Home - Poems & Article - ਰੁੱਖ ਦੀ ਜੂਨ ਰੁੱਖ ਦੀ ਜੂਨ Leave a Comment / By Dishant Mehta / May 30, 2024 ਰੁੱਖ ਦੀ ਜੂਨ ਰੁੱਖ ਦੇ ਜੂਨੀ ਆਇਆ ਮੈਂ, ਰੱਬ ਦਾ ਸ਼ੁਕਰ ਮਨਾਇਆ ਮੈਂ। ਹਰੇਕ ਦੁੱਖ ਹੰਡਾਇਆ ਮੈਂ, ਮੀਂਹ ਪਵੇ,ਬੱਦਲ ਗਰਜੇ,ਚਾਹੇ ਪੈ ਗਏ ਗੜੇ , ਇੱਕ ਉਸ ਪਰਮਾਤਮਾ ਦਾ ਆਸਰਾ ਤੱਕਿਆ, ਅੱਜ ਵੀ ਉੱਥੇ ਖੜੇ । ਉਸ ਪਰਮਾਤਮਾ ਦੀ ਰਹਿਮਤ ਦਾ, ਹਰ ਵੇਲੇ ਜਸ਼ਨ ਮਨਾਇਆ ਮੈਂ…. ਰੁੱਖ ਦੀ ਜੂਨੀ ਆਇਆ ਮੈਂ, ਰੱਬ ਦਾ ਸ਼ੁਕਰ ਮਨਾਇਆ ਮੈਂ। ਜਦੋਂ ਮੈਂ ਹੁੰਦਾ ਹਰਿਆ ਭਰਿਆ, ਸਭ ਮੈਨੂੰ ਆਪਣਾ ਕਹਿੰਦੇ, ਫਲ ਲੱਗਦੇ ,ਫੁੱਲ ਖਿਲਦੇ ਪੰਛੀ ਵੀ ਆਣ ਹੈ ਬਹਿੰਦੇ। ਜਦੋਂ ਅੱਜ ਮੁਰਝਾਇਆ,ਕੋਈ ਨੇੜੇ ਨਾ ਆਇਆ, ਧੁਰ ਤੋਂ ਇਹ ਲਿਖਵਾਇਆ ਮੈਂ, ਰੁੱਖ ਦੀ ਜੂਨੀ ਆਇਆ ਮੈਂ….. ਕੀ ਹੋਇਆ ਜੇ ਇਕੱਲਾ ਹਾਂ, ਰੱਬ ਦੀ ਮੌਜ ਵਿੱਚ ਝੱਲਾ ਹਾਂ। ਦੇ ਕੇ ਨਾ ਪਛੁਤਾਈਏ,ਹਰ ਹਾਲ ਵਿੱਚ ਭਲਾ ਮਨਾਈਏ, ਕੁਦਰਤ ਦਾ ਨਿਯਮ ਹੈ ਯਾਰਾ, ਰਾਤ ਆਉਂਦੀ ਦਿਨ ਹੈ ਚੜਦਾ, ਦੁੱਖ ਵੇਲੇ ਕੋਈ ਨਹੀਂ ਤੇ ਸੁੱਖ ਵੇਲੇ ਹਰ ਕੋਈ ਖੜਦਾ। ਮਨੁੱਖ ਦੀ ਸੋਚ ਨਾਲੋਂ ਪਰਾ ਹਟ ਕੇ, ਆਪਣਾ ਆਪ ਗਵਾਇਆ ਮੈਂ , ਰੁੱਖ ਦੀ ਜੂਨੀ ਆਇਆ ਮੈਂ ਰੱਬ ਦਾ ਸ਼ੁਕਰ ਮਨਾਇਆ ਮੈਂ। ਮਨੁੱਖ ਨੇ ਆਪਣਾ ਲਾਲਚ ਕੱਢਿਆ, ਕਣਕ ਕੱਢ ਕੇ, ਨਾੜ ਨੂੰ ਛੱਡਿਆ। ਮਾਚਿਸ ਦੀ ਇੱਕ ਤੀਲੀ ਨੇ,ਪਰਾਲੀ ਨੂੰ ਸਾੜਿਆ, ਪਰਾਲੀ ਦੀ ਅੱਗ ਧੂੰਏਂ ਨੇ, ਰੁੱਖ,ਜੀਵ ਤੇ ਸੜਕ ਤੇ ਕਈ ਘਰਾਂ ਨੂੰ ਉਜਾੜਿਆਂ। ਅਸੀਂ ਕਿਸੇ ਦੀ ਮੌਤ ਦਾ ਕਾਰਨ ਨਹੀਂ ਬਣੇ, ਇਸ ਸੋਚ ਤੇ ਪਹਿਰਾ ਲਾਇਆ ਮੈਂ ਰੁੱਖ ਦੀ ਜੂਨੀ ਆਇਆ ਮੈਂ, ਰੱਬ ਦਾ ਸ਼ੁਕਰ ਮਨਾਇਆ ਮੈਂ…. ਸ. ਗੁਰਸੇਵਕ ਸਿੰਘ, ਸਮਾਜਿਕ ਵਿਗਿਆਨ ਅਧਿਆਪਕ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ) Related Related Posts Harjot Singh Bains ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ Leave a Comment / Ropar News / By Dishant Mehta 21 June ਨੂੰ International Yoga Day ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ Leave a Comment / Ropar News / By Dishant Mehta Father’s Day Special – ਪਿਉ ਹੁੰਦਾ ਬੋਹੜ ਦੀ ਛਾਂ ਵਰਗਾ Leave a Comment / Poems & Article, Ropar News / By Dishant Mehta ਸਰਕਾਰੀ ਪਾਲੀਟੈਕਨਿਕ ਕਾਲਜ ਰੂਪਨਗਰ ਵੱਲੋਂ ਦਾਖ਼ਲੇ ਸ਼ੁਰੂ Leave a Comment / Download, Ropar News / By Dishant Mehta Cyber grooming ਕਿੰਨੀ ਖਤਰਨਾਕ ਹੈ….? Leave a Comment / Poems & Article, Ropar News / By Dishant Mehta ਗਰਮੀ ਦੀ ਛੁੱਟੀਆਂ ਦੌਰਾਨ ਵੀ ਜਾਰੀ ਰੱਖੀ ਮਿਹਨਤ, Jhallian Kalan School ਦੇ ਸ਼ੂਟਰਾਂ ਦੀ shooting range ‘ਚ ਦਿਖੀ ਲਗਨ Leave a Comment / Ropar News / By Dishant Mehta Air India Flight Crashes After Takeoff from Ahmedabad; Front Section Lands on BJ Medical College Hostel Leave a Comment / Ropar News / By Dishant Mehta 29 ਜੂਨ ਨੂੰ ਹੋਣ ਵਾਲੀ army exam ਲਈ ਅਪਲਾਈ ਕਰ ਚੁੱਕੇ ਉਮੀਦਾਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਸਾਨ ਵਲੋਂ ਦਿੱਤੀ ਜਾ ਰਹੀ ਹੈ free training : ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਵਿਸ਼ਵ ਵਾਤਾਵਰਣ ਦਿਵਸ – ਵਾਤਾਵਰਣ ਸੰਭਾਲ ਦੀ ਅਹਿਮੀਅਤ Leave a Comment / Poems & Article, Ropar News / By Dishant Mehta World Environment Day ਥੀਮ 2025 “ਵਿਸ਼ਵ ਵਿਆਪੀ ਪਲਾਸਟਿਕ ਪ੍ਰਦੂਸ਼ਣ ਦਾ ਅੰਤ Leave a Comment / Poems & Article, Ropar News / By Dishant Mehta ਬਰਸਾਲਪੁਰ ਸਕੂਲ ਦੇ Outstanding Students ਨੂੰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੋਸਾਇਟੀ ਦੁਆਰਾ ਸਨਮਾਨਿਤ ਕੀਤਾ ਗਿਆ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ ਦਸਗਰਾਈਂ ਨੂੰ ਮਿਲਿਆ Tide Turners Youth Champion ਦਾ ਖ਼ਿਤਾਬ Leave a Comment / Ropar News / By Dishant Mehta ਸਿੱਖਿਆ ਖੇਤਰ ਵਿੱਚ ਵੱਡਾ ਵਿਕਾਸ, MLA Dinesh Chadha ਵੱਲੋਂ ਨਵੇਂ ਕਲਾਸਰੂਮ ਅਤੇ NSQF ਲੈਬ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ Leave a Comment / Ropar News / By Dishant Mehta S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / Ropar News / By Dishant Mehta ਵਿਦਿਆਰਥੀਆਂ ਤੇ ਮਾਪਿਆਂ ਦੀਆਂ ਸਮੱਸਿਆਵਾ ਕਰਾਂਗੇ ਪਹਿਲ ਦੇ ਅਧਾਰ ਤੇ ਹੱਲ- Education Minister Leave a Comment / Ropar News / By Dishant Mehta “ਉੱਚੇ ਵਿਚਾਰਾਂ ਨਾਲ ਸਾਦੀ ਜ਼ਿੰਦਗੀ ਜੀਓ”: PCS Jasjit Singh ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ Leave a Comment / Ropar News / By Dishant Mehta
Harjot Singh Bains ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ Leave a Comment / Ropar News / By Dishant Mehta
21 June ਨੂੰ International Yoga Day ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ Leave a Comment / Ropar News / By Dishant Mehta
