Home - Poems & Articles - ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ Leave a Comment / By Dishant Mehta / October 1, 2024 ਰਾਬਿੰਦਰ ਸਿੰਘ ਰੱਬੀ :ਕਿੰਨੀ ਸੋਹਣੀ ਧਰਤ ਤੇ ਕਿੰਨੇ ਲੋਕੀਂ ਚੰਗੇ ਨੇ,ਕਰਾਂ ਪੰਜਾਬ ਦੀ ਸਿਫ਼ਤ ਕਿ ਲੋਕੀਂ ਰੰਗ ਬਰੰਗੇ ਨੇ।ਇੰਨੀ ਸੋਹਣੀ ਧਰਤ ਉੱਤੇ ਤੂੰ ਸਾਰੀ ਜ਼ਿੰਦਗੀ ਝਾਗੀ ।ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ ਹਾਲ ਬੇਹਾਲ ਨੇ ਸਾਰੇ ਤੱਕੋ ਪੰਛੀ ਹੋ ਜਾਂਦੇ,ਆਪਣਿਆਂ ਨੂੰ ਮੱਚਦੇ ਦੇਖ ਕੇ ਹੋਸ਼ ਹੀ ਖੋ ਜਾਂਦੇ।ਵਿੱਚ ਧੂੰਏਂ ਦੇ ਖੜ੍ਹ ਨਹੀਂ ਸਕਦਾ, ਹਾਲੀ ਹੋ ਚਾਹੇ ਵਾਗੀ,ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ ਕਹਿੰਦੇ ਵਿੱਚ ਅਸਮਾਨੀਂ ਬੱਦਲ਼ ਦਿਸਦਾ ਧੂੰਏਂ ਦਾ, ਸਾਨੂੰ ਵੀ ਉਹ ਮਾਰੂ, ਜਿਹੜਾ ਅੰਬਰਾਂ ਵਿੱਚ ਗਿਆ।ਮਰੀਜ਼, ਬਜ਼ੁਰਗ, ਅਮੀਰ, ਗ਼ਰੀਬ ਤੇ ਬਚਣਾ ਨਹੀਂ ਕੋਈ ਲਾਗੀ।ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ ਮਿੱਤਰ ਕੀੜੇ ਖ਼ਤਮ ਹੋ ਰਹੇ, ਤੱਤ ਨੁਕਸਾਨੇ ਜਾਂਦੇ,ਜ਼ਹਿਰਾਂ ਰਲੀਆਂ ਸਭ ਪਾਸੇ, ਅਸੀਂ ਖ਼ੁਸ਼ ਹਾਂ ਜ਼ਹਿਰਾਂ ਖਾਂਦੇ।ਧਰਤੀ ਸਾਡੀ ਮਾਂ ਹੈ, ਮਾਂ ਨਾਲ਼ ਕਰਨੀ ਨਹੀਂ ਖ਼ਰਾਬੀ।ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ ਸਾੜ ਪਰਾਲੀ ਆਪਾਂ ਆਪਣਾ ਅੱਗਾ ਸਾੜ ਰਹੇ, ਆਉਣ ਵਾਲੀਆਂ ਨਸਲਾਂ ਅੰਦਰ ਜ਼ਹਿਰਾਂ ਵਾੜ ਰਹੇ।ਹੈਪੀ ਸੀਡਰ ਵਰਤ ਲੈ ਰੱਬੀ, ਧਰਤ ਨਹੀਂ ਕਰਨੀ ਦਾਗ਼ੀ। ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀਰਾਬਿੰਦਰ ਸਿੰਘ ਰੱਬੀ 20, ਮਾਤਾ ਗੁਜਰੀ ਇਨਕਲੇਵ, ਮੋਰਿੰਡਾ ਰੋਪੜ8968946129Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts Thought of the Day/ ਅੱਜ ਦਾ ਵਿਚਾਰ Leave a Comment / Poems & Articles, Thought of the Day / By HARJOT SINGH ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀਆਂ ਵਧਾਈਆਂ Leave a Comment / Poems & Articles / By Dishant Mehta Thought of the day Leave a Comment / Poems & Articles, Thought of the Day / By HARJOT SINGH Thought of the day Leave a Comment / Poems & Articles, Thought of the Day / By HARJOT SINGH Thought of the day Leave a Comment / Poems & Articles, Thought of the Day / By HARJOT SINGH Thought of the Day ਅੱਜ ਦਾ ਵਿਚਾਰ Leave a Comment / Poems & Articles, Thought of the Day / By HARJOT SINGH ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਜਨਮ ਵਰ੍ਹੇਗੰਢ: ਭਾਰਤ ਦੇ ‘ਮਿਜ਼ਾਈਲ ਮੈਨ’ ਅਤੇ ‘ਲੋਕਾਂ ਦੇ ਰਾਸ਼ਟਰਪਤੀ’ ਨੂੰ ਸ਼ਰਧਾਂਜਲੀ Leave a Comment / News, Poems & Articles, Ropar News / By Dishant Mehta Thought of the Day Leave a Comment / Poems & Articles, Thought of the Day / By HARJOT SINGH Thought of the day Leave a Comment / Thought of the Day, Poems & Articles / By HARJOT SINGH Thought of the Day: The Power of Learning Leave a Comment / Poems & Articles, Thought of the Day / By Dishant Mehta Bhagat Singh Jayanti 2026: ਸ਼ਹੀਦ ਭਗਤ ਸਿੰਘ ਦਾ ਜਨਮਦਿਨ, ਜੀਵਨ ਅਤੇ ਸ਼ਹਾਦਤ Leave a Comment / Poems & Articles, Ropar News / By Dishant Mehta 16 ਸਤੰਬਰ ਵਿਸ਼ਵ ਓਜ਼ੋਨ ਦਿਵਸ Leave a Comment / Poems & Articles, Ropar News / By Dishant Mehta ਅਧਿਆਪਕ ਦਿਵਸ: ਇੱਕ ਅਧਿਆਪਕ ਦੀ ਕਹਾਣੀ, ਜਿਸਦਾ ਆਖ਼ਰੀ ਪੰਨਾ ਕਦੇ ਨਹੀਂ ਆਉਂਦਾ….. Leave a Comment / Poems & Articles, Ropar News / By Dishant Mehta ਰਾਸ਼ਟਰੀ ਖੇਡ ਦਿਵਸ: ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ Leave a Comment / News, Poems & Articles, Study Material / By Dishant Mehta ਸਾਈਬਰ ਸੁਰੱਖਿਆ ਅਤੇ ਏਆਈ-ਦੋ ਧਾਰੀ ਤਲਵਾਰ Leave a Comment / Poems & Articles, Ropar News / By Dishant Mehta ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ Leave a Comment / Poems & Articles, Ropar News / By Dishant Mehta
Thought of the Day/ ਅੱਜ ਦਾ ਵਿਚਾਰ Leave a Comment / Poems & Articles, Thought of the Day / By HARJOT SINGH
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀਆਂ ਵਧਾਈਆਂ Leave a Comment / Poems & Articles / By Dishant Mehta
Thought of the Day ਅੱਜ ਦਾ ਵਿਚਾਰ Leave a Comment / Poems & Articles, Thought of the Day / By HARJOT SINGH
ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਜਨਮ ਵਰ੍ਹੇਗੰਢ: ਭਾਰਤ ਦੇ ‘ਮਿਜ਼ਾਈਲ ਮੈਨ’ ਅਤੇ ‘ਲੋਕਾਂ ਦੇ ਰਾਸ਼ਟਰਪਤੀ’ ਨੂੰ ਸ਼ਰਧਾਂਜਲੀ Leave a Comment / News, Poems & Articles, Ropar News / By Dishant Mehta
Thought of the Day: The Power of Learning Leave a Comment / Poems & Articles, Thought of the Day / By Dishant Mehta
Bhagat Singh Jayanti 2026: ਸ਼ਹੀਦ ਭਗਤ ਸਿੰਘ ਦਾ ਜਨਮਦਿਨ, ਜੀਵਨ ਅਤੇ ਸ਼ਹਾਦਤ Leave a Comment / Poems & Articles, Ropar News / By Dishant Mehta
ਅਧਿਆਪਕ ਦਿਵਸ: ਇੱਕ ਅਧਿਆਪਕ ਦੀ ਕਹਾਣੀ, ਜਿਸਦਾ ਆਖ਼ਰੀ ਪੰਨਾ ਕਦੇ ਨਹੀਂ ਆਉਂਦਾ….. Leave a Comment / Poems & Articles, Ropar News / By Dishant Mehta
ਰਾਸ਼ਟਰੀ ਖੇਡ ਦਿਵਸ: ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ Leave a Comment / News, Poems & Articles, Study Material / By Dishant Mehta
ਸਾਈਬਰ ਸੁਰੱਖਿਆ ਅਤੇ ਏਆਈ-ਦੋ ਧਾਰੀ ਤਲਵਾਰ Leave a Comment / Poems & Articles, Ropar News / By Dishant Mehta
ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ Leave a Comment / Poems & Articles, Ropar News / By Dishant Mehta