Home - Ropar News - 76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਡਿਪਟੀ ਸਪੀਕਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕੀਤਾ ਗਿਆ ਸਨਮਾਨਿਤ76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਡਿਪਟੀ ਸਪੀਕਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕੀਤਾ ਗਿਆ ਸਨਮਾਨਿਤ Leave a Comment / By Dishant Mehta / January 28, 2025 Additional Deputy Commissioner was honored by the Deputy Speaker at the district level function of 76th Republic Day.ਰੂਪਨਗਰ, 28 ਜਨਵਰੀ: ਨਹਿਰੂ ਸਟੇਡੀਅਮ ਰੂਪਨਗਰ ਵਿਖੇ 76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਆਪਣੇ ਖ਼ੇਤਰ ਵਿਚ ਵਧੀਆ ਕਾਰਗੁਜ਼ਾਰੀ ਕਰਨ ਸਦਕਾ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜ਼ਯੋਤੀ ਸਿੰਘ ਨੂੰ ਪੰਜਾਬ ਵਿਧਾਨ ਸਭਾ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਵਲੋਂ ਸਨਾਮਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਉਨ੍ਹਾਂ ਘੱਟ ਉਮਰ ਵਿਚ 2020 ਬੈਚ ਦੇ ਪਹਿਲੀ ਕੋਸ਼ਿਸ਼ ਵਿਚ ਯੂ ਪੀ ਐੱਸ ਸੀ ਪਾਸ ਕਰਕੇ ਆਪਣੀ ਅਣਥਕ ਮਿਹਨਤ ਦਾ ਸਬੂਤ ਦਿੱਤਾ। ਉਨ੍ਹਾਂ ਦੇ ਇਸੇ ਲਗਨ ਸਦਕਾ ਰੂਪਨਗਰ ਜ਼ਿਲੇ ਵਿਚ ਆਪਣੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਗਈਆਂ।ਉਨ੍ਹਾਂ ਜ਼ਿਲ੍ਹੇ ਵਿਚ ਝੋਨੇ ਦੀ ਪਰਾਲ਼ੀ ਸੜਨ ਦੇ ਮਾਮਲਿਆਂ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਕੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਵੀ ਆਪਣਾ ਵਡਮੂਲਾ ਯੋਗਦਾਨ ਦਿੱਤਾ।Ropar Google News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts RCA on PC Logins Launched in Punjab Schools Leave a Comment / Study Material, Ropar News / By Dishant Mehta ਯਾਦਗਾਰੀ ਹੋ ਨਿਬੜਿਆ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਦਾ ਸਲਾਨਾ ਸਮਾਗਮ Leave a Comment / Ropar News / By Dishant Mehta New Admission – Required Documents Leave a Comment / Ropar News / By Dishant Mehta ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ Leave a Comment / Ropar News / By Dishant Mehta Important Notice: Bell Timings Revised Under Mission Samrath Leave a Comment / Ropar News / By Dishant Mehta ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਵਿਦਿਆਰਥੀਆਂ ਦਾ ਦਿਲੋਂ ਸਵਾਗਤ- ਪ੍ਰੇਮ ਕੁਮਾਰ ਮਿੱਤਲ Leave a Comment / Ropar News / By Dishant Mehta Heartfelt Greetings on Mahavir Jayanti Leave a Comment / Ropar News / By Dishant Mehta SUMMER PSEB SCHOOL TIME TABLE 2026 Leave a Comment / Ropar News / By Dishant Mehta ਪੰਜਾਬ ਭਰ ਦੇ ਸਰਕਾਰੀ ਸਕੂਲਾਂ ‘ਚ ਨਵਾਂ ਨਿਯਮ ਲਾਗੂ: MIS 2.0 ‘ਤੇ ਹਾਜ਼ਰੀ ਲਾਜ਼ਮੀ, ਮਾਪਿਆਂ ਨੂੰ ਆਉਣਗੇ SMS