Father’s Day Special – ਪਿਉ ਹੁੰਦਾ ਬੋਹੜ ਦੀ ਛਾਂ ਵਰਗਾ Leave a Comment / Poems & Article, Ropar News / By Dishant Mehta
ਸਰਕਾਰੀ ਪਾਲੀਟੈਕਨਿਕ ਕਾਲਜ ਰੂਪਨਗਰ ਵੱਲੋਂ ਦਾਖ਼ਲੇ ਸ਼ੁਰੂ Leave a Comment / Download, Ropar News / By Dishant Mehta
ਗਰਮੀ ਦੀ ਛੁੱਟੀਆਂ ਦੌਰਾਨ ਵੀ ਜਾਰੀ ਰੱਖੀ ਮਿਹਨਤ, Jhallian Kalan School ਦੇ ਸ਼ੂਟਰਾਂ ਦੀ shooting range ‘ਚ ਦਿਖੀ ਲਗਨ Leave a Comment / Ropar News / By Dishant Mehta
Air India Flight Crashes After Takeoff from Ahmedabad; Front Section Lands on BJ Medical College Hostel Leave a Comment / Ropar News / By Dishant Mehta
29 ਜੂਨ ਨੂੰ ਹੋਣ ਵਾਲੀ army exam ਲਈ ਅਪਲਾਈ ਕਰ ਚੁੱਕੇ ਉਮੀਦਾਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਸਾਨ ਵਲੋਂ ਦਿੱਤੀ ਜਾ ਰਹੀ ਹੈ free training : ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਵਿਸ਼ਵ ਵਾਤਾਵਰਣ ਦਿਵਸ – ਵਾਤਾਵਰਣ ਸੰਭਾਲ ਦੀ ਅਹਿਮੀਅਤ Leave a Comment / Poems & Article, Ropar News / By Dishant Mehta
World Environment Day ਥੀਮ 2025 “ਵਿਸ਼ਵ ਵਿਆਪੀ ਪਲਾਸਟਿਕ ਪ੍ਰਦੂਸ਼ਣ ਦਾ ਅੰਤ Leave a Comment / Poems & Article, Ropar News / By Dishant Mehta
ਬਰਸਾਲਪੁਰ ਸਕੂਲ ਦੇ Outstanding Students ਨੂੰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੋਸਾਇਟੀ ਦੁਆਰਾ ਸਨਮਾਨਿਤ ਕੀਤਾ ਗਿਆ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ ਦਸਗਰਾਈਂ ਨੂੰ ਮਿਲਿਆ Tide Turners Youth Champion ਦਾ ਖ਼ਿਤਾਬ Leave a Comment / Ropar News / By Dishant Mehta
ਸਿੱਖਿਆ ਖੇਤਰ ਵਿੱਚ ਵੱਡਾ ਵਿਕਾਸ, MLA Dinesh Chadha ਵੱਲੋਂ ਨਵੇਂ ਕਲਾਸਰੂਮ ਅਤੇ NSQF ਲੈਬ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ Leave a Comment / Ropar News / By Dishant Mehta
S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / Ropar News / By Dishant Mehta
ਵਿਦਿਆਰਥੀਆਂ ਤੇ ਮਾਪਿਆਂ ਦੀਆਂ ਸਮੱਸਿਆਵਾ ਕਰਾਂਗੇ ਪਹਿਲ ਦੇ ਅਧਾਰ ਤੇ ਹੱਲ- Education Minister Leave a Comment / Ropar News / By Dishant Mehta
“ਉੱਚੇ ਵਿਚਾਰਾਂ ਨਾਲ ਸਾਦੀ ਜ਼ਿੰਦਗੀ ਜੀਓ”: PCS Jasjit Singh ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ Leave a Comment / Ropar News / By Dishant Mehta