ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਕੱਲ੍ਹ ਹੜ੍ਹ-ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ

Radha Soami Beas Head Baba Gurinder Singh Dhillon to Visit Flood-Affected Areas on September 23

Radha Soami Beas Head Baba Gurinder Singh Dhillon to Visit Flood-Affected Areas on September 23

ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਅਤਿ ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਕੱਲ੍ਹ ਮਿਤੀ 23 ਸਤੰਬਰ ਨੂੰ ਸਾਡੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਆ ਰਹੇ ਹਨ।
ਬਾਬਾ ਜੀ ਵੱਲੋਂ ਹੜ੍ਹਾਂ ਦੌਰਾਨ ਵੀ ਸਾਡੇ ਇਲਾਕੇ ਲਈ ਹਰ ਸੰਭਵ ਮੱਦਦ ਭੇਜੀ ਗਈ ਸੀ ।
ਦਰਸ਼ਨ ਕਰਨ ਲਈ ਸਮਾਂ ਅਤੇ ਸਥਾਨ:
🕘 ਭਨਾਮ ਸੈਂਟਰ – 9:00 ਵਜੇ
🕘 ਦੜੌਲੀ ਸੈਂਟਰ – 9:15 ਵਜੇ
🕘 ਅਗੰਮਪੁਰ ਸੈਂਟਰ – 9:30 ਵਜੇ
ਸਾਰੀ ਸੰਗਤ ਜੀ ਦੀ ਜਾਣਕਾਰੀ ਹਿੱਤ।
ਬਾਬਾ ਜੀ ਦੀ ਕਿਰਪਾ ਸਾਡੇ ਸਾਰਿਆਂ ਉੱਤੇ ਬਣੀ ਰਹੇ।
ਰਾਧਾ ਸੁਆਮੀ ਜੀ 🙏🙏
#radhasoamiji

Leave a Comment

Your email address will not be published. Required fields are marked *

Scroll to Top