Home - Ropar News - ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸਿ.) ਸ. ਕੁਲਤਰਨਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਰਿੰਦਰ ਪਾਲ ਸਿੰਘ ਜੀ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਵਿੱਖੇ ਪ੍ਰੇਰਨਾ ਦਾਇਕ ਦੌਰਾ।ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸਿ.) ਸ. ਕੁਲਤਰਨਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਰਿੰਦਰ ਪਾਲ ਸਿੰਘ ਜੀ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਵਿੱਖੇ ਪ੍ਰੇਰਨਾ ਦਾਇਕ ਦੌਰਾ। Leave a Comment / By Dishant Mehta / February 29, 2024 ਅੱਜ ਮਿਤੀ 29.2.2024 ਦਿਨ ਵੀਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸਿ.) ਸ. ਕੁਲਤਰਨਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਰਿੰਦਰ ਪਾਲ ਸਿੰਘ ਜੀ ਰਾਹੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਵਿੱਖੇ ਪ੍ਰੇਰਨਾ ਦਾਇਕ ਦੌਰਾ ਕੀਤਾ ਗਿਆ।ਜਿਸ ਦੌਰਾਨ ਉਨ੍ਹਾਂ ਵਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆ ਦੀ ਗਿਣਤੀ ਵਧਾਉਣ ਹਿੱਤ ਅਧਿਆਪਕਾਂ ਨਾਲ ਨੁਸਖ਼ੇ ਸਾਝੇਂ ਕੀਤੇ ਅਤੇ ਅਧਿਆਪਕਾਂ ਦੇ ਵਿਚਾਰ ਜਾਣੇ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਸਕੂਲ ਆਫ਼ ਐਮੀਨੈਂਸ ਵਿੱਚ ਵਿਦਿਆਰਥੀਆ ਦੀ ਗਿਣਤੀ ਵਧਾਉਣ ਹਿੱਤ ਵੀ ਅਧਿਆਪਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਵਲੋਂ ਪੇਪਰ ਮਾਰਕਿੰਗ ਕੇਂਦਰ ਦਾ ਵੀ ਨਿਰਖਣ ਕੀਤਾ। ਅਧਿਆਪਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਵਾਰੇ ਜਾਣਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੰਨਿਆ ਨੰਗਲ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ,ਸਕੂਲ ਆਫ ਐਮੀਨੈਂਸ ਨੰਗਲ ਆਦਿ ਸਕੂਲਾਂ ਦਾ ਵੀ ਦੌਰਾ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਵਿਜੈ ਬੰਗਲਾ,ਅਨੀਤਾ ਡੋਗਰਾ,ਸ਼ਸ਼ੀ ਅਟਵਾਲ,ਮੀਨਾ ਸ਼ਰਮਾ,ਗੀਤਾ ਵਧਾਵਨ,ਨਲਣੀ ਸ਼ਰਮਾ,ਕੈਲਾਸ਼ ਦੇਵੀ,ਰਸ਼ਮੀ,ਮਨਮੋਹਨ ਕੌਰ,ਰਾਜਵਿੰਦਰ,ਨੀਲਮ,ਰੋਮਨ, ਸੁਦੇਸ਼, ਦਿਸ਼ਾਂਤ ਮਹਿਤਾ,ਅਮਨਦੀਪ ,ਸੁਰਪ੍ਰੀਆ ਹੀਰਾ,ਰੱਜੁ ਵਾਲਾ,ਆਦਿ ਅਧਿਆਪਕ ਅਤੇ ਕੈਂਪਸ ਮੈਨੇਜਰ ਸੁਧੀਰ ਕੁਮਾਰ ਹਾਜ਼ਰ ਸਨ।Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਅੱਜ ਗਰੁੱਪ ਡੀ ਦੀ ਹੋਣ ਵਾਲੀ ਪ੍ਰੀਖਿਆ ਦੇ ਮੱਦੇਨਜ਼ਰ ਪ੍ਰੀਖਿਆਂ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਇਕੱਠੇ ਹੋਣ ‘ਤੇ ਪੂਰਨ ਪਾਬੰਦੀ ਲਗਾਈ Leave a Comment / Ropar News / By Dishant Mehta ਕੀ ਆਰਟੀਫਿਸ਼ਲ ਇੰਨਟੈਲੀਜੈਂਸ ਮਨੁੱਖੀ ਸੋਚ ਨੂੰ ਮਾਤ ਦੇ ਸਕਦੀ ਹੈ….? Leave a Comment / Poems & Article, Ropar News / By Dishant Mehta RCA on PC Logins Launched in Punjab Schools Leave a Comment / Study Material, Ropar News / By Dishant Mehta ਯਾਦਗਾਰੀ ਹੋ ਨਿਬੜਿਆ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਦਾ ਸਲਾਨਾ ਸਮਾਗਮ Leave a Comment / Ropar News / By Dishant Mehta New Admission – Required Documents Leave a Comment / Ropar News / By Dishant Mehta ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ Leave a Comment / Ropar News / By Dishant Mehta Important Notice: Bell Timings Revised Under Mission Samrath Leave a Comment / Ropar News / By Dishant Mehta ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਵਿਦਿਆਰਥੀਆਂ ਦਾ ਦਿਲੋਂ ਸਵਾਗਤ- ਪ੍ਰੇਮ ਕੁਮਾਰ ਮਿੱਤਲ Leave a Comment / Ropar News / By Dishant Mehta Heartfelt Greetings on Mahavir Jayanti Leave a Comment / Ropar News / By Dishant Mehta SUMMER PSEB SCHOOL TIME TABLE 2026 Leave a Comment / Ropar News / By Dishant Mehta ਪੰਜਾਬ ਭਰ ਦੇ ਸਰਕਾਰੀ ਸਕੂਲਾਂ ‘ਚ ਨਵਾਂ ਨਿਯਮ ਲਾਗੂ: MIS 2.0 ‘ਤੇ ਹਾਜ਼ਰੀ ਲਾਜ਼ਮੀ, ਮਾਪਿਆਂ ਨੂੰ ਆਉਣਗੇ SMS ਅਲਰਟ Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿੱਚ Mega PTM ਦੌਰਾਨ ਸਲਾਨਾ ਨਤੀਜੇ ਘੋਸ਼ਿਤ Leave a Comment / Ropar News / By Dishant Mehta ਰੂਪਨਗਰ: ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਨਵੇਂ ਕੰਪਿਊਟਰਾਂ ‘ਚ ਵਾਰ-ਵਾਰ ਲੋਗਿਨ ਤੋਂ ਛੁਟਕਾਰਾ: Autologon ਬਣਿਆ ਆਸਾਨ ਹੱਲ Leave a Comment / Ropar News, Poems & Article / By Dishant Mehta Rupnagar Educators Attend Capacity Building Workshop at DGSC Office Leave a Comment / Ropar News / By Dishant Mehta ਸ਼ਹੀਦ ਭਗਤ ਸਿੰਘ: ਸਿਰਫ਼ ਇਕ ਨਾਮ ਨਹੀਂ, ਇੱਕ ਸੋਚ ਦਾ ਇਨਕਲਾਬ Leave a Comment / Poems & Article, Ropar News / By Dishant Mehta
ਅੱਜ ਗਰੁੱਪ ਡੀ ਦੀ ਹੋਣ ਵਾਲੀ ਪ੍ਰੀਖਿਆ ਦੇ ਮੱਦੇਨਜ਼ਰ ਪ੍ਰੀਖਿਆਂ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਇਕੱਠੇ ਹੋਣ ‘ਤੇ ਪੂਰਨ ਪਾਬੰਦੀ ਲਗਾਈ Leave a Comment / Ropar News / By Dishant Mehta
ਕੀ ਆਰਟੀਫਿਸ਼ਲ ਇੰਨਟੈਲੀਜੈਂਸ ਮਨੁੱਖੀ ਸੋਚ ਨੂੰ ਮਾਤ ਦੇ ਸਕਦੀ ਹੈ….? Leave a Comment / Poems & Article, Ropar News / By Dishant Mehta
RCA on PC Logins Launched in Punjab Schools Leave a Comment / Study Material, Ropar News / By Dishant Mehta
ਯਾਦਗਾਰੀ ਹੋ ਨਿਬੜਿਆ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਦਾ ਸਲਾਨਾ ਸਮਾਗਮ Leave a Comment / Ropar News / By Dishant Mehta
ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ Leave a Comment / Ropar News / By Dishant Mehta
Important Notice: Bell Timings Revised Under Mission Samrath Leave a Comment / Ropar News / By Dishant Mehta
ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਵਿਦਿਆਰਥੀਆਂ ਦਾ ਦਿਲੋਂ ਸਵਾਗਤ- ਪ੍ਰੇਮ ਕੁਮਾਰ ਮਿੱਤਲ Leave a Comment / Ropar News / By Dishant Mehta
ਪੰਜਾਬ ਭਰ ਦੇ ਸਰਕਾਰੀ ਸਕੂਲਾਂ ‘ਚ ਨਵਾਂ ਨਿਯਮ ਲਾਗੂ: MIS 2.0 ‘ਤੇ ਹਾਜ਼ਰੀ ਲਾਜ਼ਮੀ, ਮਾਪਿਆਂ ਨੂੰ ਆਉਣਗੇ SMS ਅਲਰਟ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿੱਚ Mega PTM ਦੌਰਾਨ ਸਲਾਨਾ ਨਤੀਜੇ ਘੋਸ਼ਿਤ Leave a Comment / Ropar News / By Dishant Mehta
ਰੂਪਨਗਰ: ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਨਵੇਂ ਕੰਪਿਊਟਰਾਂ ‘ਚ ਵਾਰ-ਵਾਰ ਲੋਗਿਨ ਤੋਂ ਛੁਟਕਾਰਾ: Autologon ਬਣਿਆ ਆਸਾਨ ਹੱਲ Leave a Comment / Ropar News, Poems & Article / By Dishant Mehta
Rupnagar Educators Attend Capacity Building Workshop at DGSC Office Leave a Comment / Ropar News / By Dishant Mehta
ਸ਼ਹੀਦ ਭਗਤ ਸਿੰਘ: ਸਿਰਫ਼ ਇਕ ਨਾਮ ਨਹੀਂ, ਇੱਕ ਸੋਚ ਦਾ ਇਨਕਲਾਬ Leave a Comment / Poems & Article, Ropar News / By Dishant Mehta