Home - Ropar News - 22 ਦਸੰਬਰ ਉੱਤਰੀ ਅਰਧ ਗੋਲੇ ਦੀ ਸਭ ਤੋਂ ਵੱਡੀ ਰਾਤ 22 ਦਸੰਬਰ ਉੱਤਰੀ ਅਰਧ ਗੋਲੇ ਦੀ ਸਭ ਤੋਂ ਵੱਡੀ ਰਾਤ Leave a Comment / By Dishant Mehta / December 22, 2024 December 22nd, the longest night in the Northern Hemisphere ਦੱਖਣੀ ਅਰਧ ਗੋਲੇ ਦਾ ਸਭ ਤੋਂ ਵੱਡਾ ਦਿਨ ਅਸੀਂ ਅਕਸਰ ਦੇਖਿਆ ਹੈ ਕਿ ਸੂਰਜ ਦਾ ਚੜਨਾ ਤੇ ਛਿਪਣਾ ਕਦੇ ਵੀ ਇੱਕਸਾਰ ਨਹੀਂ ਅਤੇ ਸਾਲ ਵਿੱਚ ਅਜਿਹਾ ਦੋ ਵਾਰ ਮੌਕਾ ਹੁੰਦਾ ਹੈ ਜਦੋਂ ਦਿਨ ਰਾਤ ਇਕਸਾਰ ਹੁੰਦੇ ਹਨ। ਸਾਲ ਵਿੱਚ ਇੱਕ ਸਮਾਂ ਅਜਿਹਾ ਹੁੰਦਾ ਹੈ ਜਦੋਂ ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਵੱਡੀ ਰਾਤ ਹੁੰਦੀ ਹੈ। ਅਜਿਹਾ ਕਿਉਂ,ਆਉ ਜਾਣੀਏ। 1. ਸਾਡੀ ਧਰਤੀ ਆਪਣੀਂ ਧੁਰੀ ਤੇ 23½° ਦੇ ਕੋਣ ਤੇ ਝੁਕੀ ਹੋਈ ਹੈ। 2. ਧਰਤੀ ਆਪਣੀਂ ਵਾਰਸ਼ਿਕ ਗਤੀ ਦੌਰਾਨ ਸੂਰਜ ਦੁਆਲੇ ਚੱਕਰ ਲਗਾਉਂਦੇ ਸਮੇਂ ਵੱਖ-ਵੱਖ ਸਥਿਤੀ ਵਿੱਚ ਆਉਂਦੀ ਹੈ। 3.ਧਰਤੀ ਦੇ ਝੁਕਾਅ ਅਤੇ ਆਪਣੇ ਪਥ ਤੇ ਵੱਖ-ਵੱਖ ਸਥਿਤੀਆਂ ਅਨੁਸਾਰ ਹੀ ਦਿਨ ਅਤੇ ਰਾਤ ਦੀ ਲੰਬਾਈ ਨਿਰਧਾਰਿਤ ਹੁੰਦੀ ਹੈ। 4. ਦੱਖਣੀ ਅਰਧ ਗੋਲੇ ਦਾ ਝੁਕਾਅ ਸੂਰਜ ਵੱਲ ਨੂੰ ਹੋਣ ਕਾਰਨ 22 ਦਸੰਬਰ ਨੂੰ ਸੂਰਜ ਦੀਆਂ ਕਿਰਨਾਂ ਦੱਖਣੀ ਅਰਧ ਗੋਲੇ ਵਿੱਚ ਸਥਿੱਤ ਮਕਰ ਰੇਖਾ ਤੇ ਸਿੱਧੀਆਂ ਪੈਣ ਕਾਰਨ ਦਿਨ ਦੀ ਲੰਬਾਈ ਜ਼ਿਆਦਾ ਅਤੇ ਰਾਤ ਛੋਟੀ ਹੁੰਦੀ ਹੈ। 5. ਇਸਦੇ ਉਲਟ ਉੱਤਰੀ ਅਰਧ ਗੋਲੇ ਵਿੱਚ ਦਿਨ ਦੀ ਲੰਬਾਈ ਛੋਟੀ ਅਤੇ ਰਾਤ ਵੱਡੀ ਹੁੰਦੀ ਹੈ ਕਿਉਂ ਕਿ ਉੱਤਰੀ ਅਰਧ ਗੋਲੇ ਦਾ ਝੁਕਾਅ ਸੂਰਜ ਤੋਂ ਪਰੇਂ ਨੂੰ ਹੁੰਦਾ ਹੈ। 6. ਇਸ ਦੇ ਝੁਕਾਅ ਦੇ ਕਾਰਨ ਹੀ ਜਿਹੜਾ ਭਾਗ ਸੂਰਜ ਵੱਲ ਨੂੰ ਝੁਕਿਆ ਹੋਇਆ ਹੋਵੇ ਉਸ ਧਰੁਵੀ ਖੇਤਰਾਂ ਵਿੱਚ ਛੇ ਮਹੀਨੇ ਦੇ ਦਿਨ ਅਤੇ ਸੂਰਜ ਤੋਂ ਦੂਰ ਵਾਲੇ ਧਰੁਵੀ ਖੇਤਰ ਵਿੱਚ ਛੇ ਮਹੀਨੇ ਦੀ ਰਾਤ ਹੁੰਦੀ ਹੈ। ਗੁਰਸੇਵਕ ਸਿੰਘ ਸਮਾਜਿਕ ਵਿਗਿਆਨ ਅਧਿਆਪਕ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ) Related Related Posts Adarsh School ਲੋਧੀਪੁਰ ਦੇ NCC ਨੇਵਲ ਵਿੰਗ ਦੇ ਟਰੂਪ ਨੂੰ 50 ਐਨ ਸੀ ਸੀ ਕੈਡਿਟਾਂ ਦੀਆਂ ਹੋਰ ਵਾਧੂ ਸੀਟਾਂ ਦੇਣ ਦਾ ਫੈਸਲਾ Leave a Comment / Ropar News / By Dishant Mehta ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਟਾਕ — Bhakkumajra School ‘ਚ ਰੋਸ਼ਨ ਹੋਇਆ ਰਾਹ Leave a Comment / Ropar News / By Dishant Mehta ਵਿਧਾਇਕ ਡਾ. ਚਰਨਜੀਤ ਸਿੰਘ ਨੇ ਦਤਾਰਪੁਰ, ਰਤਨਗੜ੍ਹ, ਬਡਵਾਲੀ ਅਤੇ ਤਾਜਪੁਰਾ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta ਡਾ.