Home - Poems & Article - ਦੋਹਿਰਾ : ਪੰਜ ਪਾਣੀ ਦੇ ਵਾਰਸੋਦੋਹਿਰਾ : ਪੰਜ ਪਾਣੀ ਦੇ ਵਾਰਸੋ Leave a Comment / By Dishant Mehta / November 3, 2024 ਪੰਜ ਪਾਣੀ ਦੇ ਵਾਰਸੋ, ਕੋਈ ਕਰਲੋ ਹੀਲਾ।ਪੂਰੀ ਕੌਮ ਹੀ ਹੋ ਗਈ, ਕਿੰਝ ਤੀਲਾ ਤੀਲਾ।ਕਿਹੜਾ ਆਇਆ ਮਾਂਦਰੀ, ਜਿਸ ਵੱਸ ਵਿਚ ਕੀਤੇ।ਕੌਣ ਸੁਣਾਊ ਦਾਸਤਾਂ, ਜੋ ਹੋਈ ਬੀਤੇ ।ਸਪਤ ਸਿੰਧੂਓਂ ਬਣ ਗਿਆ, ਢਾਈ ਆਬ ਦਾ ਮਾਲਕ। ਹੋਣੀ ਘਾੜੇ ਦਾ ਅੱਜ, ਬਣਿਆ ਕੌਣ ਚਾਲਕ।ਕਲ ਕਲ ਵਗਦੇ ਦਰਿਆ, ਕਿਧਰੇ ਨਾ ਦਿਸਦੇ।ਰਲ ਮਿਲ ਜ਼ਹਿਰਾਂ ਘੋਲੀਆਂ, ਨੇ ਪੁੱਤਰਾਂ ਇਸਦੇ।ਬੋਤਲ ਵਿੱਚ ਬੰਦ ਆ ਗਿਆ, ਜਿਸਦੇ ਨਾਂ ਖਿੱਤਾ।ਕਿਸ ਨੇ ਪਾਣੀ ਚੂਸਿਆ, ਕਿਸ ਦਾ ਇਹ ਕਿੱਤਾ। ਬੂੰਦ – ਬੂੰਦ ਤਿਹਾਏ ਨੇ, ਪੁੱਤ ਇਸਦੇ ਸੁੱਚੇ।ਤਿਲਕਣ, ਲੁੜਕਣ, ਬੁੜਕਦੇ, ਜੋ ਸ਼ਮਲੇ ਉੱਚੇ।ਦਿੱਤਾ ਪਿਤਾ ਦਾ ਦਰਜਾ, ਵਿੱਚ ਬਾਣੀ ਇਸਨੂੰ। ਪੜ੍ਹਦੇ ਸੁਣਦੇ ਰੋਜ਼ ਹੀ, ਪਰ ਪੁੱਛੀਏ ਕਿਸਨੂੰ।ਨਵੀਂ ਪੌਦ ਲਈ ਸੋਚਿਓ, ਕੀ ਛੱਡਕੇ ਜਾਣਾ।ਆਪਣੇ ਹੱਥੀਂ ਵਾਰਸਾਂ, ਨੂੰ ਕਰੇਂ ਨਿਤਾਣਾ। ਰੱਬੀ ਬੋਲ ਉਚਾਰਦੇ, ਜੋ ਸੂਰੇ ਸੱਚੇ। ਜਲ ਸੰਭਾਲੋ ਅੱਜ, ਨਹੀਂ ਕੱਲ੍ਹ ਹੋਣਾ ਕੱਚੇ।ਰਾਬਿੰਦਰ ਸਿੰਘ ਰੱਬੀ ਮੋਰਿੰਡਾ089689 46129Panj paani de varso, Dohra by Rabinder Singh Rabbi MorindaRopar Google News Share this: Click to share on WhatsApp (Opens in new window) WhatsApp Click to share on Facebook (Opens in new window) Facebook Click to share on Telegram (Opens in new window) Telegram Click to share on X (Opens in new window) X Click to print (Opens in new window) Print Click to email a link to a friend (Opens in new window) Email Related Related Posts Pink City, Big Dreams: How an Educational Trip to Jaipur Changed Students Forever Leave a Comment / Poems & Article, Ropar News / By Dishant Mehta ਭਾਰਤ ਦਾ ਪਹਿਲਾ ਜੰਗੀ ਡਰੋਨ – ਕਾਲ ਭੈਰਵ Leave a Comment / Poems & Article, Ropar News / By Dishant Mehta 25 ਜਨਵਰੀ ਕੋਮੀ ਵੋਟਰ ਦਿਵਸ Leave a Comment / Poems & Article, Ropar News / By Dishant Mehta Essential Tips for Academic Success Leave a Comment / Poems & Article, Ropar News / By Dishant Mehta ਭਵਿੱਖ ਦੀ ਖਤਰਨਾਕ ਸਮੱਸਿਆ-ਈ ਕੂੜਾ Leave a Comment / Poems & Article, Ropar News / By Dishant Mehta 12 ਜਨਵਰੀ ਰਾਸ਼ਟਰੀ ਯੁਵਾ ਦਿਵਸ Leave a Comment / Ropar News, Poems & Article / By Dishant Mehta ਮਿੱਠੀਆਂ ਯਾਦਾਂ ਦੀ ਚਾਸ਼ਨੀ ਖੁਦਾਪੁਰਾ (ਕਰਨਾਟਕਾ) Leave a Comment / Poems & Article, Ropar News / By Dishant Mehta ਸਲਾਨਾ ਇਮਤਿਹਾਨ ਦੀ ਤਿਆਰੀ: ਮਨ ਤੋਂ ਕਾਗਜ਼ ਤੱਕ Leave a Comment / Poems & Article, Ropar News / By Dishant Mehta ਭੌਤਿਕ ਵਿਗਿਆਨ ਦਾ ਜਾਦੂਗਰ – ਐਚ .ਸੀ ਵਰਮਾ Leave a Comment / Poems & Article, Ropar News / By Dishant Mehta ਵੀਰ ਬਾਲ ਦਿਵਸ: ਨਿੱਕੀਆਂ ਉਮਰਾਂ, ਅਮਰ ਹੌਸਲੇ Leave a Comment / Poems & Article, Ropar News / By Dishant Mehta Celebrating Mathematics Day: Honoring Srinivas Ramanujan Leave a Comment / Education, Poems & Article, Ropar News / By Dishant Mehta 22 ਦਸੰਬਰ ਰਾਸ਼ਟਰੀ ਗਣਿਤ ਦਿਵਸ ਤੇ – ਸ਼੍ਰੀ ਨਿਵਾਸ ਰਾਮਾਨੁਜਨ Leave a Comment / Poems & Article, Ropar News / By Dishant Mehta ਗਣਿਤ ਦਾ ਬਾਦਸ਼ਾਹ – ਸ਼੍ਰੀ ਨੀਵਾਸਾ ਰਾਮਾਨੁਜਨ Leave a Comment / Poems & Article, Ropar News / By Dishant Mehta ਆਜ਼ਾਦੀ ਦਾ ਮੰਤਰ- ਵੰਦੇ ਮਾਤਰਮ Leave a Comment / Poems & Article, Ropar News / By Dishant Mehta 4 ਦਸੰਬਰ – ਭਾਰਤੀ ਜਲ ਸੈਨਾ ਦਿਵਸ Leave a Comment / Poems & Article, Ropar News / By Dishant Mehta Computer Literacy Day: ਡਿਜ਼ੀਟਲ ਪੀੜ੍ਹੀ ਨੂੰ ਸ਼ਕਤੀਸ਼ਾਲੀ ਬਣਾਉਣ ਵੱਲ ਇੱਕ ਕਦਮ Leave a Comment / Poems & Article, Ropar News / By Dishant Mehta
Pink City, Big Dreams: How an Educational Trip to Jaipur Changed Students Forever Leave a Comment / Poems & Article, Ropar News / By Dishant Mehta
ਮਿੱਠੀਆਂ ਯਾਦਾਂ ਦੀ ਚਾਸ਼ਨੀ ਖੁਦਾਪੁਰਾ (ਕਰਨਾਟਕਾ) Leave a Comment / Poems & Article, Ropar News / By Dishant Mehta
ਸਲਾਨਾ ਇਮਤਿਹਾਨ ਦੀ ਤਿਆਰੀ: ਮਨ ਤੋਂ ਕਾਗਜ਼ ਤੱਕ Leave a Comment / Poems & Article, Ropar News / By Dishant Mehta
ਭੌਤਿਕ ਵਿਗਿਆਨ ਦਾ ਜਾਦੂਗਰ – ਐਚ .ਸੀ ਵਰਮਾ Leave a Comment / Poems & Article, Ropar News / By Dishant Mehta
ਵੀਰ ਬਾਲ ਦਿਵਸ: ਨਿੱਕੀਆਂ ਉਮਰਾਂ, ਅਮਰ ਹੌਸਲੇ Leave a Comment / Poems & Article, Ropar News / By Dishant Mehta
Celebrating Mathematics Day: Honoring Srinivas Ramanujan Leave a Comment / Education, Poems & Article, Ropar News / By Dishant Mehta
22 ਦਸੰਬਰ ਰਾਸ਼ਟਰੀ ਗਣਿਤ ਦਿਵਸ ਤੇ – ਸ਼੍ਰੀ ਨਿਵਾਸ ਰਾਮਾਨੁਜਨ Leave a Comment / Poems & Article, Ropar News / By Dishant Mehta
ਗਣਿਤ ਦਾ ਬਾਦਸ਼ਾਹ – ਸ਼੍ਰੀ ਨੀਵਾਸਾ ਰਾਮਾਨੁਜਨ Leave a Comment / Poems & Article, Ropar News / By Dishant Mehta
Computer Literacy Day: ਡਿਜ਼ੀਟਲ ਪੀੜ੍ਹੀ ਨੂੰ ਸ਼ਕਤੀਸ਼ਾਲੀ ਬਣਾਉਣ ਵੱਲ ਇੱਕ ਕਦਮ Leave a Comment / Poems & Article, Ropar News / By Dishant Mehta