ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ / 2024 summer vacation

ਪੰਜਾਬ : ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਲਈ ਜਾਰੀ ਕੀਤਾ ਪੰਜਾਬ ਸਰਕਾਰ ਨੇ ਪੱਤਰ।

ਸਿੱਖਿਆ ਵਿਭਾਗ, ਪੰਜਾਬ ਨੇ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

ਇਹ ਛੁੱਟੀਆਂ 1 ਜੂਨ, 2024 ਤੋਂ 30 ਜੂਨ, 2024 ਤੱਕ ਹੋਣਗੀਆਂ। ਇਹ ਹੁਕਮ 29 ਅਪ੍ਰੈਲ, 2024 ਨੂੰ ਜਾਰੀ ਕੀਤੇ ਗਏ ਹਨ ।

2024 summer vacation

2024 summer-vacation-breaking
2024 summer-vacation-breaking

Leave a Comment

Your email address will not be published. Required fields are marked *

Scroll to Top