ਸ੍ਰੀ ਚਮਕੌਰ ਸਾਹਿਬ, 6 ਸਤੰਬਰ: ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਸ੍ਰੀ ਚਮਕੌਰ ਸਾਹਿਬ ਦੇ ਖਾਲਸਾ ਸਟੇਡੀਅਮ ਵਿਖੇ ਉਪ ਮੰਡਲ ਮੈਜਿਸਟਰੇਟ ਸ. ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਦੂਜੇ ਦਿਨ ਵੱਖ-ਵੱਖ ਸਕੂਲਾਂ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਹੇਠ ਲਿਖੇ ਮੁਕਾਬਲੇ ਵਿਦਿਆਰਥੀਆਂ ਨੇ ਜਿੱਤੇ, ਜਿਨ੍ਹਾਂ ਵਿੱਚ ਸ਼ਾਟਪੁੱਟ 14 ਸਾਲ ਲੜਕੀਆਂ ਪਹਿਲਾ ਸਥਾਨ ਸਿਮਰਨ ਕੌਰ ਸ੍ਰੀ ਗੁਰੂ ਰਾਮਰਾਏ ਪਬਲਿਕ ਸਕੂਲ ਬਹਿਰਾਮਪੁਰ ਬੇਟ, ਦੂਜਾ ਸਥਾਨ ਸ਼ਾਹੀਨ ਸ਼ੇਖ ਸਕੂਲ ਆਫ ਐਮੀਨੈਸ ਫਾਰ ਗਰਲਜ ਸ੍ਰੀ ਚਮਕੌਰ ਸਾਹਿਬ, 17 ਸਾਲ ਲੜਕੀਆਂ ਪਹਿਲਾ ਸਥਾਨ ਮਹਿਕਰਾਣਾ ਸਕੂਲ ਆਫ ਐਮੀਨੈਸ ਫਾਰ ਗਰਲਜ ਸ੍ਰੀ ਚਮਕੌਰ ਸਾਹਿਬ, ਦੂਜਾ ਸਥਾਨ ਜੈਸਮੀਨ ਕੌਰ ਬੀਬੀ ਸ਼ਰਨ ਕੌਰ ਕਾਲਜ ਸ੍ਰੀ ਚਮਕੌਰ ਸਾਹਿਬ, ਤੀਜਾ ਸਥਾਨ ਜਸਲੀਨ ਕੌਰ ਗੁਰੂ ਗੋਬਿੰਦ ਸਿੰਘ ਸਕੂਲ ਸ੍ਰੀ ਚਮਕੌਰ ਸਾਹਿਬ,
21 ਸਾਲ ਲੜਕੀਆਂ ਪਹਿਲਾ ਸਥਾਨ ਹੁਸਨਪ੍ਰੀਤ ਕੌਰ, 31 ਤੋਂ 40 ਸਾਲ ਲੜਕੀਆਂ ਪਹਿਲਾ ਸਥਾਨ ਪ੍ਰਿਤਪਾਲ ਕੌਰ ਚੌਂਤਾਂਕਲਾਂ, ਇਸੇ ਤਰ੍ਹਾਂ ਸ਼ਾਰਟਪੁੱਟ 14 ਸਾਲ ਲੜਕੇ ਪਹਿਲਾਂ ਸਥਾਨ ਅਰਸ਼ਪ੍ਰੀਤ ਸਿੰਘ ਸੰਧੂਆਂ, ਦੂਜਾ ਸਥਾਨ ਸਨੇਹਲਜੋਤ ਸਿੰਘ ਸ੍ਰੀ ਚਮਕੌਰ ਸਾਹਿਬ, ਤੀਜਾ ਸਥਾਨ ਜੋਬਨਪ੍ਰੀਤ ਸਿੰਘ ਕਤਲੌਰ, ਅੰਡਰ 17 ਪਹਿਲਾਂ ਸਥਾਨ ਹਰਜੋਤ ਸਿੰਘ ਚੌਂਤਾਂ ਕਲਾਂ, ਦੂਜਾ ਸਥਾਨ ਸੁਖਮਨਪ੍ਰੀਤ ਕੌਰ, ਤੀਜਾ ਸਥਾਨ ਜਸਕਰਨ ਸਿੰਘ ਖਾਨਪੁਰ ਬੇਟ, 21 ਸਾਲ ਸ਼ਾਟਪੁੱਟ ਲੜਕੇ ਮਨਸਹਿਜ ਸਿੰਘ ਪਹਿਲਾ ਸਥਾਨ, ਦੂਜਾ ਸਥਾਨ ਵਰਿੰਦਰ ਸਿੰਘ ਸੰਧੂਆਂ, ਤੀਜਾ ਸਥਾਨ ਰਾਜਦੀਪ ਸਿੰਘ, ਲੰਬੀ ਛਾਲ ਲੜਕੇ 14 ਸਾਲ ਉਰਮਾਨਦੀਪ ਸਿੰਘ ਵੈਲਫੇਅਰ ਕਲੱਬ ਮਾਣੇਮਾਜਰਾ ਪਹਿਲਾ ਸਥਾਨ, ਦੂਜਾ ਸਥਾਨ ਅਰਮਾਨਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਸੰਧੂਆ, 14 ਸਾਲ ਲੜਕੀਆਂ ਲੰਬੀ ਛਾਲ ਸੁਖਪ੍ਰੀਤ ਕੌਰ ਰਾਮ ਰਾਏ ਸਕੂਲ ਪਹਿਲਾ ਸਥਾਨ, ਸਿਮਰਨਪ੍ਰੀਤ ਕੌਰ ਗਾਰਡਨ ਵੈਲੀ ਬੇਲਾ ਦੂਜਾ ਸਥਾਨ,
