Home - Ropar News - 76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਡਿਪਟੀ ਸਪੀਕਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕੀਤਾ ਗਿਆ ਸਨਮਾਨਿਤ 76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਡਿਪਟੀ ਸਪੀਕਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕੀਤਾ ਗਿਆ ਸਨਮਾਨਿਤ Leave a Comment / By Dishant Mehta / January 28, 2025 Additional Deputy Commissioner was honored by the Deputy Speaker at the district level function of 76th Republic Day. ਰੂਪਨਗਰ, 28 ਜਨਵਰੀ: ਨਹਿਰੂ ਸਟੇਡੀਅਮ ਰੂਪਨਗਰ ਵਿਖੇ 76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਆਪਣੇ ਖ਼ੇਤਰ ਵਿਚ ਵਧੀਆ ਕਾਰਗੁਜ਼ਾਰੀ ਕਰਨ ਸਦਕਾ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰਜ਼ਯੋਤੀ ਸਿੰਘ ਨੂੰ ਪੰਜਾਬ ਵਿਧਾਨ ਸਭਾ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਵਲੋਂ ਸਨਾਮਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਉਨ੍ਹਾਂ ਘੱਟ ਉਮਰ ਵਿਚ 2020 ਬੈਚ ਦੇ ਪਹਿਲੀ ਕੋਸ਼ਿਸ਼ ਵਿਚ ਯੂ ਪੀ ਐੱਸ ਸੀ ਪਾਸ ਕਰਕੇ ਆਪਣੀ ਅਣਥਕ ਮਿਹਨਤ ਦਾ ਸਬੂਤ ਦਿੱਤਾ। ਉਨ੍ਹਾਂ ਦੇ ਇਸੇ ਲਗਨ ਸਦਕਾ ਰੂਪਨਗਰ ਜ਼ਿਲੇ ਵਿਚ ਆਪਣੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਗਈਆਂ। ਉਨ੍ਹਾਂ ਜ਼ਿਲ੍ਹੇ ਵਿਚ ਝੋਨੇ ਦੀ ਪਰਾਲ਼ੀ ਸੜਨ ਦੇ ਮਾਮਲਿਆਂ ਨੂੰ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਕੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਵੀ ਆਪਣਾ ਵਡਮੂਲਾ ਯੋਗਦਾਨ ਦਿੱਤਾ। Ropar Google News Related Related Posts International Nurses Day – ਸੇਵਾ ਦੀ ਮਿਸਾਲ ਨੂੰ ਨਮਨ Leave a Comment / Poems & Article, Ropar News / By Dishant Mehta Buddha Purnima – ਸ਼ਾਂਤੀ ਤੇ ਗਿਆਨ ਦਾ ਤਿਉਹਾਰ Leave a Comment / Poems & Article, Ropar News / By Dishant Mehta ਓਪਰੇਸ਼ਨ ਅਭਿਆਸ ਅਧੀਨ ਜ਼ਿਲ੍ਹਾ ਰੂਪਨਗਰ ‘ਚ Civil Defense Volunteers ਦੀ ਰਜਿਸਟ੍ਰੇਸ਼ਨ 12 ਮਈ ਤੋਂ ਸ਼ੁਰੂ Leave a Comment / Ropar News / By Dishant Mehta World Migratory Bird Day 2025: ਪਰਵਾਸੀ ਪੰਛੀਆਂ ਲਈ ਮਿੱਤਰਤਾ ਪੂਰਨ ਸ਼ਹਿਰਾਂ ਦੀ ਲੋੜ Leave a Comment / Poems & Article, Ropar News / By Dishant Mehta ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਬਲੈਕਆਊਟ ਘੋਸ਼ਿਤ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਬਲੈਕਆਊਟ ਰੱਦ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਰੂਪਨਗਰ ਨੂੰ ‘No Drone Zone’ ਏਰੀਆ ਘੋਸ਼ਿਤ ਕੀਤਾ Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੁਖ਼ ਮੀਟਿੰਗ DIET ਰੂਪਨਗਰ ਵਿਖੇ ਆਯੋਜਿਤ Leave a Comment / Ropar News / By Dishant Mehta World Red Cross Day ਵਿਸ਼ਵ ਰੈੱਡ ਕਰਾਸ ਦਿਵਸ Leave a Comment / Poems & Article, Ropar News / By Dishant Mehta Deputy Commissioner ਤੇ SSP ਨੇ Nangal ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ Leave a Comment / Ropar News / By Dishant Mehta ਸ੍ਰੀ ਚਮਕੌਰ ਸਾਹਿਬ ਦੀ ਸਰਜ਼ਮੀਨ ‘ਤੇ ਹੋਈ Shiv Kumar Batalvi ਸ਼ਾਮ Leave a Comment / Ropar News / By Dishant Mehta Anti-Drug Focus ਨਾਲ ਪ੍ਰਤਿਭਾ ਖੋਜ ਮੁਕਾਬਲਾ 2025 Leave a Comment / Ropar News / By Dishant Mehta ਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣ Leave a Comment / Poems & Article, Ropar News / By Dishant Mehta ਕੱਲ ਸ਼ਾਮ ਕੇਵਲ ਨੰਗਲ ਵਿਖੇ ਵੱਜਣਗੇ Sirens ਅਤੇ ਰਾਤ 8 ਤੋਂ 8:10 ਤੱਕ ਹੋਵੇਗਾ blackout- ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਸ਼ਿਵ ਕੁਮਾਰ ਬਟਾਲਵੀ ਜੀ ਦੇ ਨਾਮ ਇੱਕ ਸ਼ਾਮ ਵਿੱਚ ਹਾਜ਼ਰੀ ਲਈ ਅਪੀਲ Leave a Comment / Ropar News / By Dishant Mehta ਸਿੱਖਿਆ ਮੰਤਰੀ S. Harjot Singh Bains ਵੱਲੋਂ ਸਰਕਾਰੀ ਹਾਈ ਸਕੂਲ Nangran ਵਿਖੇ ਹੋਏ ਲੱਗਭਗ 20 ਲੱਖ ਰੁਪਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta
International Nurses Day – ਸੇਵਾ ਦੀ ਮਿਸਾਲ ਨੂੰ ਨਮਨ Leave a Comment / Poems & Article, Ropar News / By Dishant Mehta
Buddha Purnima – ਸ਼ਾਂਤੀ ਤੇ ਗਿਆਨ ਦਾ ਤਿਉਹਾਰ Leave a Comment / Poems & Article, Ropar News / By Dishant Mehta
ਓਪਰੇਸ਼ਨ ਅਭਿਆਸ ਅਧੀਨ ਜ਼ਿਲ੍ਹਾ ਰੂਪਨਗਰ ‘ਚ Civil Defense Volunteers ਦੀ ਰਜਿਸਟ੍ਰੇਸ਼ਨ 12 ਮਈ ਤੋਂ ਸ਼ੁਰੂ Leave a Comment / Ropar News / By Dishant Mehta
World Migratory Bird Day 2025: ਪਰਵਾਸੀ ਪੰਛੀਆਂ ਲਈ ਮਿੱਤਰਤਾ ਪੂਰਨ ਸ਼ਹਿਰਾਂ ਦੀ ਲੋੜ Leave a Comment / Poems & Article, Ropar News / By Dishant Mehta
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਬਲੈਕਆਊਟ ਘੋਸ਼ਿਤ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਬਲੈਕਆਊਟ ਰੱਦ ਕਰਨ ਦੇ ਹੁਕਮ ਜਾਰੀ Leave a Comment / Ropar News / By Dishant Mehta
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਰੂਪਨਗਰ ਨੂੰ ‘No Drone Zone’ ਏਰੀਆ ਘੋਸ਼ਿਤ ਕੀਤਾ Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੁਖ਼ ਮੀਟਿੰਗ DIET ਰੂਪਨਗਰ ਵਿਖੇ ਆਯੋਜਿਤ Leave a Comment / Ropar News / By Dishant Mehta
World Red Cross Day ਵਿਸ਼ਵ ਰੈੱਡ ਕਰਾਸ ਦਿਵਸ Leave a Comment / Poems & Article, Ropar News / By Dishant Mehta
Deputy Commissioner ਤੇ SSP ਨੇ Nangal ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ Leave a Comment / Ropar News / By Dishant Mehta
ਸ੍ਰੀ ਚਮਕੌਰ ਸਾਹਿਬ ਦੀ ਸਰਜ਼ਮੀਨ ‘ਤੇ ਹੋਈ Shiv Kumar Batalvi ਸ਼ਾਮ Leave a Comment / Ropar News / By Dishant Mehta
ਬਾਰਵੀਂ ਤੋਂ ਬਾਅਦ ਨੌਜਵਾਨਾਂ ਲਈ ਨਵੇਂ ਰਾਹ: Skill-Based Courses ਦੀ ਉਡਾਣ Leave a Comment / Poems & Article, Ropar News / By Dishant Mehta
ਕੱਲ ਸ਼ਾਮ ਕੇਵਲ ਨੰਗਲ ਵਿਖੇ ਵੱਜਣਗੇ Sirens ਅਤੇ ਰਾਤ 8 ਤੋਂ 8:10 ਤੱਕ ਹੋਵੇਗਾ blackout- ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਸ਼ਿਵ ਕੁਮਾਰ ਬਟਾਲਵੀ ਜੀ ਦੇ ਨਾਮ ਇੱਕ ਸ਼ਾਮ ਵਿੱਚ ਹਾਜ਼ਰੀ ਲਈ ਅਪੀਲ Leave a Comment / Ropar News / By Dishant Mehta
ਸਿੱਖਿਆ ਮੰਤਰੀ S. Harjot Singh Bains ਵੱਲੋਂ ਸਰਕਾਰੀ ਹਾਈ ਸਕੂਲ Nangran ਵਿਖੇ ਹੋਏ ਲੱਗਭਗ 20 ਲੱਖ ਰੁਪਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta