ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੇ ਵਿਦਿਅਰਥੀਆਂ ਵਲੋਂ ਵਿਗਿਆਨ ਤੇ ਗਣਿਤ ਵਿਸ਼ੇ ਦੀ ਲਗਾਈ ਗਈ ਪ੍ਰਦਰਸ਼ਨੀ

An exhibition on science and mathematics was organized by the students of Government Girls Senior Secondary School Nangal
An exhibition on science and mathematics was organized by the students of Government Girls Senior Secondary School Nangal
ਨੰਗਲ, 10 ਦਸੰਬਰ: ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨ ਸ਼ਿਪ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਵਿਜੈ ਬੰਗਲਾ ਜੀ ਦੀ ਦੇਖ ਰੇਖ ਵਿੱਚ 6ਵੀਂ ਤੋਂ 10ਵੀ ਤੱਕ ਦੀਆਂ ਜਮਾਤਾਂ ਦੇ ਵਿਦਿਅਰਥੀਆਂ ਵਲੋਂ ਵਿਗਿਆਨ ਤੇ ਗਣਿਤ ਵਿਸ਼ੇ ਦੀ ਪ੍ਰਦਰਸ਼ਨੀ ਲਗਾਈ ਜਿਸ ਵਿੱਚ ਵਿਦਿਅਰਥੀਆਂ ਵਲੋਂ ਚਾਰਟ ਅਤੇ ਮਾਡਲ ਬਣਾ ਕੇ ਆਪਣੀ ਵਿਸ਼ੇ ਪ੍ਰਤੀ ਰੂਚੀ ਨੂੰ ਪ੍ਰਗਟ ਕੀਤਾ ।

An exhibition on science and mathematics was organized by the students of Government Girls Senior Secondary School Nangal

ਇਸ ਮੌਕੇ ਤੇ ਜ਼ਿਲਾ ਰੀਸੋਰਸ ਕੋਆਡੀਨੇਟਰ੍ਰ ਰੂਪਨਗਰ ਸ਼੍ਰੀ ਵਿਪਿਨ ਕਟਾਰੀਆ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਇਸ ਤੋਂ ਇਲਾਵਾ 11ਵੀਂ ਤੇ 12ਵੀ ਕਾਮਰਸ ਦੇ ਵਿਦਿਆਥੀਆਂ ਵੱਲੋਂ ਕਾਮਰਸ ਵਿਸ਼ੇ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਵਿਸ਼ੇ ਨਾਲ ਸੰਬੰਧਿਤ ਚਾਰਟ ਤੇ ਮਾਡਲ ਬਣਾਏ ਗਏ।

An exhibition on science and mathematics was organized by the students of Government Girls Senior Secondary School Nangal

An exhibition on science and mathematics was organized by the students of Government Girls Senior Secondary School Nangal
ਸਕੂਲ ਪ੍ਰਿੰਸੀਪਲ ਸ਼੍ਰੀ ਮਤੀ ਵਿਜੈ ਬੰਗਲਾ ਨੇ ਦੱਸਿਆ ਕਿ ਸਕੂਲ ਵਿਦਿਆਰਥੀਆਂ ਵਲੋਂ ਕੀਤੀਆਂ ਜਾਂਦੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਅਰਥੀਆਂ ਦੇ ਸਰਵ ਪੱਖੀ ਵਿਕਾਸ ਵਿੱਚ ਬਹੁਤ ਸਹਾਇਕ ਸਿੱਧ ਹੁੰਦਿਆਂ ਹਨ ਅਤੇ ਉਹਨਾਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਵਿਚ ਉੱਗਾ ਰੋਲ ਨਿਭਾਉਂਦਿਆ ਹਨ।

An exhibition on science and mathematics was organized by the students of Government Girls Senior Secondary School Nangal 3 An exhibition on science and mathematics was organized by the students of Government Girls Senior Secondary School Nangal An exhibition on science and mathematics was organized by the students of Government Girls Senior Secondary School Nangal An exhibition on science and mathematics was organized by the students of Government Girls Senior Secondary School Nangal An exhibition on science and mathematics was organized by the students of Government Girls Senior Secondary School Nangal An exhibition on science and mathematics was organized by the students of Government Girls Senior Secondary School Nangal An exhibition on science and mathematics was organized by the students of Government Girls Senior Secondary School Nangal An exhibition on science and mathematics was organized by the students of Government Girls Senior Secondary School Nangal

ਇਸ ਮੌਕੇ ਸ੍ਰੀ ਸੁਨੀਲ ਕੁਮਾਰ, ਸੰਤੋਸ਼ ਕੁਮਾਰ , ਦਿਸ਼ਾਂਤ ਮਹਿਤਾ, ਮੈਡਮ ਰਸ਼ਮੀ, ਕੈਲਾਸ਼ੋ ਦੇਵੀ,ਅਨੀਤਾ ਡੋਗਰਾ,ਮੀਨਾ ਸ਼ਰਮਾ,ਸ਼ਸ਼ੀ ਅਟਵਾਲ,ਸ਼ੈਲੀ ਪੂਰੀ,ਅਨਾਂਦਜੀਤ ਕੌਰ, ਰੁਚਿਕਾ ਸ਼ਰਮਾ , ਰੋਮਨ ਕੁਮਾਰੀ, ਗੋਲਡੀ ਰਾਣਾ, ਨੀਲਮ, ਸ਼ਸ਼ੀ ਬਰਾੜ, ਆਦਿ ਸਮੂਹ ਸਟਾਫ ਮੈਂਬਰ ਹਾਜਰ ਸਨ।

Ropar Google News

ਪਲਾਸਟਿਕ ਦੇ ਪੈ ਰਹੇ ਦੁਸਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

PM E-VIDYA initiative is an educational television service : Chhavi

Leave a Comment

Your email address will not be published. Required fields are marked *

Scroll to Top