ਨਵੇਂ ਸੈਸ਼ਨ ਲਈ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਹੇਠ ਲਿਖੇ ਦਸਤਾਵੇਜ਼ ਲਾਜ਼ਮੀ ਹਨ:
1. ਵਿਦਿਆਰਥੀ ਦੀ ਅਤੇ ਮਾਤਾ-ਪਿਤਾ ਦੀਆਂ ਆਧਾਰ ਕਾਰਡ (ਫੋਟੋਕਾਪੀ)
2. ਜਨਮ ਸਰਟੀਫਿਕੇਟ ਫੋਟੋਕਾਪੀ
3. ਸਕੂਲ ਛੱਡਣ ਦਾ ਸਰਟੀਫਿਕੇਟ (SLC) ਅਸਲ ਕਾਪੀ
4. ਪਿਛਲੇ ਜਮਾਤ ਦਾ ਨੰਬਰ ਕਾਰਡ ਫੋਟੋਕਾਪੀ
5. ਬੈਂਕ ਖਾਤਾ ਵੇਰਵਾ (ਪਾਸਬੁੱਕ ਦੀ ਫੋਟੋਕਾਪੀ)
6. ਜਾਤੀ ਸਰਟੀਫਿਕੇਟ (ਜੇ ਲਾਗੂ ਹੋਵੇ) SC/ST/OBC (ਫੋਟੋਕਾਪੀ)
7. ਪਾਸਪੋਰਟ ਸਾਈਜ਼ ਫੋਟੋ 4 ਵਿਦਿਆਰਥੀ ਦੀ
8. ਰਿਹਾਇਸ਼ ਸਰਟੀਫਿਕੇਟ — ਵਜ਼ੀਫੇ (Scholarship) ਲਈ ਲਾਜ਼ਮੀ (ਖ਼ਾਸ ਕਰਕੇ SC ਵਿਦਿਆਰਥੀਆਂ ਲਈ)
ਨੋਟ: ਸਾਰੇ ਦਸਤਾਵੇਜ਼ਾਂ ਦੀ ਸਾਫ਼ ਅਤੇ ਪੜ੍ਹਨਯੋਗ ਕਾਪੀ ਜਮ੍ਹਾਂ ਕਰਵਾਉਣਾ ਯਕੀਨੀ ਬਣਾਓ।


















