DIKSHA & NISHTHA
CPD Courses ਪੂਰੇ ਕਰੋ
SCERT Punjab ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਸਮੂਹ ਅਧਿਆਪਕਾਂ ਵੱਲੋਂ DIKSHA ਅਤੇ NISHTHA Portal ਉੱਤੇ ਉਪਲਬਧ CPD Courses ਨੂੰ 31 ਅਗਸਤ 2026 ਤੱਕ ਪੂਰਾ ਕਰਨਾ ਯਕੀਨੀ ਬਣਾਇਆ ਜਾਣਾ ਹੈ।
All teachers must complete the available CPD courses on DIKSHA & NISHTHA by 31 August 2026.
📌 Available CPD Courses
Click “Open Course” to go directly to the DIKSHA course page.
Cyber Hygiene Practices: Personal Digital Devices
Learn essential practices to keep your personal devices secure.
👉 Open CourseEnvironmental Hazards of Electronic Waste (E-waste)
Understand the environmental impact of e-waste.
👉 Open Course💻 PC / Laptop ਤੋਂ DIKSHA Login
Same account use ਕਰੋ ਜੋ mobile ਉੱਤੇ ਚੱਲ ਰਿਹਾ ਹੈ।
Mobile ਵਿੱਚ DIKSHA App ਖੋਲ੍ਹੋ
Check ਕਰੋ ਕਿ ਤੁਹਾਡਾ account ਕਿਸ Email ID ਨਾਲ Login ਹੈ।
PC/Laptop ਵਿੱਚ ਉਹੀ Email ID ਵਰਤੋ
Browser ਵਿੱਚ diksha.gov.in ਖੋਲ੍ਹੋ।
Email + Password ਨਾਲ Login
Password ਯਾਦ ਨਹੀਂ ਤਾਂ Forgot Password ਨਾਲ reset ਕਰੋ।
Course ਖੋਲ੍ਹੋ ਤੇ ਪੂਰਾ ਕਰੋ
ਉੱਪਰ ਦਿੱਤੇ Direct Links ਤੋਂ course ਖੋਲ੍ਹੋ।
⚠️ ਧਿਆਨ: ਉਹੀ Email ID ਵਰਤੋ ਜਿਸ ਨਾਲ mobile ਵਿੱਚ account ਚੱਲ ਰਿਹਾ ਹੈ।
⚠️ Assessment ਧਿਆਨ ਨਾਲ ਕਰੋ
Assessment ਬਹੁਤ ਧਿਆਨ ਨਾਲ Attempt ਕਰੋ। Required passing score ਹਾਸਲ ਕਰਨਾ ਜ਼ਰੂਰੀ ਹੈ। ਨਹੀਂ ਤਾਂ Certificate download ਵਿੱਚ ਸਮੱਸਿਆ ਆ ਸਕਦੀ ਹੈ।
📊 App & Guidance Material
QUICK REMINDER
31 ਅਗਸਤ 2026 ਤੋਂ ਪਹਿਲਾਂ ਆਪਣੇ DIKSHA/NISHTHA CPD Courses Complete ਕਰੋ।
Complete your courses before 31 August 2026.
ਇਹ ਜਾਣਕਾਰੀ ਆਪਣੇ school ਤੇ teacher groups ਵਿੱਚ ਜ਼ਰੂਰ share ਕਰੋ। 🙏🏻 Dishant Mehta (DRP COMPUTER) , VIPIN KATARIA (DRC RUPNAGAR)
















