Home - Poems & Article - ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ Leave a Comment / By Dishant Mehta / October 1, 2024 ਰਾਬਿੰਦਰ ਸਿੰਘ ਰੱਬੀ :ਕਿੰਨੀ ਸੋਹਣੀ ਧਰਤ ਤੇ ਕਿੰਨੇ ਲੋਕੀਂ ਚੰਗੇ ਨੇ,ਕਰਾਂ ਪੰਜਾਬ ਦੀ ਸਿਫ਼ਤ ਕਿ ਲੋਕੀਂ ਰੰਗ ਬਰੰਗੇ ਨੇ।ਇੰਨੀ ਸੋਹਣੀ ਧਰਤ ਉੱਤੇ ਤੂੰ ਸਾਰੀ ਜ਼ਿੰਦਗੀ ਝਾਗੀ ।ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ ਹਾਲ ਬੇਹਾਲ ਨੇ ਸਾਰੇ ਤੱਕੋ ਪੰਛੀ ਹੋ ਜਾਂਦੇ,ਆਪਣਿਆਂ ਨੂੰ ਮੱਚਦੇ ਦੇਖ ਕੇ ਹੋਸ਼ ਹੀ ਖੋ ਜਾਂਦੇ।ਵਿੱਚ ਧੂੰਏਂ ਦੇ ਖੜ੍ਹ ਨਹੀਂ ਸਕਦਾ, ਹਾਲੀ ਹੋ ਚਾਹੇ ਵਾਗੀ,ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ ਕਹਿੰਦੇ ਵਿੱਚ ਅਸਮਾਨੀਂ ਬੱਦਲ਼ ਦਿਸਦਾ ਧੂੰਏਂ ਦਾ, ਸਾਨੂੰ ਵੀ ਉਹ ਮਾਰੂ, ਜਿਹੜਾ ਅੰਬਰਾਂ ਵਿੱਚ ਗਿਆ।ਮਰੀਜ਼, ਬਜ਼ੁਰਗ, ਅਮੀਰ, ਗ਼ਰੀਬ ਤੇ ਬਚਣਾ ਨਹੀਂ ਕੋਈ ਲਾਗੀ।ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ ਮਿੱਤਰ ਕੀੜੇ ਖ਼ਤਮ ਹੋ ਰਹੇ, ਤੱਤ ਨੁਕਸਾਨੇ ਜਾਂਦੇ,ਜ਼ਹਿਰਾਂ ਰਲੀਆਂ ਸਭ ਪਾਸੇ, ਅਸੀਂ ਖ਼ੁਸ਼ ਹਾਂ ਜ਼ਹਿਰਾਂ ਖਾਂਦੇ।ਧਰਤੀ ਸਾਡੀ ਮਾਂ ਹੈ, ਮਾਂ ਨਾਲ਼ ਕਰਨੀ ਨਹੀਂ ਖ਼ਰਾਬੀ।ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀ ਸਾੜ ਪਰਾਲੀ ਆਪਾਂ ਆਪਣਾ ਅੱਗਾ ਸਾੜ ਰਹੇ, ਆਉਣ ਵਾਲੀਆਂ ਨਸਲਾਂ ਅੰਦਰ ਜ਼ਹਿਰਾਂ ਵਾੜ ਰਹੇ।ਹੈਪੀ ਸੀਡਰ ਵਰਤ ਲੈ ਰੱਬੀ, ਧਰਤ ਨਹੀਂ ਕਰਨੀ ਦਾਗ਼ੀ। ਕਾਦਰ ਦੀ ਕੁਦਰਤ ਨੂੰ ਸਮਝੋ, ਸਦਾ ਕਹਿਣ ਇਹ ਰਾਗੀਰਾਬਿੰਦਰ ਸਿੰਘ ਰੱਬੀ 20, ਮਾਤਾ ਗੁਜਰੀ ਇਨਕਲੇਵ, ਮੋਰਿੰਡਾ ਰੋਪੜ8968946129Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਸਾਈਬਰ ਸੁਰੱਖਿਆ ਅਤੇ ਏਆਈ-ਦੋ ਧਾਰੀ ਤਲਵਾਰ Leave a Comment / Poems & Article, Ropar News / By Dishant Mehta ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ Leave a Comment / Poems & Article, Ropar News / By Dishant Mehta ਅੰਤਰਰਾਸ਼ਟਰੀ ਯੋਗ ਦਿਵਸ Leave a Comment / Poems & Article, Ropar News / By liberalthinker1621 World Father’s Day ਵਰਲਡ ਫਾਦਰਜ਼ ਡੇਅ Leave a Comment / Poems & Article, Ropar News / By liberalthinker1621 Now Teachers & Students Can Publish News on DEORPR Website – Contributor Hub Leave a Comment / Poems & Article, Ropar News, Study Material / By Dishant Mehta ਸੁਰੱਖਿਅਤ ਭੋਜਨ, ਸਿਹਤਮੰਦ ਜੀਵਨ: ਵਿਸ਼ਵ ਭੋਜਨ ਸੁਰੱਖਿਆ ਦਿਵਸ 2026 Leave a Comment / Poems & Article, Ropar News / By Dishant Mehta ਵਿਸ਼ਵ ਵਾਤਾਵਰਣ ਦਿਵਸ World Environment Day Leave a Comment / Poems & Article, Ropar News / By Dishant Mehta “ਮਾਂ”… ਇਹ ਸ਼ਬਦ ਸੁਣਦਿਆਂ ਹੀ ਦਿਲ ਵਿੱਚ ਇੱਕ ਮਿੱਠਾ ਜਿਹਾ ਅਹਿਸਾਸ ਜਾਗਦਾ ਹੈ। Leave a Comment / Ropar News, Poems & Article / By Dishant Mehta ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਤਿਹਾਸ ਅਤੇ ਭਵਿੱਖ Leave a Comment / Poems & Article, Ropar News / By Dishant Mehta India’s Tech Journey: From Pokhran to AI in 2026 Leave a Comment / Poems & Article, Ropar News / By Dishant Mehta ਮਜ਼ਦੂਰ ਦਿਵਸ 1 ਮਈ : ਡਾ. ਭੀਮ ਰਾਓ ਅੰਬੇਡਕਰ ਦੇ ਮਜ਼ਦੂਰ ਹੱਕਾਂ ਲਈ ਮਹੱਤਵਪੂਰਨ ਯੋਗਦਾਨ Leave a Comment / Poems & Article, Ropar News / By Dishant Mehta 22 ਅਪ੍ਰੈਲ-ਵਿਸ਼ਵ ਧਰਤੀ ਦਿਵਸ ਤੇ ਵਿਸ਼ੇਸ਼ Leave a Comment / Poems & Article / By Dishant Mehta World Earth Day /ਵਿਸ਼ਵ ਧਰਤੀ ਦਿਵਸ Leave a Comment / Poems & Article, Ropar News / By Dishant Mehta ਧਰਤੀ ਦਿਵਸ – ਇਕ ਖਾਮੋਸ਼ ਪੁਕਾਰ Leave a Comment / Poems & Article, Ropar News / By Dishant Mehta ਵਿਸਾਖੀ: ਖੁਸ਼ੀਆਂ, ਅਣਖ ਅਤੇ ਵਿਰਾਸਤ ਦਾ ਤਿਉਹਾਰ Leave a Comment / Poems & Article, Ropar News / By Dishant Mehta ਭਗਤ ਨਾਭਾਦਾਸ ਜੀ: ਭਗਤੀ ਲਹਿਰ ਦੇ ਮੋਢੀ Leave a Comment / Poems & Article, Ropar News / By Dishant Mehta
ਵਿਦਿਆਰਥੀਆਂ ਦੀ ਮਾਨਸਿਕ ਸਿਹਤ: ਅੰਕਾਂ ਤੋਂ ਵੱਧ ਜ਼ਿੰਦਗੀ ਦੀ ਅਹਿਮੀਅਤ Leave a Comment / Poems & Article, Ropar News / By Dishant Mehta
World Father’s Day ਵਰਲਡ ਫਾਦਰਜ਼ ਡੇਅ Leave a Comment / Poems & Article, Ropar News / By liberalthinker1621
Now Teachers & Students Can Publish News on DEORPR Website – Contributor Hub Leave a Comment / Poems & Article, Ropar News, Study Material / By Dishant Mehta
ਸੁਰੱਖਿਅਤ ਭੋਜਨ, ਸਿਹਤਮੰਦ ਜੀਵਨ: ਵਿਸ਼ਵ ਭੋਜਨ ਸੁਰੱਖਿਆ ਦਿਵਸ 2026 Leave a Comment / Poems & Article, Ropar News / By Dishant Mehta
ਵਿਸ਼ਵ ਵਾਤਾਵਰਣ ਦਿਵਸ World Environment Day Leave a Comment / Poems & Article, Ropar News / By Dishant Mehta
“ਮਾਂ”… ਇਹ ਸ਼ਬਦ ਸੁਣਦਿਆਂ ਹੀ ਦਿਲ ਵਿੱਚ ਇੱਕ ਮਿੱਠਾ ਜਿਹਾ ਅਹਿਸਾਸ ਜਾਗਦਾ ਹੈ। Leave a Comment / Ropar News, Poems & Article / By Dishant Mehta
ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਤਿਹਾਸ ਅਤੇ ਭਵਿੱਖ Leave a Comment / Poems & Article, Ropar News / By Dishant Mehta
India’s Tech Journey: From Pokhran to AI in 2026 Leave a Comment / Poems & Article, Ropar News / By Dishant Mehta
ਮਜ਼ਦੂਰ ਦਿਵਸ 1 ਮਈ : ਡਾ. ਭੀਮ ਰਾਓ ਅੰਬੇਡਕਰ ਦੇ ਮਜ਼ਦੂਰ ਹੱਕਾਂ ਲਈ ਮਹੱਤਵਪੂਰਨ ਯੋਗਦਾਨ Leave a Comment / Poems & Article, Ropar News / By Dishant Mehta
ਵਿਸਾਖੀ: ਖੁਸ਼ੀਆਂ, ਅਣਖ ਅਤੇ ਵਿਰਾਸਤ ਦਾ ਤਿਉਹਾਰ Leave a Comment / Poems & Article, Ropar News / By Dishant Mehta