ਅਲਰਟ Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿੱਚ Mega PTM ਦੌਰਾਨ ਸਲਾਨਾ ਨਤੀਜੇ ਘੋਸ਼ਿਤ Leave a Comment / Ropar News / By Dishant Mehta ਰੂਪਨਗਰ: ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta ਨਵੇਂ ਕੰਪਿਊਟਰਾਂ ‘ਚ ਵਾਰ-ਵਾਰ ਲੋਗਿਨ ਤੋਂ ਛੁਟਕਾਰਾ: Autologon ਬਣਿਆ ਆਸਾਨ ਹੱਲ Leave a Comment / Ropar News, Poems & Article / By Dishant Mehta Rupnagar Educators Attend Capacity Building Workshop at DGSC Office Leave a Comment / Ropar News / By Dishant Mehta ਸ਼ਹੀਦ ਭਗਤ ਸਿੰਘ: ਸਿਰਫ਼ ਇਕ ਨਾਮ ਨਹੀਂ, ਇੱਕ ਸੋਚ ਦਾ ਇਨਕਲਾਬ Leave a Comment / Poems & Article, Ropar News / By Dishant Mehta 22 ਮਾਰਚ- ਵਿਸ਼ਵ ਪਾਣੀ ਦਿਵਸ ਤੇ ਵਿਸ਼ੇਸ਼ Leave a Comment / Poems & Article, Ropar News / By Dishant Mehta 28 ਮਾਰਚ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ Mega PTM ਦੌਰਾਨ ਘੋਸ਼ਿਤ ਹੋਣਗੇ ਸਲਾਨਾ ਨਤੀਜੇ Leave a Comment / Ropar News / By Dishant Mehta
RCA on PC Logins Launched in Punjab Schools Leave a Comment / Study Material, Ropar News / By Dishant Mehta
ਯਾਦਗਾਰੀ ਹੋ ਨਿਬੜਿਆ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਦਾ ਸਲਾਨਾ ਸਮਾਗਮ Leave a Comment / Ropar News / By Dishant Mehta
ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ Leave a Comment / Ropar News / By Dishant Mehta
Important Notice: Bell Timings Revised Under Mission Samrath Leave a Comment / Ropar News / By Dishant Mehta
ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਵਿਦਿਆਰਥੀਆਂ ਦਾ ਦਿਲੋਂ ਸਵਾਗਤ- ਪ੍ਰੇਮ ਕੁਮਾਰ ਮਿੱਤਲ Leave a Comment / Ropar News / By Dishant Mehta
ਪੰਜਾਬ ਭਰ ਦੇ ਸਰਕਾਰੀ ਸਕੂਲਾਂ ‘ਚ ਨਵਾਂ ਨਿਯਮ ਲਾਗੂ: MIS 2.0 ‘ਤੇ ਹਾਜ਼ਰੀ ਲਾਜ਼ਮੀ, ਮਾਪਿਆਂ ਨੂੰ ਆਉਣਗੇ SMS ਅਲਰਟ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿੱਚ Mega PTM ਦੌਰਾਨ ਸਲਾਨਾ ਨਤੀਜੇ ਘੋਸ਼ਿਤ Leave a Comment / Ropar News / By Dishant Mehta
ਰੂਪਨਗਰ: ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
ਨਵੇਂ ਕੰਪਿਊਟਰਾਂ ‘ਚ ਵਾਰ-ਵਾਰ ਲੋਗਿਨ ਤੋਂ ਛੁਟਕਾਰਾ: Autologon ਬਣਿਆ ਆਸਾਨ ਹੱਲ Leave a Comment / Ropar News, Poems & Article / By Dishant Mehta
Rupnagar Educators Attend Capacity Building Workshop at DGSC Office Leave a Comment / Ropar News / By Dishant Mehta
ਸ਼ਹੀਦ ਭਗਤ ਸਿੰਘ: ਸਿਰਫ਼ ਇਕ ਨਾਮ ਨਹੀਂ, ਇੱਕ ਸੋਚ ਦਾ ਇਨਕਲਾਬ Leave a Comment / Poems & Article, Ropar News / By Dishant Mehta
28 ਮਾਰਚ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ Mega PTM ਦੌਰਾਨ ਘੋਸ਼ਿਤ ਹੋਣਗੇ ਸਲਾਨਾ ਨਤੀਜੇ Leave a Comment / Ropar News / By Dishant Mehta