Home - Poems & Article - ਦੋਹਿਰਾ : ਪੰਜ ਪਾਣੀ ਦੇ ਵਾਰਸੋਦੋਹਿਰਾ : ਪੰਜ ਪਾਣੀ ਦੇ ਵਾਰਸੋ Leave a Comment / By Dishant Mehta / November 3, 2024 ਪੰਜ ਪਾਣੀ ਦੇ ਵਾਰਸੋ, ਕੋਈ ਕਰਲੋ ਹੀਲਾ।ਪੂਰੀ ਕੌਮ ਹੀ ਹੋ ਗਈ, ਕਿੰਝ ਤੀਲਾ ਤੀਲਾ।ਕਿਹੜਾ ਆਇਆ ਮਾਂਦਰੀ, ਜਿਸ ਵੱਸ ਵਿਚ ਕੀਤੇ।ਕੌਣ ਸੁਣਾਊ ਦਾਸਤਾਂ, ਜੋ ਹੋਈ ਬੀਤੇ ।ਸਪਤ ਸਿੰਧੂਓਂ ਬਣ ਗਿਆ, ਢਾਈ ਆਬ ਦਾ ਮਾਲਕ। ਹੋਣੀ ਘਾੜੇ ਦਾ ਅੱਜ, ਬਣਿਆ ਕੌਣ ਚਾਲਕ।ਕਲ ਕਲ ਵਗਦੇ ਦਰਿਆ, ਕਿਧਰੇ ਨਾ ਦਿਸਦੇ।ਰਲ ਮਿਲ ਜ਼ਹਿਰਾਂ ਘੋਲੀਆਂ, ਨੇ ਪੁੱਤਰਾਂ ਇਸਦੇ।ਬੋਤਲ ਵਿੱਚ ਬੰਦ ਆ ਗਿਆ, ਜਿਸਦੇ ਨਾਂ ਖਿੱਤਾ।ਕਿਸ ਨੇ ਪਾਣੀ ਚੂਸਿਆ, ਕਿਸ ਦਾ ਇਹ ਕਿੱਤਾ। ਬੂੰਦ – ਬੂੰਦ ਤਿਹਾਏ ਨੇ, ਪੁੱਤ ਇਸਦੇ ਸੁੱਚੇ।ਤਿਲਕਣ, ਲੁੜਕਣ, ਬੁੜਕਦੇ, ਜੋ ਸ਼ਮਲੇ ਉੱਚੇ।ਦਿੱਤਾ ਪਿਤਾ ਦਾ ਦਰਜਾ, ਵਿੱਚ ਬਾਣੀ ਇਸਨੂੰ। ਪੜ੍ਹਦੇ ਸੁਣਦੇ ਰੋਜ਼ ਹੀ, ਪਰ ਪੁੱਛੀਏ ਕਿਸਨੂੰ।ਨਵੀਂ ਪੌਦ ਲਈ ਸੋਚਿਓ, ਕੀ ਛੱਡਕੇ ਜਾਣਾ।ਆਪਣੇ ਹੱਥੀਂ ਵਾਰਸਾਂ, ਨੂੰ ਕਰੇਂ ਨਿਤਾਣਾ। ਰੱਬੀ ਬੋਲ ਉਚਾਰਦੇ, ਜੋ ਸੂਰੇ ਸੱਚੇ। ਜਲ ਸੰਭਾਲੋ ਅੱਜ, ਨਹੀਂ ਕੱਲ੍ਹ ਹੋਣਾ ਕੱਚੇ।ਰਾਬਿੰਦਰ ਸਿੰਘ ਰੱਬੀ ਮੋਰਿੰਡਾ089689 46129Panj paani de varso, Dohra by Rabinder Singh Rabbi MorindaRopar Google News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts “ਮਾਂ”… ਇਹ ਸ਼ਬਦ ਸੁਣਦਿਆਂ ਹੀ ਦਿਲ ਵਿੱਚ ਇੱਕ ਮਿੱਠਾ ਜਿਹਾ ਅਹਿਸਾਸ ਜਾਗਦਾ ਹੈ। Leave a Comment / Ropar News, Poems & Article / By Dishant Mehta ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਤਿਹਾਸ ਅਤੇ ਭਵਿੱਖ Leave a Comment / Poems & Article, Ropar News / By Dishant Mehta India’s Tech Journey: From Pokhran to AI in 2026 Leave a Comment / Poems & Article, Ropar News / By Dishant Mehta ਮਜ਼ਦੂਰ ਦਿਵਸ 1 ਮਈ : ਡਾ. ਭੀਮ ਰਾਓ ਅੰਬੇਡਕਰ ਦੇ ਮਜ਼ਦੂਰ ਹੱਕਾਂ ਲਈ ਮਹੱਤਵਪੂਰਨ ਯੋਗਦਾਨ Leave a Comment / Poems & Article, Ropar News / By Dishant Mehta 22 ਅਪ੍ਰੈਲ-ਵਿਸ਼ਵ ਧਰਤੀ ਦਿਵਸ ਤੇ ਵਿਸ਼ੇਸ਼ Leave a Comment / Poems & Article / By Dishant Mehta World Earth Day /ਵਿਸ਼ਵ ਧਰਤੀ ਦਿਵਸ Leave a Comment / Poems & Article, Ropar News / By Dishant Mehta ਧਰਤੀ ਦਿਵਸ – ਇਕ ਖਾਮੋਸ਼ ਪੁਕਾਰ Leave a Comment / Poems & Article, Ropar News / By Dishant Mehta ਵਿਸਾਖੀ: ਖੁਸ਼ੀਆਂ, ਅਣਖ ਅਤੇ ਵਿਰਾਸਤ ਦਾ ਤਿਉਹਾਰ Leave a Comment / Poems & Article, Ropar News / By Dishant Mehta ਭਗਤ ਨਾਭਾਦਾਸ ਜੀ: ਭਗਤੀ ਲਹਿਰ ਦੇ ਮੋਢੀ Leave a Comment / Poems & Article, Ropar News / By Dishant Mehta ਕੀ ਆਰਟੀਫਿਸ਼ਲ ਇੰਨਟੈਲੀਜੈਂਸ ਮਨੁੱਖੀ ਸੋਚ ਨੂੰ ਮਾਤ ਦੇ ਸਕਦੀ ਹੈ….? Leave a Comment / Poems & Article, Ropar News / By Dishant Mehta ਨਵੇਂ ਕੰਪਿਊਟਰਾਂ ‘ਚ ਵਾਰ-ਵਾਰ ਲੋਗਿਨ ਤੋਂ ਛੁਟਕਾਰਾ: Autologon ਬਣਿਆ ਆਸਾਨ ਹੱਲ Leave a Comment / Ropar News, Poems & Article / By Dishant Mehta ਸ਼ਹੀਦ ਭਗਤ ਸਿੰਘ: ਸਿਰਫ਼ ਇਕ ਨਾਮ ਨਹੀਂ, ਇੱਕ ਸੋਚ ਦਾ ਇਨਕਲਾਬ Leave a Comment / Poems & Article, Ropar News / By Dishant Mehta 22 ਮਾਰਚ- ਵਿਸ਼ਵ ਪਾਣੀ ਦਿਵਸ ਤੇ ਵਿਸ਼ੇਸ਼ Leave a Comment / Poems & Article, Ropar News / By Dishant Mehta ਰਾਸ਼ਟਰੀ ਵਿਗਿਆਨ ਦਿਵਸ 2026: “ਵਿਗਿਆਨ ਵਿੱਚ ਮਹਿਲਾਵਾਂ – ਵਿਕਸਤ ਭਾਰਤ ਦੀ ਪ੍ਰੇਰਕ ਅਤੇ ਉਤਸ਼ਾਹਕ ਸ਼ਕਤੀ” Leave a Comment / Poems & Article, Ropar News / By Dishant Mehta National Science Day 2026: Celebrating CV Raman and the Power of Scientific Innovation Leave a Comment / Poems & Article, Ropar News / By Dishant Mehta ਪਾਣੀ ਦੀ ਸੰਭਾਲ : ਬੂੰਦ–ਬੂੰਦ ਵਿੱਚ ਵਸਿਆ ਸਾਡਾ ਭਵਿੱਖ Leave a Comment / Poems & Article, Ropar News / By Dishant Mehta