ਅੰਡਰ 17 ਸਾਲ ਲੜਕੇ ਰਾਜਦੀਪ ਸਿੰਘ ਹਾਫਿਜ਼ਾਬਾਦ ਪਹਿਲਾ ਸਥਾਨ, ਦੂਜਾ ਸਥਾਨ ਸਿਮਰਨਦੀਪ ਸਿੰਘ ਸਰਕਾਰੀ ਹਾਈ ਸਕੂਲ ਸੰਧੂਆਂ, 21 ਸਾਲ ਲੜਕੇ ਲੰਬੀ ਛਾਲ ਬਿਕਰਮਪ੍ਰੀਤ ਸਿੰਘ ਸੰਧੂਆਂ ਪਹਿਲਾ ਸਥਾਨ, ਦੂਜਾ ਸਥਾਨ ਗੁਰਨੂਰ ਸਿੰਘ ਰਿਵਰਲੈਂਡ ਸਕੂਲ ਕਤਲੋੰਰ, 21 ਤੋਂ 30 ਸਾਲ ਨਵਜੋਤ ਕੌਰ ਪਹਿਲਾ ਸਥਾਨ, ਦੂਜਾ ਸਥਾਨ ਸਿਮਰਨਜੀਤ ਕੌਰ ਹਿਮਾਲਿਆ ਸਕੂਲ, ਇਸੇ ਤਰ੍ਹਾਂ ਅਥਲੈਟਿਕਸ ਅੰਡਰ 14 ਲੜਕੇ 60 ਮੀਟਰ ਹਰਮਨ ਸਿੰਘ ਪਹਿਲਾ ਸਥਾਨ, ਕਰਨਪ੍ਰੀਤ ਸਿੰਘ ਦੂਜਾ ਸਥਾਨ, ਲੜਕੀਆਂ 60 ਮੀਟਰ ਜੈਸਮੀਨ ਕੌਰ ਪਹਿਲਾਂ ਸਥਾਨ, ਤਰਨ ਕੌਰ ਦੂਜਾ ਸਥਾਨ, 600 ਮੀਟਰ ਲੜਕੇ ਰਾਜਵੀਰ ਸਿੰਘ ਪਹਿਲਾ ਸਥਾਨ, ਹਰਸਿਮਰਨ ਸਿੰਘ ਦੂਜਾ ਸਥਾਨ, 600 ਮੀਟਰ ਲੜਕੀਆਂ ਸਿਮਰਨਪ੍ਰੀਤ ਕੌਰ ਪਹਿਲਾ ਸਥਾਨ,
17 ਸਾਲ ਲੜਕੇ 100 ਮੀਟਰ ਯੁਵਰਾਜ ਸਿੰਘ ਪਹਿਲਾ ਸਥਾਨ, ਜਸ਼ਨਪ੍ਰੀਤ ਸਿੰਘ ਦੂਜਾ ਸਥਾਨ, 17 ਸਾਲ ਲੜਕੀਆਂ 100 ਮੀਟਰ ਅਨਮੋਲ ਪਹਿਲਾ ਸਥਾਨ, ਖੁਸ਼ਦੀਪ ਕੌਰ ਦੂਜਾ ਸਥਾਨ, 200 ਮੀਟਰ ਲੜਕੇ ਯੁਵਰਾਜ ਸਿੰਘ ਪਹਿਲਾਂ ਸਥਾਨ, ਮਨਦੀਪ ਸਿੰਘ ਦੂਜਾ ਸਥਾਨ, 200 ਮੀਟਰ ਲੜਕੀਆਂ ਅਨਮੋਲ ਗਾਰਡਨ ਵੈਲੀ ਸਕੂਲ ਪਹਿਲਾ ਸਥਾਨ ਗੁਰਕਿਰਨਦੀਪ ਕੌਰ ਰਾਮ ਰਾਏ ਸਕੂਲ ਦੂਜਾ ਸਥਾਨ, 400 ਮੀਟਰ ਲੜਕੇ ਯਸ਼ ਕੁਮਾਰ ਸੰਤ ਬਾਬਾ ਪਿਆਰਾ ਸਿੰਘ ਸਕੂਲ ਪਹਿਲਾ ਸਥਾਨ, ਗੁਰਿੰਦਰ ਸਿੰਘ ਦੂਜਾ ਸਥਾਨ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ, 400 ਮੀਟਰ ਲੜਕੀਆਂ ਰਾਜਵੀਰ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਪਹਿਲਾ ਸਥਾਨ ਮਹਿਕਪ੍ਰੀਤ ਕੌਰ ਰਾਮਰਾਏ ਸ੍ਰੀ ਚਮਕੌਰ ਸਾਹਿਬ ਦੂਜਾ ਸਥਾਨ, 800 ਮੀਟਰ ਲੜਕੇ ਨਵਨੀਸ਼ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਪਹਿਲਾ ਸਥਾਨ, ਅਰਮਾਨ ਸਿੰਘ ਦੂਜਾ ਸਥਾਨ 21 ਸਾਲ 100 ਮੀਟਰ ਲੜਕੇ ਅਰਸ਼ਦੀਪ ਸਿੰਘ ਬਸੀਗੁਜਰਾ ਪਹਿਲਾ ਸਥਾਨ ਦਿਲਪ੍ਰੀਤ ਸਿੰਘ ਬਸੀ ਗੁਜਰਾ ਦੂਜਾ ਸਥਾਨ, 200 ਮੀਟਰ ਲੜਕੇ ਦਿਲਪ੍ਰੀਤ ਸਿੰਘ ਬੀਬੀ ਸ਼ਰਨ ਕੌਰ ਕਾਲਜ ਪਹਿਲਾ ਸਥਾਨ, ਅੰਕਿਤ ਸ਼ਰਮਾ ਬੇਲਾ ਕਾਲਜ ਦੂਜਾ ਸਥਾਨ, 400 ਮੀਟਰ ਲੜਕੇ ਅੰਕਿਤ ਸ਼ਰਮਾ ਬੇਲਾ ਕਾਲਜ ਪਹਿਲਾ ਸਥਾਨ, ਗੁਰਸਿਮਰਨ ਸਿੰਘ ਦੂਜਾ ਸਥਾਨ, 400 ਮੀਟਰ ਲੜਕੀਆਂ ਨਵਜੋਤ ਕੌਰ ਗਾਰਡਨ ਵੈਲੀ ਬੇਲਾ ਪਹਿਲਾ ਸਥਾਨ, ਸ਼ੁਭਮਨਜੋਤ ਕੌਰ ਗਾਰਡਨ ਵੈਲੀ ਬੇਲਾ ਦੂਜਾ ਸਥਾਨ, ਕਬੱਡੀ ਨੈਸ਼ਨਲ ਸਟਾਇਲ 14 ਸਾਲ ਲੜਕੀਆਂ ਸਕੂਲ ਆਫ ਐਮੀਨੈਸ ਫਾਰ ਗਰਲਜ ਸ੍ਰੀ ਚਮਕੌਰ ਸਾਹਿਬ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਵਜੀਦਪੁਰ ਦੂਜਾ ਸਥਾਨ,
17 ਸਾਲ ਲੜਕੀਆਂ ਕਬੱਡੀ ਨੈਸ਼ਨਲ ਸਟਾਇਲ ਸਕੂਲ ਆਫ ਐਮੀਨਸ ਫਾਰ ਗਰਲਜ ਸ੍ਰੀ ਚਮਕੌਰ ਸਾਹਿਬ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਭਲਿਆਣ ਦੂਜਾ ਸਥਾਨ, ਕਬੱਡੀ ਨੈਸ਼ਨਲ ਸਟਾਇਲ 14 ਸਾਲ ਲੜਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਫਿਜਾਬਾਦ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਸੰਧੂਆਂ ਦੂਜਾ ਸਥਾਨ ਕਬੱਡੀ ਨੈਸ਼ਨਲ ਸਟਾਈਲ ਅੰਡਰ 17 ਸਾਲ ਲੜਕੇ ਜੰਡ ਸਾਹਿਬ ਸਕੂਲ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਸੰਧੂਆਂ ਦੂਜਾ ਸਥਾਨ, ਕਬੱਡੀ ਨੈਸ਼ਨਲ ਸਟਾਇਲ 21 ਸਾਲ ਲੜਕੇ ਸਰਕਾਰੀ ਹਾਈ ਸਕੂਲ ਪਿੰਡ ਸੰਧੂਆਂ ਪਹਿਲਾ ਸਥਾਨ, 21 ਤੋਂ 30 ਸਾਲ ਲੜਕੇ ਸ਼ਹੀਦ ਭਗਤ ਸਿੰਘ ਕਲੱਬ ਪਹਿਲਾ ਸਥਾਨ, ਕਬੱਡੀ ਸਰਕਲ ਸਟਾਈਲ ਅੰਡਰ 14 ਲੜਕੇ ਪਿੰਡ ਹਫਿਜਾਬਾਦ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਲਾ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਤੀਜਾ ਸਥਾਨ, ਕਬੱਡੀ ਸਰਕਲ ਸਟਾਈਲ 21 ਲੜਕੇ ਚਮਕੌਰ ਸਾਹਿਬ ਕਲੱਬ ਪਹਿਲਾ ਸਥਾਨ ਭੈਰੋ ਮਾਜਰਾ, ਬਾਬਾ ਕਰਤਾਰ ਸਿੰਘ ਕਲੱਬ ਦੂਜਾ ਸਥਾਨ, 21 ਸਾਲ ਲੜਕੀਆਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਪਹਿਲਾ ਸਥਾਨ, ਸ੍ਰੀ ਚਮਕੌਰ ਸਾਹਿਬ ਕਲੱਬ ਦੂਜਾ ਸਥਾਨ, ਪਿਪਸ ਪਿੱਪਲ ਮਾਜਰਾ ਤੀਜਾ ਸਥਾਨ, ਅੰਡਰ 14 ਸਾਲ ਲੜਕੀਆਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਦੂਜਾ ਉੱਤੇ ਰਹੇ।
ਇਸ ਮੌਕੇ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ, ਪ੍ਰਿੰਸੀਪਲ ਬਲਵੰਤ ਸਿੰਘ, ਪ੍ਰਿੰਸੀਪਲ ਸਤਿੰਦਰ ਸਿੰਘ, ਕੋਚ ਸ਼ੀਲ ਭਗਤ, ਕੋਚ ਵੰਦਨਾ ਬਾਹਰੀ, ਕੋਚ ਲਵਜੀਤ ਸਿੰਘ ਅਤੇ ਰਾਬਿੰਦਰ ਸਿੰਘ ਰੱਬੀ, ਇੰਦਰਜੀਤ ਸਿੰਘ, ਜਸਵੰਤ ਸਿੰਘ, ਸੁਖਵਿੰਦਰ ਪਾਲ ਸਿੰਘ ਸੁੱਖੀ, ਅਵਤਾਰ ਸਿੰਘ, ਇੰਦਰਜੀਤ ਸਿੰਘ ਅਮਰਾਲੀ, ਵਰਿੰਦਰ ਸਿੰਘ, ਹਰਮਨਦੀਪ ਸਿੰਘ, ਦਲੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਦਵਿੰਦਰ ਪਾਲ ਸਿੰਘ, ਬੀ ਪੀ ਓ, ਜੈਦੀਪ ਕੌਰ, ਮਨਜਿੰਦਰ ਸਿੰਘ ਕਮਲਪ੍ਰੀਤ ਕੌਰ, ਹਰਵਿੰਦਰ ਸਿੰਘ, ਅਭੇ ਸਿੰਘ ਇੰਦਰਜੀਤ ਜਨਾਗਲ, ਨਰਿੰਦਰ ਸੈਣੀ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਦੁੱਮਣਾ, ਦਲਜੀਤ ਕੌਰ ਨੇ ਬਖੂਬੀ ਕਾਰਜ ਕਰਕੇ ਇਹਨਾਂ ਖੇਡਾਂ ਨੂੰ ਨੇਪਰੇ ਚਾੜਿਆ।
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਦੂਜੇ ਦਿਨ ਹੋਏ ਸਕੂਲਾਂ ਦੇ ਫਸਵੇਂ ਮੁਕਾਬਲੇ