ਭੀਮ ਰਾਓ ਅੰਬੇਡਕਰ ਸਕੂਲ ਆਂਫ ਐਮੀਨੈਂਸ ਹੋਵੇਗਾ ਸਰਕਾਰੀ ਸਕੂਲ ਨੰਗਲ ਦਾ ਨਾਮ- ਹਰਜੋਤ ਬੈਂਸ Leave a Comment / Ropar News / By Dishant Mehta ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ 09 ਅਪ੍ਰੈਲ ਨੂੰ Leave a Comment / Ropar News / By Dishant Mehta ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲ ਲੁਠੇੜੀ ਦੀ ਆਧੁਨਿਕ ਪ੍ਰਯੋਗਸ਼ਾਲਾ, ਖੇਡ ਮੈਦਾਨ, ਟਰੈਕ ਅਤੇ ਆਧੁਨਿਕ ਕਲਾਸਰੂਮਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta ਸਿੱਖਿਆ ਕ੍ਰਾਂਤੀ ਦੀ ਮੂੰਹੋਂ ਬੋਲਦੀ ਤਸਵੀਰ Leave a Comment / Poems & Article, Ropar News / By Dishant Mehta “ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸਕੂਲਾਂ ਵਿਖੇ ਪ੍ਰੋਜੈਕਟਾਂ ਦੇ ਹੋਣਗੇ ਉਦਘਾਟਨ Leave a Comment / Ropar News / By Dishant Mehta ਸਿੱਖਿਆ ਮੰਤਰੀ ਪੰਜਾਬ, ਰੂਪਨਗਰ ਜ਼ਿਲ੍ਹੇ ਵਿੱਚ ਸਕੂਲਾਂ ਦਾ ਉਦਘਾਟਨ ਕਰਨਗੇ Leave a Comment / Ropar News / By Dishant Mehta ਸ਼੍ਰੀਮਤੀ ਸੋਨੀਆ ਬੇਰੀ ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਖੇ ਬਤੌਰ ਮੁੱਖ ਅਧਿਆਪਕਾ ਹੋਏ ਨਿਯੁਕਤ Leave a Comment / Ropar News / By Dishant Mehta ਰੂਪਨਗਰ ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ Leave a Comment / Ropar News / By Dishant Mehta ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਵੇਂ ਕਦਮ ਨਾਲ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਕਰੀਅਰ ਉਦੇਸ਼ਾਂ ਵਿੱਚ ਨਵੀਂ ਉਮੀਦ Leave a Comment / Poems & Article, Ropar News / By Dishant Mehta ਸਰਕਾਰੀ ਹਾਈ ਸਕੂਲ ਰਾਏਪੁਰ ਦੀ NMMS ਪ੍ਰੀਖਿਆ ਪਾਸ ਵਿਦਿਆਰਥਣ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਵੱਲੋਂ ਸਨਮਾਨ Leave a Comment / Ropar News / By Dishant Mehta ਸਰਕਾਰੀ ਮਿਡਲ ਸਕੂਲ, ਦਬੁਰਜੀ ਦੇ 10 ਵਿਦਿਆਰਥੀਆਂ ਨੇ ਕੀਤੀ NMMS ਸਕਾਲਰਸ਼ਿਪ ਪ੍ਰੀਖਿਆ ਪਾਸ Leave a Comment / Ropar News / By Dishant Mehta SUMMER PSEB SCHOOL TIME TABLE 2025 Leave a Comment / Ropar News / By Dishant Mehta ਸਿਹਤਮੰਦ ਜੀਵਨ ਲਈ ਕੁੱਝ ਵਿਸ਼ੇਸ਼ Leave a Comment / Ropar News / By Dishant Mehta
Adarsh School ਲੋਧੀਪੁਰ ਦੇ NCC ਨੇਵਲ ਵਿੰਗ ਦੇ ਟਰੂਪ ਨੂੰ 50 ਐਨ ਸੀ ਸੀ ਕੈਡਿਟਾਂ ਦੀਆਂ ਹੋਰ ਵਾਧੂ ਸੀਟਾਂ ਦੇਣ ਦਾ ਫੈਸਲਾ Leave a Comment / Ropar News / By Dishant Mehta
ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਟਾਕ — Bhakkumajra School ‘ਚ ਰੋਸ਼ਨ ਹੋਇਆ ਰਾਹ Leave a Comment / Ropar News / By Dishant Mehta
ਵਿਧਾਇਕ ਡਾ. ਚਰਨਜੀਤ ਸਿੰਘ ਨੇ ਦਤਾਰਪੁਰ, ਰਤਨਗੜ੍ਹ, ਬਡਵਾਲੀ ਅਤੇ ਤਾਜਪੁਰਾ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
ਡਾ.ਭੀਮ ਰਾਓ ਅੰਬੇਡਕਰ ਸਕੂਲ ਆਂਫ ਐਮੀਨੈਂਸ ਹੋਵੇਗਾ ਸਰਕਾਰੀ ਸਕੂਲ ਨੰਗਲ ਦਾ ਨਾਮ- ਹਰਜੋਤ ਬੈਂਸ Leave a Comment / Ropar News / By Dishant Mehta
ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ 09 ਅਪ੍ਰੈਲ ਨੂੰ Leave a Comment / Ropar News / By Dishant Mehta
ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲ ਲੁਠੇੜੀ ਦੀ ਆਧੁਨਿਕ ਪ੍ਰਯੋਗਸ਼ਾਲਾ, ਖੇਡ ਮੈਦਾਨ, ਟਰੈਕ ਅਤੇ ਆਧੁਨਿਕ ਕਲਾਸਰੂਮਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta
ਸਿੱਖਿਆ ਕ੍ਰਾਂਤੀ ਦੀ ਮੂੰਹੋਂ ਬੋਲਦੀ ਤਸਵੀਰ Leave a Comment / Poems & Article, Ropar News / By Dishant Mehta
“ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਤਹਿਤ ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸਕੂਲਾਂ ਵਿਖੇ ਪ੍ਰੋਜੈਕਟਾਂ ਦੇ ਹੋਣਗੇ ਉਦਘਾਟਨ Leave a Comment / Ropar News / By Dishant Mehta
ਸਿੱਖਿਆ ਮੰਤਰੀ ਪੰਜਾਬ, ਰੂਪਨਗਰ ਜ਼ਿਲ੍ਹੇ ਵਿੱਚ ਸਕੂਲਾਂ ਦਾ ਉਦਘਾਟਨ ਕਰਨਗੇ Leave a Comment / Ropar News / By Dishant Mehta
ਸ਼੍ਰੀਮਤੀ ਸੋਨੀਆ ਬੇਰੀ ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਖੇ ਬਤੌਰ ਮੁੱਖ ਅਧਿਆਪਕਾ ਹੋਏ ਨਿਯੁਕਤ Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ Leave a Comment / Ropar News / By Dishant Mehta
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਨਵੇਂ ਕਦਮ ਨਾਲ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਕਰੀਅਰ ਉਦੇਸ਼ਾਂ ਵਿੱਚ ਨਵੀਂ ਉਮੀਦ Leave a Comment / Poems & Article, Ropar News / By Dishant Mehta
ਸਰਕਾਰੀ ਹਾਈ ਸਕੂਲ ਰਾਏਪੁਰ ਦੀ NMMS ਪ੍ਰੀਖਿਆ ਪਾਸ ਵਿਦਿਆਰਥਣ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਵੱਲੋਂ ਸਨਮਾਨ Leave a Comment / Ropar News / By Dishant Mehta
ਸਰਕਾਰੀ ਮਿਡਲ ਸਕੂਲ, ਦਬੁਰਜੀ ਦੇ 10 ਵਿਦਿਆਰਥੀਆਂ ਨੇ ਕੀਤੀ NMMS ਸਕਾਲਰਸ਼ਿਪ ਪ੍ਰੀਖਿਆ ਪਾਸ Leave a Comment / Ropar News / By Dishant Mehta