ਮਿਸ਼ਨ ਸਮਰੱਥ ਦੀ ਕਾਰਗੁਜਾਰੀ ਦੀ ਸਮੇਂ ਸਮੇਂ ਸਿਰ ਰਵਿਊ ਕਰਨ ਸਬੰਧੀ ਰਾਜ ਪੱਧਰ ਤੇ ਸਾਰੇ ਜ਼ਿਲ੍ਹਿਆਂ ਦੀ ਓਰੀਏਂਟੇਸ਼ਨ ਲਗਾਈ ਗਈ।

Orientation of all the districts was conducted at the State Level regarding timely review of the performance of Mission Samrath
Orientation of all the districts was conducted at the State Level regarding timely review of the performance of Mission Samrath.
ਮਿਸ਼ਨ ਸਮਰੱਥ ਪ੍ਰੋਗਰਾਮ ਨੂੰ ਸੁਚੇਰੇ ਢੰਗ ਨਾਲ ਲਾਗੂ ਕਰਨ ਹਿੱਤ DEO ਸ਼੍ਰੀਮਤੀ ਪਰਮਿੰਦਰ ਕੌਰ, ਪ੍ਰਿੰਸੀਪਲ ਡਾਇਟ ਸ਼੍ਰੀਮਤੀ ਮੋਨਿਕਾ ਭੁਟਾਨੀ ਜ਼ਿਲ੍ਹਾ ਸਰੋਤ ਕੋਆਰਡੀਨੇਟਰ ਵਿਪਿਨ ਕਟਾਰੀਆ (UP) ਅਤੇ ਲਖਵਿੰਦਰ ਸਿੰਘ (P) ਵਿਚਕਾਰ ਬਿਹਤਰ ਤਾਲਮੇਲ ਬਣਾਉਣ , ਮਿਸ਼ਨ ਸਮਰੱਥ ਦੀ ਕਾਰਗੁਜਾਰੀ ਦੀ ਸਮੇਂ ਸਮੇਂ ਸਿਰ ਰਵਿਊ ਕਰਨ ਸਬੰਧੀ ਰਾਜ ਪੱਧਰ ਤੇ ਸ਼ਿਵਾਲਿਕ ਪਬਲਿਕ ਸਕੂਲ, ਫੇਸ 6 ਮੋਹਾਲੀ ਵਿਖੇ ਸਾਰੇ ਜ਼ਿਲ੍ਹਿਆਂ ਦੀ ਓਰੀਏਂਟੇਸ਼ਨ ਲਗਾਈ ਗਈ। ਇਸ ਮੌਕੇ ਵਿਪਿਨ ਕਟਾਰੀਆ ਜੀ ਨੇ ਦੱਸਿਆ ਕਿ ਵਿਭਾਗ ਵੱਲੋਂ ਅਕਾਦਮਿਕ ਸਹਾਇਤਾ ਗਰੁੱਪ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣਾ ਅਤੇ ਅਧਿਆਪਕਾਂ ਨੂੰ ਵੀ ਸਮੇਂ-ਸਮੇਂ ‘ਤੇ ਸਹਿਯੋਗ ਦੇਣਾ ਹੈ ਜਿਸ ਦੁਆਰਾ ਕਲਾਸਰੂਮ ਕਲਚਰ ਨੂੰ ਬਦਲਿਆ ਜਾ ਸਕੇ।

Leave a Comment

Your email address will not be published. Required fields are marked *

Scroll to Top