰਧੀ ਦੋ ਰੋਜ਼ਾ ਸਿਖਲਾਈ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ–2026′ ‘ਚ ਜ਼ਿਲ੍ਹੇ ਦੇ ਨੌਜਵਾਨ ਵੱਧ ਤੋਂ ਵੱਧ ਭਾਗ ਲੈਣ: ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ Leave a Comment / Ropar News / By Dishant Mehta
ਨੈਸ਼ਨਲ ਡੀ-ਵਰਮਿੰਗ ਡੇ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੂੰ ਦਿੱਤੀ ਗਈ ਪੇਟ ਦੇ ਕੀੜਿਆਂ ਤੋਂ ਬਚਾਅ ਦੀ ਦਵਾਈ Leave a Comment / Ropar News / By Dishant Mehta
ਸਰਕਾਰੀ ਪੋਲੀਟੈਕਨਿਕ ਕਾਲਜ, ਰੂਪਨਗਰ ਵਿਖੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਦੂਸਰਾ ਦਿਨ ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta
ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦੀ ਸ਼ੁਰੂਆਤ Leave a Comment / Ropar News / By Dishant Mehta
ਰੂਪਨਗਰ ਦੇ ਐਸ.ਪੀ.ਸੀ. ਸਕੂਲਾਂ ਵਿੱਚ “ਰੁੱਖ ਲਗਾਓ ਮੁਹਿੰਮ” ਦਾ ਸਫਲ ਆਯੋਜਨ Leave a Comment / Ropar News / By Dishant Mehta