
A mistake is not a failure. It helps us understand what we need to improve. Students should learn from their mistakes and use them to ask better questions.
ਗਲਤੀ ਕਰਨਾ ਅਸਫਲਤਾ ਨਹੀਂ ਹੁੰਦੀ। ਗਲਤੀਆਂ ਸਾਨੂੰ ਆਪਣੀਆਂ ਕਮੀਆਂ ਸਮਝਣ ਅਤੇ ਉਨ੍ਹਾਂ ਨੂੰ ਸੁਧਾਰਨ ਦਾ ਮੌਕਾ ਦਿੰਦੀਆਂ ਹਨ। ਵਿਦਿਆਰਥੀਆਂ ਨੂੰ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਹੋਰ ਚੰਗੇ ਸਵਾਲ ਪੁੱਛਣੇ ਚਾਹੀਦੇ ਹਨ।
