“ਮਾਂ”… ਇਹ ਸ਼ਬਦ ਸੁਣਦਿਆਂ ਹੀ ਦਿਲ ਵਿੱਚ ਇੱਕ ਮਿੱਠਾ ਜਿਹਾ ਅਹਿਸਾਸ ਜਾਗਦਾ ਹੈ। Leave a Comment / Ropar News, Poems & Article / By Dishant Mehta
ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਤਿਹਾਸ ਅਤੇ ਭਵਿੱਖ Leave a Comment / Poems & Article, Ropar News / By Dishant Mehta
India’s Tech Journey: From Pokhran to AI in 2026 Leave a Comment / Poems & Article, Ropar News / By Dishant Mehta
ਮਜ਼ਦੂਰ ਦਿਵਸ 1 ਮਈ : ਡਾ. ਭੀਮ ਰਾਓ ਅੰਬੇਡਕਰ ਦੇ ਮਜ਼ਦੂਰ ਹੱਕਾਂ ਲਈ ਮਹੱਤਵਪੂਰਨ ਯੋਗਦਾਨ Leave a Comment / Poems & Article, Ropar News / By Dishant Mehta
ਵਿਸਾਖੀ: ਖੁਸ਼ੀਆਂ, ਅਣਖ ਅਤੇ ਵਿਰਾਸਤ ਦਾ ਤਿਉਹਾਰ Leave a Comment / Poems & Article, Ropar News / By Dishant Mehta
ਕੀ ਆਰਟੀਫਿਸ਼ਲ ਇੰਨਟੈਲੀਜੈਂਸ ਮਨੁੱਖੀ ਸੋਚ ਨੂੰ ਮਾਤ ਦੇ ਸਕਦੀ ਹੈ….? Leave a Comment / Poems & Article, Ropar News / By Dishant Mehta
ਨਵੇਂ ਕੰਪਿਊਟਰਾਂ ‘ਚ ਵਾਰ-ਵਾਰ ਲੋਗਿਨ ਤੋਂ ਛੁਟਕਾਰਾ: Autologon ਬਣਿਆ ਆਸਾਨ ਹੱਲ Leave a Comment / Ropar News, Poems & Article / By Dishant Mehta
ਸ਼ਹੀਦ ਭਗਤ ਸਿੰਘ: ਸਿਰਫ਼ ਇਕ ਨਾਮ ਨਹੀਂ, ਇੱਕ ਸੋਚ ਦਾ ਇਨਕਲਾਬ Leave a Comment / Poems & Article, Ropar News / By Dishant Mehta
ਰਾਸ਼ਟਰੀ ਵਿਗਿਆਨ ਦਿਵਸ 2026: “ਵਿਗਿਆਨ ਵਿੱਚ ਮਹਿਲਾਵਾਂ – ਵਿਕਸਤ ਭਾਰਤ ਦੀ ਪ੍ਰੇਰਕ ਅਤੇ ਉਤਸ਼ਾਹਕ ਸ਼ਕਤੀ” Leave a Comment / Poems & Article, Ropar News / By Dishant Mehta
National Science Day 2026: Celebrating CV Raman and the Power of Scientific Innovation Leave a Comment / Poems & Article, Ropar News / By Dishant Mehta
ਪਾਣੀ ਦੀ ਸੰਭਾਲ : ਬੂੰਦ–ਬੂੰਦ ਵਿੱਚ ਵਸਿਆ ਸਾਡਾ ਭਵਿੱਖ Leave a Comment / Poems & Article, Ropar News / By Dishant Mehta