ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ

ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ (6)ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ

ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ (6)

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਕਾਦਮਿਕ ਸੁਧਾਰਾਂ ਦੇ ਤਹਿਤ ਕਰਵਾਈ ਗਈ “Knowledge Sharing Meeting” ਦੌਰਾਨ ਜ਼ਿਲ੍ਹਾ ਰੂਪਨਗਰ ਦੇ ਅੱਪਰ ਪ੍ਰਾਇਮਰੀ ਸਕੂਲਾਂ ਦੀ ਕਾਰਗੁਜ਼ਾਰੀ ਦਾ ਵਿਸਥਾਰ ਨਾਲ ਮੁਲਾਂਕਣ ਕੀਤਾ ਗਿਆ। ਇਸ ਪ੍ਰਕਿਰਿਆ ਵਿੱਚ ਜ਼ਿਲ੍ਹਾ ਅਤੇ ਬਲਾਕ ਪੱਧਰ ਦੀਆਂ ਟੀਮਾਂ (DRCs ਅਤੇ BRCs) ਵੱਲੋਂ ਸਕੂਲਾਂ ਦੀ ਸੰਪੂਰਨ ਜਾਂਚ ਅਤੇ ਵੈਰੀਫਿਕੇਸ਼ਨ ਕੀਤੀ ਗਈ।

ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ (6)
ਇਸ ਵੈਰੀਫਿਕੇਸ਼ਨ ਦੌਰਾਨ 81 ਸਕੂਲਾਂ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ, ਉੱਚ ਅਕਾਦਮਿਕ ਮਿਆਰ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਦੇ ਆਧਾਰ ‘ਤੇ ਵਿਸ਼ੇਸ਼ ਸਫਲਤਾ ਹਾਸਲ ਕੀਤੀ। ਇਨ੍ਹਾਂ ਸਕੂਲਾਂ ਨੂੰ GGSSS ਰੂਪਨਗਰ ਵਿਖੇ ਆਯੋਜਿਤ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ।

ਸਮਾਰੋਹ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਜੀ ਨੇ ਕਿਹਾ ਕਿ ਇਹ ਸਕੂਲ ਹੋਰਾਂ ਲਈ ਪ੍ਰੇਰਣਾ ਸਰੂਪ ਹਨ ਅਤੇ ਇਨ੍ਹਾਂ ਦੀਆਂ ਸ੍ਰੇਸ਼ਠ ਪ੍ਰਥਾਵਾਂ ਨੂੰ ਜ਼ਿਲ੍ਹੇ ਦੇ ਹੋਰ ਸਕੂਲਾਂ ਨਾਲ ਸਾਂਝਾ ਕੀਤਾ ਜਾਵੇਗਾ, ਤਾਂ ਜੋ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਿਪਨ ਕਟਾਰੀਆ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਉਪਲਬਧੀ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਾਂਝੀ ਮਹਿਨਤ ਦਾ ਨਤੀਜਾ ਹੈ।ਇਸ ਮੌਕੇ ਪ੍ਰਿੰਸੀਪਲ ਡਾਇਟ ਰੂਪਨਗਰ ਮੋਨੀਕਾ ਭੂਟਾਨੀ ਜੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ (6) ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ (6) ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ (6) ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ (6) ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ (6) ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ (6)

ਅੰਤ ਵਿੱਚ, ਸਾਰੇ ਸਨਮਾਨਿਤ ਸਕੂਲਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਨਾਲ ਹੀ, ਅਕਾਦਮਿਕ ਸਪੋਰਟ ਗਰੁੱਪ (DRCs ਅਤੇ BRCs) ਵੱਲੋਂ ਕੀਤੀ ਗਈ ਪਾਰਦਰਸ਼ੀ ਅਤੇ ਸੁਚੱਜੀ ਜਾਂਚ ਪ੍ਰਕਿਰਿਆ ਲਈ ਸਮੁੱਚੀ ਟੀਮ ਨੂੰ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਸਨਮਾਨ ਪੱਤਰ ਵੀ ਪ੍ਰਦਾਨ ਕੀਤੇ ਗਏ।

District Ropar News 

Study Material 

 District Ropar News – Facebook

Leave a Comment

Your email address will not be published. Required fields are marked *

Scroll to Top